Amritsar Global

Amritsar Global Contact information, map and directions, contact form, opening hours, services, ratings, photos, videos and announcements from Amritsar Global, Media/News Company, Amritsar.

15/05/2025

ਪੰਆਬ ਨਾਮ ਦਾ ਪੇਪਰ ਜਲਦ ਹੀ ਹੋਵੇਗਾ ਰਿਲੀਜ਼

23/01/2025

ਪੰਜਾਬ ਦਾ ਦਰਦ ਪੇਸ਼ ਕਰਦੀ ਫਿਲਮ 'ਤੇ ਪਾਬੰਦੀ, ਸੱਚ ਨੂੰ ਦਬਾਇਆ ਜਾ ਰਿਹੈ: ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

22/01/2025

ਗੰਗਾ ਰਾਮ ਸ਼ਿਵਾਲੇ ਚੈਰੀਟੇਬਲ ਹਸਪਤਾਲ ਵੱਲੋਂ ਨਵੇਂ ਹਸਪਤਾਲ਼ ਦਾ ਕੀਤਾ ਗਿਆ ਉਦਘਾਟਨ

12/12/2024

ਜਰਮਨਜੀਤ ਸਿੰਘ ਬਾਠ ਲੜਨਗੇ ਅੰਮ੍ਰਿਤਸਰ ਦੀ ਵਾਰਡ ਨੰ:36 ਤੋਂ ਅਜ਼ਾਦ ਚੋਣ

ਰਿਵਾਇਤੀ ਪਾਰਟੀਆਂ ਤੋ ਅੱਕੇ ਲੋਕਾਂ ਨੂੰ ਕੀਤੀ ਵੱਡੀ ਅਪੀਲ

11/12/2024

ਵਾਰਡ ਨੰਬਰ 19 ਦੇ ਮੈਂਬਰ ਕਾਂਗਰਸ ਪਾਰਟੀ ਕੋਲੋ ਹੋਏ ਨਾਰਾਜ਼ ਟਿਕਟ ਨਾ ਮਿਲਣ ਤੇ ਜਤਾਈ ਨਰਾਜ਼ਗੀ
ਹਾਈ ਕਮਾਨ ਨੂੰ ਗਲਤ ਰਿਪੋਰਟ ਭੇਜੀ ਗਈ

10/12/2024

ਕਾਂਗਰਸ ਪਾਰਟੀ ਦੇ ਮੈਂਬਰ ਨੂੰ ਟਿਕਟ ਨਾ ਮਿਲਣ ਤੇ ਹੋਏ ਨਾਰਾਜ
ਵਾਰਡ ਨੰਬਰ 50 ਨੂੰ ਹੁਣ ਆਜ਼ਾਦ ਜਿੱਤ ਕੇ ਵਿਖਾਵਾਂਗੇ ਸਨੀ ਪ੍ਰਧਾਨ

09/12/2024

ਨੈਸ਼ਨਲ ਪ੍ਰੈਜੀਡੈਂਟ ਡੈਮੋਕਰੇਟਿਕ ਪਾਰਟੀ ਆਫ ਇੰਡੀਆ ਅੰਬੇਡਕਰ ਔਰ ਨੇ ਕੀਤੀ ਇੱਕ ਹੰਗਾਮੀ ਮੀਟਿੰਗ
ਅੱਜ ਦੀ ਸਾਡੀ

ਮੀਟਿੰਗ ਸਬੰਧੀ ਅੰਮ੍ਰਿਤਸਰ ਦੇ ਜਿਲੇ ਦਾ ਪ੍ਰਧਾਨ ਤਲਵਿੰਦਰ ਸਿੰਘ ਨੂੰ ਸੋਪਿਆ ਗਿਆ ਮੰਗ ਪੱਤਰ

22/11/2024

ਲਾਗਤ ਬਾਜੀ ਦੇ ਦੌਰਾਨ ਮੁੰਡੇ ਨੂੰ ਫਸਾਇਆ ਗਿਆ ਨਜਾਇਜ਼।

ਨਜਾਇਜ਼ ਤੌਰ ਤੇ ਨਾਮ ਲੈ ਕੇ ਮੁੰਡੇ ਨੂੰ ਭੇਜਿਆ ਪੁਲਿਸ ਹਿਰਾਸਤ ਚ।

ਪਰਿਵਾਰ ਵਾਲਿਆਂ ਨੇ ਵਾਲਮੀਕਿ ,ਰੰਗਰੇਟਾ ਸਿੰਘਾਂ ਦੀਆਂ ਜੱਥੇਬੰਦੀਆਂ ਨਾਲ ਮਿਲ ਕੇ ਕੀਤੀ ਗਈ ਪ੍ਰੈਸ ਵਾਰਤਾ।

ਪਰਿਵਾਰ ਵਾਲਿਆਂ ਨੇ ਪੁਲਿਸ ਪ੍ਰਸ਼ਾਸਨ ਕੋਲੋ ਲਾਈ ਇਨਸਾਫ ਦੀ ਗੁਹਾਰ,,ਇਨਸਾਫ਼ ਨਹੀ ਮਿਲਦਾ ਤਾ ਕੀਤਾ ਜਾਵੇਗਾ ਕੜਾ ਸੰਘਰਸ਼।

ਮੀਡੀਆ:ਨਾਲ ਗੱਲਬਾਤ ਕਰਦੇ ਹੋਏ ਵਿਕਰਮਜੀਤ ਸਿੰਘ ਵਿੱਕੀ ਨੇ ਦੱਸਿਆ 23 ਸਨ ਵਿੱਚ ਪਰਚਾ 146/23 ਜਿਸ ਵਿੱਚ ਗੋਲੀਆਂ ਚਲਾਈਆਂ ਗਈਆਂ ਸਨ।

ਆਓ ਸੁਣਦੇ ਹਾਂ ਕਿ ਹੈ ਪੂਰਾ ਮਾਮਲਾ।

21/11/2024

ਲਾਗਤ ਬਾਜੀ ਦੇ ਦੌਰਾਨ ਮੁੰਡੇ ਨੂੰ ਫਸਾਇਆ ਗਿਆ ਨਜਾਇਜ਼

ਨਜਾਇਜ਼ ਤੌਰ ਤੇ ਨਾਮ ਲੈ ਕੇ ਮੁੰਡੇ ਨੂੰ ਭੇਜਿਆ ਪੁਲਿਸ ਹਿਰਾਸਤ ਚ

19/11/2024

ਛੋਟੇ ਕਦਮ ਐਨਜੀਓ ਵੱਲੋਂ ਪਿੰਡ ਦੀ ਡਿਸਪੈਂਸਰੀ ਦਾ ਕੀਤਾ ਗਿਆ ਉਦਘਾਟਨ

ਛੋਟੇ ਕਦਮ ਐਨਜੀਓ ਸਾਰੇ ਪਿੰਡਾਂ ਵਿੱਚ ਜਾ ਕੇ ਪਿੰਡਾਂ ਵਾਲਿਆਂ ਦੀ ਸਮੱਸਿਆ ਸੁਣ ਕੇ ਕਰਦਾ ਹੈ ਹੱਲ

ਛੋਟੇ ਕਦਮ ਹੈ ਕਿ ਐਨਜੀਓ ਸਕੂਲ ਕਾਲਜ ਬੱਸ ਸਟੈਂਡ ਅਤੇ ਡਿਸਪੈਂਸਰੀਆਂ ਦੀ ਕਰਦਾ ਹੈ ਮੁਰੰਮਤ

08/10/2024

ਵਾਲਮੀਕਨ ਸੁਧਾਰ ਸਭਾ (ਰਜਿ)ਪੰਜਾਬ ਵੱਲੋਂ ਅੰਮ੍ਰਿਤਸਰ ਦੇ ਮਾਣਯੋਗ ਮਹਿਲਾ ਡਿਪਟੀ ਕਮਿਸ਼ਨਰ ਨੂੰ ਬਹੁਤ ਗੰਭੀਰ ਮੁੱਦੇ ਸਬੰਧੀ ਦਿੱਤਾ ਮੰਗ ਪੱਤਰ

04/10/2024

ਭਗਵਾਨ ਵਾਲਮੀਕੀ ਪਰਗਟ ਦਿਵਸ ਮੌਕੇ ਅੰਮ੍ਰਿਤਸਰ ਦੇ ਰਤਨ ਸਿੰਘ ਚੌਂਕ ਵਿਖੇ ਭਗਵਾਨ ਵਾਲਮੀਕੀ ਐਕਸ਼ਨ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਹੈ ਪਹਿਲਾ ਸੱਭਿਆਚਾਰ ਮੇਲਾ

Address

Amritsar

Website

Alerts

Be the first to know and let us send you an email when Amritsar Global posts news and promotions. Your email address will not be used for any other purpose, and you can unsubscribe at any time.

Share