Live Sach TV

Live Sach TV The youth awareness mission.

25/08/2025

ਅੱਜ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਨੇ 3 ਕਰੋੜ ਪੰਜਾਬੀਆਂ ਨੂੰ ਲਿਖੀ ਖੁੱਲ੍ਹੀ ਚਿੱਠੀ ? ਸਚੀ ਮੁਚੀ ਗਰੀਬਾਂ ਦਾ ਫਿਕਰ?

25/08/2025

ਪੰਜਾਬ 'ਚ ਵਾਪਰੀ ਬੇਹੱਦ ਸ਼/,ਰਮਨਾਕ ਘ/,ਟਨਾ,

24/08/2025

ਦੇਖੋ ਲਾਈਵ.. ਆ ਗਏ ਹਜ਼ਾਰਾਂ ਲੋਕ.. ਭਗਵੰਤ ਮਾਨ ਹਾਰਿਆ ਲੋਕ ਜਿੱਤੇ

19/08/2025

ਭਾਜਪਾ ਦੇ ਵਿੱਚ ਸ਼ਾਮਿਲ ਹੋਏ ਪੱਗਾਂ ਵਾਲੇ ਹੁਣ ਕਿੱਧਰ ਗਏ ? ਹੁਣ ਚੁੱਪ ਕਿਉਂ ?

19/08/2025
*SBI ਵਲੋਂ ਲੋਕਾਂ ਦੇ ਪੈਸੇ ਮੋੜਨੇ ਸ਼ੁਰੂ**ਪਹਿਲੇ ਦਿਨ ਲੋਕਾਂ ਦਾ 25 ਲੱਖ ਵਾਪਿਸ**ਕਿਰਤੀ ਕਿਸਾਨ ਯੂਨੀਅਨ ਦੀ ਜਿੱਤ**SBI ਬੈਂਕ ਸਾਦਿਕ ਦੇ ਵਿੱਚ ...
18/08/2025

*SBI ਵਲੋਂ ਲੋਕਾਂ ਦੇ ਪੈਸੇ ਮੋੜਨੇ ਸ਼ੁਰੂ*
*ਪਹਿਲੇ ਦਿਨ ਲੋਕਾਂ ਦਾ 25 ਲੱਖ ਵਾਪਿਸ*
*ਕਿਰਤੀ ਕਿਸਾਨ ਯੂਨੀਅਨ ਦੀ ਜਿੱਤ*
*SBI ਬੈਂਕ ਸਾਦਿਕ ਦੇ ਵਿੱਚ ਲੋਕਾਂ ਨਾਲ ਵੱਜੀ ਸੀ 15 ਕਰੋੜ ਦੀ ਠੱਗੀ*
ਪਿਛਲੇ ਦਿਨੀਂ SBI ਦੇ ਮੁਲਾਜਮ ਵਲੋਂ 15 ਕਰੋੜ ਤੋਂ ਵੱਧ ਰਕਮ ਦੀ ਲੋਕਾਂ ਨਾਲ ਠੱਗੀ ਮਾਰੀ ਸੀ!ਇਸਤੇ ਕਿਰਤੀ ਕਿਸਾਨ ਯੂਨੀਅਨ ਵੱਲੋਂ ਸੰਘਰਸ਼ ਸ਼ੁਰੂ ਕੀਤਾ ਸੀ ਅਤੇ ਬੈਂਕ ਦੇ ਉੱਚ ਅਧਿਕਾਰੀਆਂ ਨੇ ਵਿਸ਼ਵਾਸ ਦਵਾਇਆ ਸੀ 18 ਅਗਸਤ ਨੂੰ ਖਾਤਾ ਧਾਰਕਾਂ ਦੇ ਜਿਨਾਂ ਨਾਲ ਠੱਗੀ ਵੱਜੀ, ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣੇ ਸ਼ੁਰੂ ਕਰ ਦੇਣਗੇ।
ਅੱਜ 25 ਲੱਖ ਰੁਪਏ ਵਾਪਿਸ ਦੇ ਦਿੱਤੇ ਹਨ! 3 ਮਹੀਨਿਆਂ ਲੋਕਾਂ ਦੇ ਸਾਰੇ ਪੈਸੇ ਵਾਪਿਸ ਕਰਨ ਦਾ ਬੈਂਕ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ!
ਸਾਰੇ ਪੀੜਤਾ ਦੇ ਪੈਸੇ ਵਾਪਿਸ ਕਰਾਉਣ ਤਕ ਕਿਰਤੀ ਕਿਸਾਨ ਯੂਨੀਅਨ ਡਟੀ ਰਹੇਗੀ!

18/08/2025

ਪਿੰਡ ਦੇ ਲੋਕ ਹੋਏ ਇਕੱਠੇ , ਕਹਿੰਦੇ ਬਿਜਲੀ ਵਾਲੇ ਚਿੱਪ ਮੀਟਰ ਲਾਉਣ ਲਈ ਧੱ/,ਕੇ ਨਾਲ ਘਰਾਂ ਚ ਵੜਦੇ, ਤੇ ਅਸੀਂ ਲਾਉਣ ਨਹੀਂ ਦੇਣੇ

17/08/2025

ਪੜ੍ਹਾਈ ਦਾ ਟੌਪਰ ਮੁੰਡਾ, ਮੀਂਹ ਨਾਲ ਘਰ ਡਿੱ/,ਗਾ, ਪਿਤਾ ਦੀ ਗਈ ਜਾ/,ਨ, ਤੁਹਡੀ ਮਦਦ ਦੀ ਲੋੜ ਹੈ

16/08/2025

ਜਾਖੜ ਸਾਹਿਬ, ਆਪ ਆਗੂ ਮਨੀਸ਼ ਸਸੋਦੀਆ ਨੇ ਗਲਤ ਕੀ ਕਿਹਾ ਹੈ ਸੱਚ ਹੀ ਤਾਂ ਕਬੂਲਿਆ ਹੈ,?

15/08/2025

ਇਹ ਕੀ, ਇਹ ਕਿਉਂ, 15 ਅਗਸਤ ਆਜ਼ਾਦੀ ਦਿਹਾੜੇ ਦੇ ਜਸ਼ਨਾਂ ਵੇਲੇ ਇਹ ਕੀ ਹੋ ਰਿਹਾ

13/08/2025

ਅੱਜ ਪਹਿਲੀ ਵਾਰ ਸੁਪਰੀਮ ਕੋਰਟ ਨੇ EVM ਮਸ਼ੀਨਾਂ ਅਦਾਲਤ ਮੰਗਾਈਆਂ, ਵੋਟਾਂ ਦੀ ਦੁਬਾਰਾ ਗਿਣਤੀ, ਨਤੀਜਾ ਬਦਲਿਆ

11/08/2025

ਅੱਜ ਫਿਰ 2 ਥਾਣੇਦਾਰ ASI ਸਸਪੈਂਡ, 1 ਥਾਣੇਦਾਰ ASI ਦਾ ਮ/,ਡਰ

Address

Moga
Amritsar
142038

Alerts

Be the first to know and let us send you an email when Live Sach TV posts news and promotions. Your email address will not be used for any other purpose, and you can unsubscribe at any time.

Contact The Business

Send a message to Live Sach TV:

Share