Daily Punjab Post

Directions

Daily Punjab Post Please LIKE & SHARE

ਹਜੂਰ ਸਾਹਿਬ ਨਾਂਦੇੜ ਵਿਖੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ..🙏🙏
13/08/2026

ਹਜੂਰ ਸਾਹਿਬ ਨਾਂਦੇੜ ਵਿਖੇ ਸੁਖਬੀਰ ਸਿੰਘ ਬਾਦਲ ’ਤੇ ਹਮਲਾ..🙏🙏

11/08/2026

ਕਰੋ ਦਰਸ਼ਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ,,,ਸ਼੍ਰੀ ਦਰਬਾਰ ਸਹਿਬ 🙏🙏🙏

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 40 ਸਫਲ ਰੈਲੀਆਂ ਕਰਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਅਗਸਤ ਅਤੇ ਸਤੰਬਰ ਦੇ ਮਹੀਨੇ ਵਿੱਚ ਪੰਜਾਬ ਦੇ ਵੱਖ-ਵੱ...
09/08/2026

ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 40 ਸਫਲ ਰੈਲੀਆਂ ਕਰਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਅਗਸਤ ਅਤੇ ਸਤੰਬਰ ਦੇ ਮਹੀਨੇ ਵਿੱਚ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ 15 ਹੋਰ ਰੈਲੀਆਂ ਦਾ ਆਯੋਜਨ ਕਰੇਗਾ।🚩

ਇਹਨਾਂ ਤਿੰਨਾਂ ਵਿੱਚੋਂ ਸਾਲਾਨਾ ਕਾਨਫਰੰਸਾਂ ਹਨ: 15 ਅਗਸਤ ਨੂੰ ਈਸੜੂ ਵਿਖੇ, 20 ਅਗਸਤ ਨੂੰ ਪਿੰਡ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਯਾਦ ਵਿੱਚ ਅਤੇ 28 ਅਗਸਤ ਨੂੰ ਬਾਬਾ ਬਕਾਲਾ ਵਿਖੇ 'ਰੱਖੜ ਪੁਨੀਆ' ਦੇ ਮੌਕੇ 'ਤੇ।🚩

ਬਾਕੀ 12 ਹਲਕੇਵਾਰ ਰੈਲੀਆਂ ਹਨ।🚩

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਾਮਲ ਹੋਣਗੇ। ਵੇਰਵੇ ਨੱਥੀ ਹਨ 👇✅✅

29/07/2026
28/07/2026

ਇਹਦਾ ਆਪਣਾ ਇੰਜਨ ਹੋਗਿਆ ਲਗਦਾ 😂😂

26/07/2026

ਸੁਖਬੀਰ ਸਿੰਘ ਬਾਦਲ ਦੀ ਵੀਡਿਓ ਬਣਾਉਣ ਵਾਲੇ ਮੁੰਡੇ ਨੇ ਤੋੜੀ ਚੁੱਪੀ ✅🙏🎯
Daily Punjab Post Sukhbir Singh Badal

12/07/2026

ਸ਼੍ਰੌਮਣੀ ਅਕਾਲੀ ਦਲ ✅✅🎯🎯

Sukhbir Singh Badal

ਭੰਡ ਪੁਣਾ 😂😂🐑🐑❗❗
01/07/2026

ਭੰਡ ਪੁਣਾ 😂😂🐑🐑❗❗

⚠️BIG BREAKING ਅੱਜ ( 23/6/2026) ਸਮਾਂ 12:30 ( 30 mint ਬਾਅਦ ) ਇੱਕ ਬਹੁਤ ਹੀ ਅਹਿਮ ਵੀਡਿੳ ਹੋਵੇਗੀ ਜਾਰੀ।Bikram Singh Majithia
23/06/2026

⚠️BIG BREAKING

ਅੱਜ ( 23/6/2026)
ਸਮਾਂ 12:30 ( 30 mint ਬਾਅਦ )
ਇੱਕ ਬਹੁਤ ਹੀ ਅਹਿਮ ਵੀਡਿੳ ਹੋਵੇਗੀ ਜਾਰੀ।
Bikram Singh Majithia

Address

Amritsar

Website

Alerts

Be the first to know and let us send you an email when Daily Punjab Post posts news and promotions. Your email address will not be used for any other purpose, and you can unsubscribe at any time.

Shortcuts

Share