Ekam Punjab tv

Ekam Punjab tv Contact information, map and directions, contact form, opening hours, services, ratings, photos, videos and announcements from Ekam Punjab tv, TV Channel, Tarn Taran, Amritsar.

20/06/2024

ਤਰਨਤਾਰਨ ਜਿਲਾ ਅੰਦਰ ਸਰਹੱਦੀ ਏਰੀਆ ਥਾਣਾ ਖੇਮਕਰਨ ਦੇ ਅਧੀਨ ਪੈਦੇ ਪਿੰਡ ਮਸਤਗੜ ਵਿਖੇ ਖੇਤਾਂ ਵਿੱਚੋ ਡਰੋਨ ਮਿਲਿਆ

तरनतारन में पाकिस्तानी ड्रोन बरामद बीएसएफ और पंजाब पुलिस ने संयुक्त तलाशी अभियान चलाया
17/06/2024

तरनतारन में पाकिस्तानी ड्रोन बरामद
बीएसएफ और पंजाब पुलिस ने संयुक्त तलाशी अभियान चलाया

17/06/2024

ਪੱਟੀ ਦੇ ਪਿੰਡ ਜੋਤੀ ਸ਼ਾਹ ਦੇ ਗੁਰਦੁਆਰਾ ਸਾਹਿਬ ਵਿਚ ਹੋਈ ਚੋ+|ਰੀ ਪੁਲੀਸ ਨੇ ਚੋ+\ਰ ਕੀਤਾ ਕਾਬੂ ਗੋਲਕ ਵੀ ਕੀਤੀ ਬਰਾਮਦ

ਚੋ+|ਰੀ ਦੀ ਘਟਨਾ ਸੀਸੀਟੀਵੀ ਵਿਚ ਹੋਈ ਕੈਦ

15/06/2024

ਪੰਜਾਬ ਰੋਡਵੇਜ਼ ਪੱਟੀ ਡੀਪੂ ਦੀ ਵਰਕਸ਼ਾਪ ਵਿੱਚ ਰਾਜਪੁਰਾ ਤੋਂ ਚੱਲਕੇ ਆਈ ਬੱਸ ਵਰਕਸ਼ਾਪ ਦੇ ਖੜ੍ਹੀ ਬੱਸ ਨੰਬਰ PB02-DR-0398 ਨੂੰ ਅੱਗ ਲੱਗ ਗਈ ਦੇਖਦੇ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਪੰਜਾਬ ਰੋਡਵੇਜ਼ ਦਫਤਰ ਪੱਟੀ ਦਫਤਰ ਅਤੇ ਵਰਕਸ਼ਾਪ ਸਟਾਫ ਲੋਕਲ ਜੋ ਮੁਲਾਜਮ ਰਹਿੰਦੇ ਨੇ ਬੜ੍ਹੀ ਮੁਸ਼ਕਿਲ ਦੇ ਨਾਲ ਅੱਗ ਨੂੰ ਕਾਬੂ ਪਾਇਆ

13/06/2024

ਖੇਮਕਰਨ ਸਰਹੱਦ ਤੋਂ ਬੀ ਐਸ ਐਫ ਤੇ ਪੁਲਿਸ ਦੇ ਸਾਂਝੇ ਸਰਚ ਅਪ੍ਰੇਸ਼ਨ ਦੌਰਾਨ ਦੋ ਵਿਦੇਸ਼ੀ ਪਿਸਟਲ ਮਿਲੇ

12/05/2024

ਗੁਰਦੁਆਰਾ ਸ਼ਹੀਦ ਬਾਬਾ ਬੀਰ ਸਿੰਘ ਨੌਰੰਗਾਬਾਦੀ ਜੀ ਦੇ ਜੋੜ ਮੇਲੇ ਮੌਕੇ ਪਿੰਡ ਰੱਤੋਕੇ ਵਿਖੇ ਹੋਈ ਲੜਾਈ ਦੀ ਵਾਈਰਲ ਵੀਡੀਓ

29/01/2024
29/01/2024

ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ
ਪੂਰੇ ਪੰਜਾਬ ਭਰ ਵਿੱਚ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ
#

03/01/2024

ਡੀਜ਼ਲ ਨਾਲ ਭਰੇ ਟੈਂਕਰ ਨੂੰ ਲੱਗੀ
ਅੱਗ ਦੇਖ ਕੇ ਫਾਇਰ ਬ੍ਰਿਗੇਡ ਵਾਲਿਆਂ ਦੇ ਵੀ ਉੱਡੇ ਹੋਸ਼

Address

Tarn Taran
Amritsar

Alerts

Be the first to know and let us send you an email when Ekam Punjab tv posts news and promotions. Your email address will not be used for any other purpose, and you can unsubscribe at any time.

Share

Category