ਦਮਦਮੀ ਟਕਸਾਲ ਅਜਨਾਲਾ【Damdami Taksal Ajnala】

  • Home
  • India
  • Amritsar
  • ਦਮਦਮੀ ਟਕਸਾਲ ਅਜਨਾਲਾ【Damdami Taksal Ajnala】

ਦਮਦਮੀ ਟਕਸਾਲ ਅਜਨਾਲਾ【Damdami Taksal Ajnala】 ਇਥੇ ਕਥਾ ਕੀਰਤਨ ਗੁਰਬਾਣੀ ਦੀ ਸੰਥਿਆ ਗਤਕਾ ਆਦਿ ਦੀ ਵਿਦਿਆ ਸਿਖਾਈ ਜਾਦੀ ਹੈ ਅਤੇ ਪ੍ਰੋਗਰਾਮ ਵੀ ਕੀਤੇ ਜਾਂਦੇ ਹਨ 7009979008

30/08/2025
20/07/2025
ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ  ਸਦਕਾ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਜਥੇ ਵਲੋ ਭਾਈ ਹਰਦੇਵ ਸਿੰਘ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ...
13/07/2025

ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਜਥੇ ਵਲੋ ਭਾਈ ਹਰਦੇਵ ਸਿੰਘ ਜੀ ਅਤੇ ਸਮੂਹ ਪ੍ਰਬੰਧਕ ਕਮੇਟੀ ਦੇ ਸਹਿਜੋਗ ਦੇ ਨਾਲ ਗੁਰਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਪਲਸੀਕਰ ਕਲੋਨੀ ਇੰਦੌਰ (ਮੱਧ ਪ੍ਰਦੇਸ਼ )ਵਿਖੇ ਮਿਤੀ (13-07-2025) ਨੂੰ ਦਮਦਮੀ ਟਕਸਾਲ ਦੇ ਜਥੇ ਵਲੋ ਅੰਮਿ੍ਤ ਸੰਚਾਰ ਕੀਤਾ ਗਿਆ ਜਿਸ ਵਿਚ 16 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜੇ ਚੜ੍ਹੇ।

01/07/2025
ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ  ਸਦਕਾ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਜਥੇ ਵਲੋ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਸਾਹਿਬ ...
25/06/2025

ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਗੁਰਮਤਿ ਵਿਦਿਆਲਾ ਦਮਦਮੀ ਟਕਸਾਲ ਅਜਨਾਲਾ ਦੇ ਜਥੇ ਵਲੋ ਬਾਬਾ ਜਗਤਾਰ ਸਿੰਘ ਕਾਰ ਸੇਵਾ ਤਰਨ ਤਾਰਨ ਸਾਹਿਬ ਵਾਲਿਆਂ ਦੇ ਸਹਿਜੋਗ ਦੇ ਨਾਲ ਅੰਮ੍ਰਿਤ ਸੰਚਾਰ ਕਰਵਾਇਆ ਗਿਆ। ਮਿਤੀ (25-06-2025) ਨੂੰ ਦਮਦਮੀ ਟਕਸਾਲ ਦੇ ਜਥੇ ਵਲੋ ਅੰਮਿ੍ਤ ਸੰਚਾਰ ਕੀਤਾ ਗਿਆ ਜਿਸ ਵਿਚ 14 ਪ੍ਰਾਣੀ ਅੰਮ੍ਰਿਤ ਛੱਕ ਕੇ ਗੁਰੂ ਕੇ ਜਹਾਜੇ ਚੜ੍ਹੇ।
( ਨੋਟ-ਇਸ ਅਸਥਾਨ ਤੇ ਦਮਦਮੀ ਟਕਸਾਲ ਦੇ ਜਥੇ ਵੱਲੋ ਹਰ ਮੱਸਿਆ ਤੇ ਅੰਮ੍ਰਿਤ ਸੰਚਾਰ ਕੀਤਾ ਜਾਂਦਾ ਹੈ)

Address

Gurmat Vidayla Damdami Taksal Ajnala
Amritsar
143102

Telephone

+919781272200

Website

Alerts

Be the first to know and let us send you an email when ਦਮਦਮੀ ਟਕਸਾਲ ਅਜਨਾਲਾ【Damdami Taksal Ajnala】 posts news and promotions. Your email address will not be used for any other purpose, and you can unsubscribe at any time.

Contact The Business

Send a message to ਦਮਦਮੀ ਟਕਸਾਲ ਅਜਨਾਲਾ【Damdami Taksal Ajnala】:

Share

Category