Sikh revolution

Sikh revolution News Nd culchural updates

02/06/2025
ਸੰਤਾ ਦੇ ਪ੍ਰਸ਼ੰਸ਼ਕਾ ਨੂੰ ਧੁੰਮਾ ਆਪਣੇ ਪ੍ਰਸ਼ੰਸ਼ਕ ਹੋਣ ਦਾ ਵਹਿਮ ਨਾ ਪਾਲੇ । ਸੰਤਾਂ ਦਾ ਸਤਿਕਾਰ ਉਹਨਾਂ ਦੇ ਨਿਭਾਏ ਕੌਲ੍ਰਾ ਕਰਕੇ ਹੈ । ਜਿਸ ਨੂ...
02/06/2025

ਸੰਤਾ ਦੇ ਪ੍ਰਸ਼ੰਸ਼ਕਾ ਨੂੰ ਧੁੰਮਾ ਆਪਣੇ ਪ੍ਰਸ਼ੰਸ਼ਕ ਹੋਣ ਦਾ ਵਹਿਮ ਨਾ ਪਾਲੇ ।
ਸੰਤਾਂ ਦਾ ਸਤਿਕਾਰ ਉਹਨਾਂ ਦੇ ਨਿਭਾਏ ਕੌਲ੍ਰਾ ਕਰਕੇ ਹੈ । ਜਿਸ ਨੂੰ ਏਸ ਜਥੇਬੰਦੀ ਨੇ ਭਗੌੜਾ ਬਣਾ ਕੇ ਕਿਰਦਾਰਕੁਸ਼ੀ ਕਰਨ ਦਾ ਬੜਾ ਲੰਬਾ ਸਮਾਂ ਜਤਨ ਕੀਤਾ । ਪਰ “ ਓੜਕ ਸੱਚ ਰਹੀ “ ਅਖੀਰ ਸੰਤ ਜੀ ਮਘਦੇ ਸੂਰਜ ਵਾਂਗ ਸ਼ਹੀਦਾ ਦੀ ਕਤਾਰ ਵਿੱਚ ਚਮਕੇ ।
ਪਿੱਛੇ ਜਿਹੇ ਧੁੰਮਾ ਜੀ ਕੁੰਭ ਨਹਾਉਣ ਗਏ ਸੀ VVIP ਪਾਸ ਵਾਲੀ ਜਗ੍ਹਾ ਬੜੇ ਚਾਅ ਨਾਲ ਆਕਾਵਾ ਦੇ ਸੱਦੇ ਤੇ ਪਰ ਇਹਨਾ ਨੂੰ ਨਹੀਂ ਸੀ ਪਤਾ ਕਿ ਉਹਨਾਂ ਨੇ ਹੁਣ ਤਿਆਗ ਦੇਣਾ ਤੇ ਉਹਨਾ ਧੁੰਮਾ ਜੀ ਦੀਆ ਫੋਟੋਆ ਜਨਤਕ ਕਰ ਦਿੱਤੀਆਂ ।
ਭਾਜਪਾ ਦੀ ਖੁਲੇਆਮ ਹਮਾਇਤ ਕਰਕੇ ਆਮ ਲੋਕਾਂ ਵਿੱਚ ਸਤਿਕਾਰ ਜਾਂਦਾ ਰਿਹਾ । ਹੁਣ ਸਮਝੋਤੇ ਨੂੰ ਤੜਪ ਰਹੇ ਨੇ ਇਹ ਗਿੱਦੜ ਭਬਕੀਆਂ ਵੀ ਤਾਹੀ ਮਾਰੀਆ ਜਾ ਰਹੀਆ ਨੇ । ਪਰ ਜੇ ਕਿਤੇ ਭੁੱਲ ਭੁਲੇਖੇ 6 ਜੂਨ ਵਾਲੇ ਸਮਾਗਮ ਵਿੱਚ ਖੱਲਰ ਪਾਇਆ ਤਾ ਨਾ ਘਰ ਦਾ ਨਾ ਘਾਟ ਦਾ ਵਾਲ਼ੀ ਕਹਾਣੀ ਬਣ ਜਾਣੀ ਇਹਦੇ ਨਾਲ 🙏

08/04/2025

3195 followers, 50 likes, 3 comments

10/02/2025
22/01/2025

Address

Amritsar

Telephone

+447446821324

Website

Alerts

Be the first to know and let us send you an email when Sikh revolution posts news and promotions. Your email address will not be used for any other purpose, and you can unsubscribe at any time.

Contact The Business

Send a message to Sikh revolution:

Share