Singh Kaur Media

Singh Kaur Media ਨਵੀਂਆ ਨਵੀਂਆ ਖਬਰਾ ਦੇ ਲਈ ਪੇਜ ਲਾਇਕ ਕਰੋ ਜੀ

05/11/2020
06/09/2020

Rip Satnam Khattra

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਸਜਾਵਟ
19/08/2020

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਸਜਾਵਟ

ਬਹੁਤ ਹੀ ਮਾੜੀ ਘਟਨਾ ਜੋਂ ਭੈਣਾਂ ਮੋਟਰਸਾਈਕਲਾ ਤੇ ਰਿਸ਼ਤੇਦਾਰੀਆ ਵਿਚ ਜਾਂਦੀਆ ਨੇ ਉਹ ਆਪਣੇ ਮਾਸੂਮ ਬੱਚਿਆਂ ਦਾ ਧਿਆਨ ਜ਼ਰੂਰ ਰੱਖਣ ਅਤੇ ਆਪਣੇ ਦੁਪੱ...
05/08/2020

ਬਹੁਤ ਹੀ ਮਾੜੀ ਘਟਨਾ ਜੋਂ ਭੈਣਾਂ ਮੋਟਰਸਾਈਕਲਾ ਤੇ ਰਿਸ਼ਤੇਦਾਰੀਆ ਵਿਚ ਜਾਂਦੀਆ ਨੇ ਉਹ ਆਪਣੇ ਮਾਸੂਮ ਬੱਚਿਆਂ ਦਾ ਧਿਆਨ ਜ਼ਰੂਰ ਰੱਖਣ ਅਤੇ ਆਪਣੇ ਦੁਪੱਟੇ ਚੁੰਨੀਆਂ ਨੂੰ ਸਹੀ ਤਰੀਕੇ ਨਾਲ ਇਕੱਠਾ ਕਰਕੇ ਰੱਖਣ ਜੀ ਧੰਨਵਾਦ ਜੀ 🙏🙏 ਸ਼ੇਅਰ ਜਰੂਰ ਕਰੋ |

Our Hearts stand with you Beirut, Lebanon.
05/08/2020

Our Hearts stand with you Beirut, Lebanon.

14/05/2020

ਵਾਹਿਗੁਰੂ ਜੀ

ਕਣਕ ਦੀ ਵਿਕਰੀ ਲਈ ਬਣਾਈ ਗਈ ਸਰਕਾਰ ਦੀ ਨੀਤੀ ਨਾਲ ਤੁਸੀਂ ਕਿੰਨਾ ਸਹਿਮਤ ਜਾਂ ਅਸਹਿਮਤ ਹੋ  #ਕੁਮੈਂਟਾਂ ਵਿਚ ਜ਼ਰੂਰ ਦੱਸੋ ਕਣਕ ਨੂੰ ਮੰਡੀ ਵਿੱਚ ਵੇਚ...
11/04/2020

ਕਣਕ ਦੀ ਵਿਕਰੀ ਲਈ ਬਣਾਈ ਗਈ ਸਰਕਾਰ ਦੀ ਨੀਤੀ ਨਾਲ ਤੁਸੀਂ ਕਿੰਨਾ ਸਹਿਮਤ ਜਾਂ ਅਸਹਿਮਤ ਹੋ #ਕੁਮੈਂਟਾਂ ਵਿਚ ਜ਼ਰੂਰ ਦੱਸੋ
ਕਣਕ ਨੂੰ ਮੰਡੀ ਵਿੱਚ ਵੇਚਣ ਲਈ ਕਿਸਾਨ ਨੂੰ ਮੰਡੀਆਂ ਵਿੱਚ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੋਵੇਗੀ
#ਪੰਜਾਬ ਮੰਡੀ ਬੋਰਡ ਜਰੂਰੀ ਹਦਾਇਤਾਂ · ਸਬੰਧਤ ਸਕੱਤਰ , ਮਾਰਕਿਟ ਕਮੇਟੀ ਵਲੋਂ ਆਪਣੇ ਅਧੀਨ ਆਉਦੀਆਂ ਮੰਡੀਆਂ ਵਿੱਚ ਕਰ ਵੇਚਰ ਲਈ ਆੜਤੀਆਂ ਨੂੰ 50 - 50 ਕਵਿੰਟਲ ਦੇ ਕੂਪਨ ( ਪਾਸ ) ਜਾਰੀ ਕੀਤੇ ਜਾਣਗੇ
• ਕਿਸਾਨ 50 ਵਿਵਲ ਦੇ ਇੱਕ ਰੂਪਨ ( ਪਾਸ । ਤੇ ਕਣਕ 30 ਕਵਿੰਟਲ ਤੋਂ ਵੱਧ ਜਾਂ ਘੱਟ ਮਾਤਰਾ ਵਿੱਚ ਵੀ ਲਿਆ ਸਕਦੇ ਹਨ ।
• ਕਣਕ ਦੀ ਕਟਾਈ ਦਾ ਸਮਾਂ ਸਵੇਰੇ 6 . 00 ਵੱਜੇ ਤੋਂ ਸ਼ਾਮ 7 . 00 ਵੱਜੇ ਤੱਕ ਹੋਵੇਗਾ ।
• ਮਾਰਕਿਟ ਕਮੇਟੀ ਵਲੋਂ ਪਾਸ ਮਿਤੀ 13 . 04 2020 ਤੋਂ ਜਾਰੀ ਕੀਤੇ ਜਾਣਗੇ । • ਕਣਕ ਦੀ ਸਰਕਾਰੀ ਖਰੀਦ ਮਿਤੀ 15 . 04 . 2020 ਤੋਂ ਚਾਲੂ ਕੀਤੀ ਜਾਵੇਗੀ ।
• ਹੋਲੋਗ੍ਰਾਮ ਵਾਲਾ ਅਸਲ ਕੂਪਨ ( ਪਾਸ ) ਹੀ ਵੈਲਡ ਮੰਨਿਆ ਜਾਵੇਗਾ । * ਕਿਸਾਨ ਆਪਣਾ ਕੂਪਨ ( ਪਾਸ ) ਪ੍ਰਾਪਤ ਕਰਨ ਲਈ ਆਪਣੇ ਆੜਤੀਏ ਨਾਲ ਸੰਪਰਕ ਨ ।
• ਕਿਸੇ ਵੀ ਕਿਸਾਨ ਵਲੋਂ ਬਿਨ੍ਹਾਂ ਰੂਪਨ ( ਪਾਸ ) ਤੋਂ ਬਣਕ ਮੰਡੀ ਵਿਖੇ ਨਾਂ ਲਿਆਂਦੀ ਜਾਵੇ ।
• ਟਰੈਕਟਰ ਟਰਾਲੀ ਤੋਂ ਇੱਕ ਵਿਅਕਤੀ ਤੋਂ ਵੱਧ ਵਿਅਕਤੀ ਲਿਆਉਣ ਚੋਂ ਗੁਰੇਜ ਕੀਤਾ ਜਾਵੇ ।
• ਮੰਡੀ ਵਿੱਚ ਕਣਕ ਸਾਫ ਸੁਥਰੀ ਅਤੈ ਬੁਕਾਕੇ ਹੀ ਲਿਆਂਦੀ ਜਾਵੇ ।
• ਕਣਕ ਦੀ ਲੋਹਾਈ / ਉਤਰਾਈ ਮਾਰਕਿਟ ਕਮੇਟੀ ਵਲੋਂ ਨਿਸ਼ਚਿਤ ਮਿਤੀ ਅਤੇ ਸਥਾਨ ਉਪਰ ਹੀ ਕੀਤੀ ਜਾਵੇ ।
• ਹਰ ਸਮੇਂ ਮਾਸਕ / ਕੱਪੜੇ ਨਾਲ ਮੂੰਹ ਢੱਕਕੇ ਰਖਿਆ ਜਾਵੇ ।
• ਸਾਬਣ ਨਾਲ ਜਾਂ ਸੈਨੇਟਾਇਜਰ ਨਾਲ ਚੰਗੀ ਤਰ੍ਹਾਂ ਹੱਥ ਸਾਫ ਕਰਕੇ ਹੀ ਮੰਡੀ ਅੰਦਰ ਦਾਖਲ ਹੋਵੇ ।
• ਮੰਡੀ ਵਿੱਚ ਥ੍ਹਕਣਾ ਮਨਾਂ ਹੈ ।
• ਆਪਸ ਵਿੱਚ ਘੱਟੋ ਘੱਟ 6 ਫੁੱਟ ਦੀ ਦੂਰੀ ਰੱਖੋ । ·
ਕਰੋਨਾ ਵਾਇਰਸ ਬਿਮਾਰੀ ਦੇ ਰੋਕ ਥਾਮ ਲਈ ਸਹਿਯੋਗ ਦਿੱਤਾ ਜਾਵੇ ।

06/04/2020

ਫਤਹਿਗੜ੍ਹ 'ਚ ਵੀ ਕੋਰੋਨਾ ਦੀ ਦਸਤਕ,
2 ਜਮਾਤੀ ਆਏ ਪਾਜ਼ਿਟਿਵ,
ਪੰਜਾਬ 'ਚ ਕੁੱਲ ਗਿਣਤੀ 75

30/03/2020

ਕਦੇ ਚਿੱਟਾ ਵੇਚਣ ਵਾਲੇ ਨੂੰ ਫੜ ਕੇ, ਸੜਕ ਤੇ ਲਕੀਰਾਂ ਕਢਵਾ ਕੇ ਅਖਵਾਇਆ ਕਿ, "ਮੈਂ ਸਮਾਜ ਦਾ ਦੁਸ਼ਮਣ ਹਾਂ" 😔

ਹੈਦਰਾਬਾਦ ਗੈਗਰੇਪ ਵਾਲੇ ਠੋਕਨ ਵਾਲੇ ਅਫਸਰ ਨੂੰ ਸਲਾਮ
06/12/2019

ਹੈਦਰਾਬਾਦ ਗੈਗਰੇਪ ਵਾਲੇ ਠੋਕਨ ਵਾਲੇ ਅਫਸਰ ਨੂੰ ਸਲਾਮ

ਸਾਡੇ ਅਸਲ ਹੀਰੋ ਸਾਡੇ ਗਦਰੀ ਬਾਬੇਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
16/11/2019

ਸਾਡੇ ਅਸਲ ਹੀਰੋ ਸਾਡੇ ਗਦਰੀ ਬਾਬੇ
ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ

Nankana Sahib Nagar Kirtan, November 12, 2019
13/11/2019

Nankana Sahib Nagar Kirtan, November 12, 2019

ਧੰਨਵਾਦ ਆਮਿਰ ਖਾਨ ਦਾ ਪੰਜਾਬੀ ਕਲਚਰ ਨੂੰ ਤੁਸੀ ਵਰਲਡ ਲੇਵਲ ਤੇ ਪਰਮੋਟ ਕਰ ਰਹੇ ਹੋ
11/11/2019

ਧੰਨਵਾਦ ਆਮਿਰ ਖਾਨ ਦਾ ਪੰਜਾਬੀ ਕਲਚਰ ਨੂੰ ਤੁਸੀ ਵਰਲਡ ਲੇਵਲ ਤੇ ਪਰਮੋਟ ਕਰ ਰਹੇ ਹੋ

10/11/2019

ਏਹ੍ਹ ਲਾਂਘਾ ਖੁੱਲ੍ਹੇਆ ਏ ਸਿੱਧੂ ਤੇ ਖ਼ਾਨ ਕਰਕੇ

Address

Amritsar

Website

Alerts

Be the first to know and let us send you an email when Singh Kaur Media posts news and promotions. Your email address will not be used for any other purpose, and you can unsubscribe at any time.

Contact The Business

Send a message to Singh Kaur Media:

Share