Ptv News

Ptv News ਆਪਣੀ ਬੋਲੀ, ਆਪਣਾ ਮਾਣ
(1)

18/06/2025

ਅੰਮ੍ਰਿਤਸਰ ਬਾਈਪਾਸ ਦੇ ਭਿ*ੜ ਗਈਆਂ ਗੱਡੀਆਂ... ਮੌਕੇ ਤੇ ਪਹੁੰਚੇ ਪੁਲਿਸ...ਦੇਖੋ ਕੀ ਕੁਝ ਹੋਇਆ

18/06/2025

ਇਜਰਾਇਲ ਅਤੇ ਇਰਾਕ ਦੇ ਵਿੱਚ ਚੱਲ ਰਹੀ ਜੰ #ਗ ਦੇ ਚਲਦਿਆਂ ਉੱਥੇ ਰਹਿ ਰਹੇ ਸਿੱਖਾਂ ਦੀ ਸੁਰੱਖਿਆ ਤੇ ਜਤਾਈ ਭਾਈ ਮੰਜੀਤ ਸਿੰਘ ਨੇ ਚਿੰਤਾ...

18/06/2025

"ਲੰਬੇ ਪਾ-ਪਾ ਕੇ ਤੁਸੀਂ ਬੰਦੇ ਕੁੱਟਦੇ ਓ"
ਲੁਧਿਆਣਾ 'ਚ ਭਾਰਤ ਭੂਸ਼ਣ ਆਸ਼ੂ ਦੀ ਪੁਲਿਸ ਨਾਲ ਹੇ ਰਹੀ ਧੱਕਾ ਮੁੱਕੀ, ਮੌਕੇ ਦੀ ਵੀਡੀਓ

18/06/2025

ਚੋਹਲਾ ਸਾਹਿਬ ਦੀ ਰਹਿਣ ਵਾਲੀ ਲੜਕੀ ਦੀ ਨ*/ਸ਼ੇ ਦਾ ਟੀ)(ਕਾ ਲਗਾਉਣ ਦੀ ਵੀਡੀਓ ਹੋਈ ਸੀ ਵਾਇਰਲ... ਪੁਲਿਸ ਦਾ ਦੇਖੋ ਇਸ ਸਬੰਧ ਵਿੱਚ ਕੀ ਆਇਆ ਬਿਆਨ!

18/06/2025

ਸਾਡੀ ਰੀਸ ਕੌਣ ਕਰ ਲਊ.. ਸ਼ਹਿਰ ਦੀਆਂ ਸੜਕਾਂ ਤੇ ਬਿਨਾਂ ਨੰਬਰ ਤੋਂ ਮੋਟਰਸਾਈਕਲ ਘਮਾਉਂਦਾ ਨੌਜਵਾਨ...

18/06/2025

ਟੈਸਟ ਕ੍ਰਿਕਟ ਦਾ 2025 ਵਰਲਡ ਕੱਪ ਜਿੱਤਣ ਤੋਂ ਬਾਅਦ ਸਾਊਥ ਅਫਰੀਕਾ ਦੀ ਟੀਮ ਨੇ ਦੇਖੋ ਕਿਵੇਂ ਮਨਾਇਆ ਜਸ਼ਨ..


Source-international cricket council

18/06/2025

ਅਟਾਰੀ ਸਰਹੱਦ ਤੇ ਪੁਲਿਸ ਨੇ ਕੀਤਾ ਵੱਡੇ ਸ/ਮੱ/ਗ/ਲ/ਰ ਦਾ ਐ/ਨ/ਕਾ/ਊਂ/ਟ/ਰ.. ਇੱਕ ਰਾਹਗੀਰ ਦੀ ਹੱ*ਤਿ/ਆ ਕਰਕੇ ਦੌੜਿਆ ਸੀ?

17/06/2025

ਦੀਪਿਕਾ ਲੁਥਰਾ ਦੇ ਮਾਮਲੇ ਦੇ ਵਿੱਚ ਪਟਿਆਲੇ ਤੋਂ ਇੱਕ ਵਿਅਕਤੀ ਨੂੰ ਕੀਤਾ ਗ੍ਰਿ/ਫ/ਤਾ/ਰ...

17/06/2025

ਅੰਮ੍ਰਿਤਸਰ ਪੁਲਿਸ ਵੱਲੋਂ ਵੱਡੀ ਮਾਤਰਾ ਵਿੱਚ ਡ/ਰੱ/ਗ ਬਣੀ ਬਰਾਮਦ... ਇੱਕ ਨਿਗਰੋ ਨੂੰ ਵੀ ਕੀਤਾ ਗ੍ਰਿ/ਫ/ਤਾ/ਰ

17/06/2025

ਬਾਰਡਰ - 2 ਦੇ ਸੈੱਟ ਤੇ ਪਹੁੰਚੇ ਦਲਜੀਤ ਦੋਸਾਂਜ਼.. ਸਨੀ ਦਿਓਲ ਅਤੇ ਵਰੁਣ ਧਮ ਦੇ ਨਾਲ ਕੀਤੀ ਮਸਤੀ!

17/06/2025

ਜੇ ਮੈਂ ਵੀ ਅੱਜ ਕੈਪਟਨ ਦੇ ਚੋਰ ਟੋਲੇ ਦੇ ਨਾਲ ਰਲਿਆ ਹੁੰਦਾ ਤਾਂ ਮੈਨੂੰ ਵੀ ਸਿੱਧੂ ਸਾਹਿਬ ਸਿੱਧੂ ਸਾਹਿਬ ਹੋਣੀ ਸੀ...!

17/06/2025

ਆਹ ਵੇਖ ਲਓ ਗੁਰੂ ਕੀ ਨਗਰੀ ਦੇ ਹਾਲਾਤ.. ਦੇਰ ਰਾਤ ਰਣਜੀਤ ਐਵਨਿਊ ਇਲਾਕੇ 'ਚ ਇੱਕ ਕਾਰ ਟੋਏ ਵਿੱਚ ਡਿੱਗੀ... ਰਣਜੀਤ ਐਵਨਿਊ ਨੂੰ ਅੰਮ੍ਰਿਤਸਰ ਦਾ ਪੋਸ਼ ਇਲਾਕਾ ਮੰਨਿਆ ਜਾਂਦਾ ਹੈ।

Address

Amritsar
143101

Telephone

+917508587127

Website

Alerts

Be the first to know and let us send you an email when Ptv News posts news and promotions. Your email address will not be used for any other purpose, and you can unsubscribe at any time.

Contact The Business

Send a message to Ptv News:

Share