ਮਾਂਝਾ ਪੰਜਾਬ ਨਿਊਜ਼

ਮਾਂਝਾ ਪੰਜਾਬ ਨਿਊਜ਼ ਮਾਂਝਾ ਪੰਜਾਬ ਨਿਊਜ਼

05/11/2025

ਐਸ ਸੀ ਭਾਈਚਾਰੇ ਦੇ ਵੱਲੋਂ ਅੱਜ ਅੰਮ੍ਰਿਤਸਰ ਵਿਖੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਦਾ ਪੁਤਲਾ ਫੂਕਿਆ ਗਿਆ।

ਮਾਮਲਾ ਸ੍ਰ ਬੂਟਾ ਸਿੰਘ ਜੀ ਨੂੰ ਅਪੱਤੀ ਜਨਕ ਸ਼ਬਦ ਬੋਲਣ ਤੇ ਵਾਲਮੀਕਿ,ਮਜ਼੍ਹਬੀ ਸਿੱਖ ਭਾਈਚਾਰੇ ਵੱਲੋਂ ਭਾਰੀ ਰੋਸ਼ ਜਤਾਇਆ ਜਾ ਰਿਹਾ।

05/11/2025

ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ,,ਖੇਤਾਂ ਚ' ਪੰਡ ਬੰਨ ਕੇ
ਰੱਖਿਆ ਸੀ ਸਮਾਨ
ਜੱਦ ਪੁਲਿਸ ਨੇ ਖੋਲ੍ਹੀ ਪੰਡ ਤਾਂ
ਉੱਡ ਗਏ ਸੱਭ ਦੇ ਹੋ......

01/11/2025

ਵੱਡੀ ਖ਼ਬਰ ਵਿਜੀਲੈਂਸ ਵੱਲੋਂ ਬੀਤੀ ਦਿਨੀ SHO ਦੇ ਵਿਚੋਲੇ ਨੂੰ 5 ਲੱਖ ਦੀ ਰਿਸ਼ਵਤ ਦੇ ਨਾਲ ਕਾਬੂ ਕਰਕੇ ਕੋਰਟ ਚ ਕੀਤਾ ਪੇਸ਼।

01/11/2025

ਮਜ਼ਦੂਰ ਐਕਸ਼ਨ ਕਮੇਟੀ ਸਾਂਝਾ ਮੋਰਚਾ ਦੇ ਸਫਾਈ ਸੇਵਕਾਂ ਦੀ ਭੁੱਖ ਹੜਤਾਲ 8 ਦਿਨ ਵੀ ਜਾਰੀ ਰੱਖਦੇ ਹੋਏ ਆਪਣੀਆਂ ਨੂੰ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਗਿਆ।

ਆਓ ਸੁਣਦੇ ਹਾਂ ਕਿ ਪੂਰਾ ਮਾਮਲਾ।

मज़दूर एक्शन कमेटी, सांझा मोर्चा के सफ़ाई सेवकों की भूख हड़ताल 8वें दिन भी जारी रही। इसी के चलते इम्प्रूवमेंट ट्रस्ट के बाहर पंजाब के मुख्यमंत्री भगवंत मान का पुतला फूंका गया ।मीडिया को जानकारी देते हुए समुदाय और मजदूरों ने बताया कि जब तक विभाग के ज़िम्मेदार मंत्री मज़दूरों से बातचीत नहीं करते और उनकी मांगों का समाधान नहीं हो जाता, तब तक यह भूख हड़ताल जारी रहेगी। इस मौके पर अनुसूचित जाति समुदाय के विभिन्न संगठनों के नेता दलबीर सिंह कुक्कू प्रधान, नीतिश भीम, ओम प्रकाश अनारियां, बाबा गुरमीत सिंह गुमटाला, निशान सिंह, राकेश कुमार, अमनदीप सिंह, अवतार सिंह पंडोरी, रवेल सिंह रंधावा सहित बड़ी संख्या में ट्रस्ट के कच्चा सफाई सेवक मौजूद रहे।

30/10/2025

ਕੱਚੇ ਸਫਾਈ ਸੇਵਕਾਂ ਵੱਲੋਂ ਸਮੂਹ,,ਆਓਟਸੋਰਸ ਠੇਕੇਦਾਰੀ ਸਿਸਟਮ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਦਾ ਫੂਕਿਆ ਪੁਤਲਾ।

27/10/2025

ਕੂੜੇ ਦੇ ਡੰਪ ਤੋਂ ਪ੍ਰੇਸ਼ਾਨ ਇਲਾਕਾ ਨਿਵਾਸੀਆਂ ਨੇ ਸਾੜਿਆ ਨਗਰ ਨਿਗਮ ਅੰਮ੍ਰਿਤਸਰ ਦਾ ਪੁਤਲ।

ਅੰਮ੍ਰਿਤਸਰ ਸ਼ਹਿਰ ਵਾਸੀਆਂ ਲਈ ਝਬਾਲ ਰੋਡ ਡੰਪ ਬਣਿਆ ਗੰਦਗੀ ਅਤੇ ਬਿਮਾਰੀਆਂ ਅੰਡਾ।

26/10/2025

ਅੰਮ੍ਰਿਤਸਰ ਬਾਰਡਰ ਰੇਂਜ ਦੇ ਨਵੇਂ DIG ਸੰਦੀਪ ਗੋਇਲ ਨੇ ਸੰਭਾਲੀ ਕਮਾਨ,,,,ਨਸ਼ਾ ਤਸਕਰਾਂ ਅਤੇ ਅਪਰਾਧੀਆਂ ਨੂੰ ਦਿੱਤੀ ਚੇਤਾਵਨੀ।

24/10/2025

ਇੰਪਰੂਵਮੈਂਟ ਟਰੱਸਟ ਦੇ ਕੱਚੇ ਸਫਾਈ ਵਰਕਰਾਂ ਵੱਲੋਂ ਠੇਕੇਦਾਰੀ ਸਿਸਟਮ ਖਿਲਾਫ਼ ਲੜੀਵਾਰ ਭੁੱਖ ਹੜਤਾਲ ਸ਼ੁਰੂ‌।

ਪ੍ਰਸ਼ਾਸਨ ਨਾਲ ਗੱਲਬਾਤ ਕਰਨ ਤੋਂ ਬਾਅਦ ਵੀ ਨਹੀ ਨਿਕਲਿਆ ਕੋਈ ਹੱਲ ਆਖਰਕਾਰ ਸਰਕਾਰ ਦੇ ਖਿਲਾਫ ਖੋਲਿਆ ਮੋਰਚਾ।

23/10/2025

ਧਰਮ ਨਾਲ ਜੁੜੀ ਚੀਜ਼ ਦਾ ਆਦਰ/ਸਤਿਕਾਰ ਮਨੁੱਖਤਾ ਦੀ ਪਹਿਚਾਣ।

ਅੰਮ੍ਰਿਤਸਰ ਪਹੁੰਚੇ ਵਿਦੇਸ਼ੀ ਲੋਕਾਂ ਵੱਲੋ ਸ਼ਹਿਰ ਦੀ ਸਾਫ਼ ਸਫ਼ਾਈ ਕਰ ਦਿੱਤਾ ਸੰਦੇਸ਼।
Foreigner Performs Cleaning Service in Amritsar the Day After Diwali, Shows Respect for Religious Posters

— Lajhar (Youth from abroad)
— Gauravjeet Pasrija (friend of the foreign youth)

20/10/2025

ਥਾਣਾ ਸੁਲਤਾਨਵਿੰਡ ਵੱਲੋ ਫੜੇ ਗਏ,,ਪਿਸਟਲ ਹੈਰੋਇਨ ਅਤੇ ਡਰੱਗ ਮਨੀ।

ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ, ਸ਼੍ਰੀ ਵਿਸ਼ਾਲਜੀਤ ਸਿੰਘ ਏਡੀਸੀਪੀ ਸੀਟੀ ਵਨ ਅੰਮ੍ਰਿਤਸਰ।

18/10/2025

ਅਜਨਾਲਾ ਹਲਕਾ ਦੇ ਖੇਤਾਂ ਚੋ,3 ਹੱਥ ਗੋਲੇ ਅਤੇ ਆਰ ਡੀ ਐਕਸ ਬਰਾਮਦ ਕੀਤੇ ਗਏ,,,,ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਅਜਨਾਲਾ ਦੇ SHO

अजनला के टेरी गाँव के खेतों से तीन हथगोले और आरडीएक्स बरामद किए गए।

16/10/2025

ਅਜੈ ਕਪੂਰ ਦੀ ਦੇਖਰੇਖ ਹੇਠ ਅੰਮ੍ਰਿਤਸਰ ਦੇ ਡੀ- 299 ਰਣਜੀਤ ਐਵੀਨਿਊ ਵਿੱਚ ਓਪਨ ਹੋਇਆ 'ਟ੍ਸਟ ਮਾਰਕ' ਰੀਅਲ ਸਟੇਟ ਦਾ ਆਫਿਸ।

Address

Amritsar

Telephone

+918437184459

Website

Alerts

Be the first to know and let us send you an email when ਮਾਂਝਾ ਪੰਜਾਬ ਨਿਊਜ਼ posts news and promotions. Your email address will not be used for any other purpose, and you can unsubscribe at any time.

Share