Khalsa99fact

Khalsa99fact ਪੰਜਾਬ , ਪੰਜਾਬੀਅਤ ਜ਼ਿੰਦਾਬਾਦ , ਮੇਰਾ ਦੇਸ਼ ?

04/03/2024

ਅੰਮ੍ਰਿਤਸਰ ਲੱਗੇ ਮੋਰਚੇ ਤੋਂ .. ਤੂਫ਼ਾਨ ਸਿੰਘ ਦੀ ਧਮਾਕੇ ਦਾਰ ਸਪੀਚ ......... ਸ਼ੇਅਰ ਕਰੋ। #ਭਾਈ_ਅਮ੍ਰਿਤਪਾਲ_ਸਿੰਘ_ਜੀ_ਵਾਰਿਸ_ਪੰਜਾਬ_ਜਥੇਬੰਦੀ

04/03/2024

ਸਰਕਾਰਾਂ ਵੱਲੋਂ ਕਿਸਾਨਾਂ ਸਮੇਤ ਸਮੁੱਚੀ ਸਿੱਖ ਕੌਮ ਨਾਲ ਮਾੜਾ ਸਲੂਕ ਕੀਤਾ ਜਾ ਰਿਹਾ:ਸਿਮਰਨਜੀਤ ਸਿੰਘ ਮਾਨ

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ Diljit Dosanjh ਨੇ ਪੰਜਾਬ ਨਾਲ ਖੜਨ ਦਾ ਜਾਂ ਫਿਰ ਆਪਣੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੋਵੇ। ਪਰ ਅੰਬਾਨ...
04/03/2024

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ Diljit Dosanjh ਨੇ ਪੰਜਾਬ ਨਾਲ ਖੜਨ ਦਾ ਜਾਂ ਫਿਰ ਆਪਣੇ ਅਸਲ ਪੰਜਾਬੀ ਹੋਣ ਦਾ ਸਬੂਤ ਦਿੱਤਾ ਹੋਵੇ। ਪਰ ਅੰਬਾਨੀਆਂ ਦੇ ਵਿਆਹ ‘ਚ ਸਟੇਜ ‘ਤੇ ਜਾਂ ਫਿਰ ਸਟੇਜ ‘ਤੇ ਜਾਣ ਤੋਂ ਪਹਿਲਾਂ ਸੰਕੇਤਕ ਤੌਰ ‘ਤੇ ਜੋ ਦਿਲਜੀਤ ਨੇ ਕੀਤਾ ਹੈ,ਮੇਰੇ ਮੁਤਾਬਕ ਉਹ ਸਹਿ ਸੁਭਾਅ ਨਹੀਂ, ਸਗੋਂ ਦਿਲਜੀਤ ਨੇ ਖਾਸ ਪੰਜਾਬ ਲਈ ਕੀਤਾ ਹੈ। ਉਦਾਹਰਣ ਦੇ ਤੌਰ ‘ਤੇ ਜੋ ਬੰਦਾ ਲੱਖਾਂ ਦੇ ਟ੍ਰੈਕ ਸੂਟ, ਬੂਟ, ਟੋਪੀਆਂ ਤੇ ਘੜੀਆਂ ਪਾਉਂਦਾ ਹੋਵੇ, ਜਿਸਦੀ ਸ਼ਾਪਿੰਗ ਤੋਂ ਬਾਲੀਵੁੱਡ ਤੱਕ ਹੈਰਾਨ ਹੋਵੇ, ਜਿਹੜਾ ਕੱਪੜੇ ਖ਼ਰੀਦਣ ਲਈ ਖਾਤੇ ਖਾਲੀ ਕਰ ਦਿੰਦਾ ਹੋਵੇ, ਪਰ ਉਹੀ ਬੰਦਾ ਜਦੋਂ ਅੰਬਾਨੀਆਂ ਦੇ ਵਿਆਹ ‘ਤੇ ਵਿਖਾਵੇ ਵਾਲੇ ਟੋਪੀ ਅਤੇ ਟ੍ਰੈਕ ਸੂਟ ਛੱਡ ਕੇ ਲਾਲ ਰੰਗ ਦਾ ਪਰਨਾ ਅਤੇ ਚਿੱਟਾ ਕੁੜਤਾ ਪਜਾਮਾ ਪਾ ਕੇ ਜਾਵੇ ਤਾਂ ਦੱਸੋ ਇਸ ਤੋਂ ਵੱਡਾ ਪੰਜਾਬ ਨਾਲ ਖੜਨ ਦਾ ਕੀ ਸਬੂਤ ਹੋ ਸਕਦਾ ਹੈ। ਇੱਥੋਂ ਤੱਕ ਕਿ ਦਿਲਜੀਤ ਦੀ ਟੀਮ ਵਾਲੇ ਵੀ ਦੁਮਾਲੇ ਬੰਨ੍ਹ ਕੇ ਉਸ ਪ੍ਰੋਗਰਾਮ ‘ਚ ਸ਼ਾਮਲ ਹੁੰਦੇ ਹਨ। ਮੇਰਾ ਮੰਨਣਾ ਕਿ ਇਹ ਵੀ ਸਿੱਖੀ ਅਤੇ ਪੰਜਾਬ ਦੇ ਪ੍ਰਚਾਰ ਤੋਂ ਘੱਟ ਨਹੀਂ ਹੈ ਕਿੁੳਕਿ ਜਿਸ ਜਗ੍ਹਾ ‘ਤੇ ਦੁਨੀਆ ਭਰ ਤੋਂ ਵੱਡੇ ਲੋਕ ਆਏ ਹੋਣ, ਉਸ ਥਾਂ ‘ਤੇ ਸਿੱਖੀ ਦੇ ਸੰਕੇਤ ਦੇਣਾ ਕੋਈ ਛੋਟੀ ਗੱਲ ਨਹੀਂ ਹੈ। ਉਹ ਕੁਚੇਲਾ ਵਾਲੇ ਸ਼ੋਅ ‘ਤੇ ਪੰਜਾਬੀ ਬੋਲਦਾ ਹੈ, ਕਰੀਨਾ ਨੂੰ ਭਾਰਤ ਦੀ ਰਿਹਾਨਾ ਦੱਸਦਾ ਹੈ, ਇਹ ਸਮੁੱਚੇ ਪੰਜਾਬ ਲਈ ਮਾਣ ਵਾਲੀ ਗੱਲ ਹੈ। 🙏

04/03/2024

ਭਾਨੇ ਸਿੱਧੂ ਦੀ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ SPEECH 💬.... ਵੱਧ ਤੋਂ ਵੱਧ ਸ਼ੇਅਰ ਕਰੋ

"ਝਾਕੋਲਾੜੀ"  ਜ਼ਿਲਾ ਗੁਰਦਾਸਪੁਰ ਮਾਝੇ ਦਾ ਅੱਜਕੱਲ ਚਰਚਾ ਵਿਚ ਹੈ..ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਾਬ ਨੇ ਮਾਂ ਬੋਲੀ ਨਾਲ ਸਿੱਧਾ ਪੰਗਾ ਲਿਆ...
04/03/2024

"ਝਾਕੋਲਾੜੀ" ਜ਼ਿਲਾ ਗੁਰਦਾਸਪੁਰ ਮਾਝੇ ਦਾ ਅੱਜਕੱਲ ਚਰਚਾ ਵਿਚ ਹੈ..ਦਿੱਲੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਸਾਬ ਨੇ ਮਾਂ ਬੋਲੀ ਨਾਲ ਸਿੱਧਾ ਪੰਗਾ ਲਿਆ,,,,,
ਜਿਹੜਾ ਵੀ ਅੰਗਰੇਜੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲੇਗਾ ਉਸਦੀ ਖੈਰ ਨਹੀਂ..ਸਜਾ ਮਿਲੇਗੀ..ਨੰਬਰ ਵੀ ਕੱਟੇ ਜਾਣਗੇ..!

ਦਿੱਲੀਓਂ ਥੋਪਿਆ ਏਜੰਡੇ ਆਪਣੀ ਥਾਂ ਏਜੰਟਾਂ ਰਾਹੀਂ ਰਾਜ ਸਰਕਾਰ ਦੀ ਢਿੱਲ ਗੁਜ਼ਾਰੀ ਕਰਕੇ ਬਖੂਬੀ ਪੈੜਾਂ ਨਪ ਰਹੇ ਹਨ,,,,,!
ਉਤੋਂ ਇਹੋ ਜਿਹੇ ਸਰਦਾਰ ਸਾਬ ਵੀ ਪਰਵਰਿਸ਼ ਵਿਚ ਵੱਡੀ ਘਾਟ ਹੋਣ ਕਰਕੇ ਮਨ ਅੰਦਰ ਪੰਜਾਬੀ ਪ੍ਰਤ ਹੀਣ ਭਾਵਨਾ ਪਾਲੀ ਬੈਠੇ..! ਜੋ ਕੌਮ ਨੂੰ ਮਿਹਣਾਂ ਮਾਰ ਰਹੇ।

ਖੈਰ ਸਰਦਾਰ ਸਾਹਿਬ ਨੂੰ ਆਖੋ ਧਿਆਨ ਨਾਲ ਫਿਰਿਆ ਕਰਨ ਮਾਝੇ ਵਿੱਚ ਪੇਂਡੂ ਇਲਾਕੇ ਦੇ ਘਾਹ ਬੂਟਿਆਂ ਕਰਕੇ ਸੱਪ ਮੋਟੇ ਬੂਟ ਪਾਇਆਂ ਵੀ ਡੰਗ ਬੜਾ ਮਾਰੂ ਮਾਰ ਜਾਂਦੇ!

ਸਪੇਨ ਤੋਂ ਭਾਰਤ ਘੁੰਮਣ ਆਈ ਕੁੜੀ ਦਾ ਝਾਰਖੰਡ ਚ 7 ਲੋਕਾਂ ਵੱਲੋਂ ਕੁੱਟ ਮਾਰ ਕਰਕੇ ਬਲਾਤਕਾਰ ਕੀਤਾ ਗਿਆ। ਰਾਤ ਦਾ ਸਾਰੀ ਦੁਨੀਆ ਚ ਭਾਰਤ ਦੇਸ਼ ਦਾ ਡ...
04/03/2024

ਸਪੇਨ ਤੋਂ ਭਾਰਤ ਘੁੰਮਣ ਆਈ ਕੁੜੀ ਦਾ ਝਾਰਖੰਡ ਚ 7 ਲੋਕਾਂ ਵੱਲੋਂ ਕੁੱਟ ਮਾਰ ਕਰਕੇ ਬਲਾਤਕਾਰ ਕੀਤਾ ਗਿਆ। ਰਾਤ ਦਾ ਸਾਰੀ ਦੁਨੀਆ ਚ ਭਾਰਤ ਦੇਸ਼ ਦਾ ਡੰਕਾ ਵੱਜ ਰਿਹਾ ਹੈ। ਸਾਡੇ ਗੋਦੀ media ਦੀ ਹੁਣ ਮਾਂ ਮਰੀ ਹੋਈ ਹੈ। ਦੋਸ਼ੀਆ ਨੂੰ ਜਲਦ ਤੋਂ ਜਲਦ ਫੜ ਕੇ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ।
Una niña que llegó a la India desde España fue golpeada y violada por 7 personas en Jharkhand. Por la noche, el país de la India suena en todo el mundo. La madre de nuestros medios de comunicación está mu**ta. El culpable debería ser capturado y ahorcado lo antes posible.

04/03/2024

ਡਾਕਟਰ Gurinder Singh Rangrete Ne ਸਿੱਖਾਂ ਬਾਰੇ ਕੀ ਕਿਹਾ । ਦੇਖੋ

03/03/2024

ਪਿੰਡ ਭਗਵਾਨਪੁਰਾ ਵਿਖੇ ਸਮੂਹ ਸੰਗਤ ਦੇ ਸਹਿਯੋਗ ਨਾਲ ਸ਼੍ਰੋਮਣੀ ਭਗਤ, ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ । ਇਸ ਧਾਰਮਿਕ ਸਮਾਗਮ ਵਿੱਚ ਸ਼ਾਮਿਲ ਹੋ ਕੇ ਮਨ ਨੂੰ ਬਹੁਤ ਖੁਸ਼ੀ ਅਤੇ ਸਕੂਨ ਮਿਲਿਆ। ਇਸ ਪਵਿੱਤਰ ਦਿਹਾੜੇ ਦੀ ਸਮੂਹ ਸੰਗਤ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਹਾਂ। ਆਓ, ਸ਼੍ਰੋਮਣੀ ਭਗਤ ਰਵੀਦਾਸ ਜੀ ਦੀ ਸੋਚ ਮੁਤਾਬਿਕ ਊਚ-ਨੀਚ, ਜਾਤ-ਪਾਤ ਰਹਿਤ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾਉਣ ਲਈ ਵਿਚਾਰਾਂ ਦੀ ਸਾਂਝ ਪਾਈਏ।

03/03/2024

ਕੱਲ ਮੋਹਾਲੀ ਤੋ ਭਾਨਾ ਸਿੱਧੂ ਨੇ ਕਲਾਕਾਰਾਂ ਨੂੰ ਕੀ ਕਿਹਾ ਨਾਲ ਹੀ ਬਾਈ ਸਿੱਧੂ ਮੂਸੇ ਵਾਲੇ ਵਾਰੇ ਦੱਸੀ ਵੱਡੀ ਗੱਲ!!

ਲੱਗਦਾ ਪੰਜਾਬ ਦੇ ਸਾਰੇ ਮੁੱਦੇ ਮੁੱਕ ਗਏ ਇਸ ਲਈ ਰਾਸ਼ਟਰਵਾਦੀ ਕੁੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਭੋਕਣ ਲੱਗੇ ਨੇ ,,,,,, ਕੌਣ ਕੌਣ ਸ਼ਾਮਲ ...
22/02/2023

ਲੱਗਦਾ ਪੰਜਾਬ ਦੇ ਸਾਰੇ ਮੁੱਦੇ ਮੁੱਕ ਗਏ ਇਸ ਲਈ ਰਾਸ਼ਟਰਵਾਦੀ ਕੁੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਭੋਕਣ ਲੱਗੇ ਨੇ ,,,,,, ਕੌਣ ਕੌਣ ਸ਼ਾਮਲ ਨੇ ਆਓ ਦੇਖੀਏ
ਸਰਕਾਰੀ ਪੱਤਰਕਾਰ, ਖੱਬੇ ਪੱਖੀਆਂ ਧਿਰਾਂ, ਦਿੱਲੀ ਦੀਆ ਜੁੱਤੀਆਂ ਚੱਟਣ ਵਾਲ਼ੇ ਪੰਜਾਬ ਦੇ ਰਾਜਨੀਤਿਕ ਲੀਡਰ, ਕਾਮਰੇਡ , ਰਾਸ਼ਟਰਵਾਦੀ ਭੇਡਾਂ , ਹਿੰਦੁਸਤਾਨ ਦਾ ਮੀਡੀਆ ਤੇ ਪੰਜਾਬ ਦਾ ਮੀਡੀਆ , ਨਕਲੀ ਸਿੱਖ ਪ੍ਰਚਾਰਕ , ਨਸ਼ੇ ਦੇ ਸੌਦਾਗਰ ,,,,,, ਇਹ ਸਭ ਸਟੇਟ ਦੇ ਸੰਦ ਨੇ ਜੋਂ ਹਮੇਸ਼ਾ ਓਸ ਨੌਜਵਾਨ ਦੇ ਖਿਲਾਫ਼ ਬੋਲਣਗੇ ਜਿਹੜੇ ਸਿੱਖਾਂ ਦੇ ਬੱਚਿਆ ਨੂੰ ਪੰਜਾਬ ਦੇ ਅਸਲੀ ਹੱਕਾਂ ਪ੍ਰਤੀ ਜਾਗਰੂਕ ਕਰਦੇ ਨੇ ,,,,, ਜਿਹੜੇ ਪੰਜਾਬ ਦੇ ਅਸਲੀ ਮੁੱਦੇ ਨੇ ਓਹਨਾ ਤੇ ਕਦੇ ਨਹੀਂ ਬੋਲਣਗੇ ।

ਇਹ ਚਾਉਂਦੇ ਨੇ ਕੇ ਸਿੱਖ ਨੌਜਵਾਨੀ ਕੁਰਾਹੇ ਪਈ ਰਹੇ , ਤੇ ਅਸੀ ਓਹਨਾ ਪਰ ਰਾਜ ਕਰੀਏ

ਪਾਤਸ਼ਾਹੀ ਦਾਵੇ ਵਾਲ਼ੇ

22/02/2023

ਅੰਮ੍ਰਿਤਪਾਲ ਸਿੰਘ ਦੇ ਵਿਰੁੱਧ ਅੱਜ ਚਮਕੌਰ ਸਾਹਿਬ ਦੀ ਧਰਤੀ ਉੱਤੇ ਪ੍ਰੈਸ ਕਾਨਫਰੰਸ ਕਰਕੇ ਵਰਿੰਦਰ ਸਿੰਘ ਦੀ ਹਿਮਾਇਤ ਚ ਭੱਦੇ ਇਲਜ਼ਾਮ ਲਾਉਣ ਵਾਲਾ, ਲੋਕਤੰਤਰ ਦਾ ਉਪਦੇਸ਼ ਦੇਣ ਵਾਲਾ , ਖਾਲਸਾ ਰਾਜ ਦਾ ਵਿਰੋਧ ਕਰਨ ਵਾਲਾ ਬੁੱਝੋ ਭਲਾ ਕੌਣ ?

ਜੁਝਾਰ ਸਿੰਘ ਢਿੱਲੋਂ , ਹਲਕਾ ਪ੍ਰਧਾਨ ਆਮ ਆਦਮੀ ਪਾਰਟੀ aka ਝਾੜੂ ਪਾਰਟੀ।
ਮੈਨੂੰ ਸ਼ੁਰੂ ਤੋਂ ਏਸ ਸਾਜਿਸ਼ ਪਿੱਛੇ ਇਹੋ ਲੱਗ ਰਹੇ ਸਨ।

ਜੀਹਨਾਂ ਦਾ ਸਾਥ ਸਾਡੇ ਹੀ ਕੁਛ ਭਰਾਵਾਂ ਨੇ ਦਿੱਤਾ। ਇਹਨਾਂ ਦੀਆਂ ਬਾਹਵਾਂ ਬਣਕੇ।

ਤੇ ਗਿਰਫ਼ਤਾਰ ਕੀਹਨੂੰ ਕਰਵਾਇਆ ? ਸ਼ਹੀਦ ਭਾਈ ਜਗਰਾਜ ਸਿੰਘ ਤੂਫਾਨ ਦੇ ਪਰਿਵਾਰ ਨਾਲ ਸੰਬਧਿਤ ਭਾਈ ਲਵਪ੍ਰੀਤ ਸਿੰਘ ਤੂਫ਼ਾਨ ਨੂੰ।

21/02/2023

ਬਾਬਾ ਠਾਕੁਰ ਸਿੰਘ ਜੀ ਬਾਰੇ ਸੁਪਨੇ ਚ ਵੀ ਗ਼ਲਤ ਨਹੀਂ ਸੋਚ ਸਕਦਾ
ਭਾਈ ਅਮ੍ਰਿਤਪਾਲ ਸਿੰਘ ਜੀ।

follow 📍 Khalsa99fact

Address

Amritsar

Alerts

Be the first to know and let us send you an email when Khalsa99fact posts news and promotions. Your email address will not be used for any other purpose, and you can unsubscribe at any time.

Share