Lovely Gill Commenteter

Lovely Gill Commenteter ਸਾਬਕਾ ਖਿਡਾਰੀ ਵੀ ਹਾ ਅਤੇ ਕੂਮੈਟਰ ਵੀ ਪਰ ਖੇਡ ਇੱਕੋ ਵਾਲੀਬਾਲ 🏐❤️

 #ਤਰੀਕਾ_ਜਲਦੀ_ਦੱਸੀਆਂ_ਜਾਣਗੀਆਂ 🙏ਦੁਨੀਆ ਵਿੱਚ ਵੱਸਦੇ ਹਰ ਇਕ ਵਾਲੀਬਾਲ ਖੇਡ ਪ੍ਰੇਮੀ ਨੂੰ ਕਾਹਨੂੰਵਾਨ ਜਿਲਾ ਗੁਰਦਾਸਪੁਰ ਦੀ ਇਸ ਵਾਲੀਬਾਲ ਲੀਗ ( ...
15/07/2025

#ਤਰੀਕਾ_ਜਲਦੀ_ਦੱਸੀਆਂ_ਜਾਣਗੀਆਂ 🙏
ਦੁਨੀਆ ਵਿੱਚ ਵੱਸਦੇ ਹਰ ਇਕ ਵਾਲੀਬਾਲ ਖੇਡ ਪ੍ਰੇਮੀ ਨੂੰ ਕਾਹਨੂੰਵਾਨ ਜਿਲਾ ਗੁਰਦਾਸਪੁਰ ਦੀ ਇਸ ਵਾਲੀਬਾਲ ਲੀਗ ( championship ) ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਪਰ ਇਸ ਵਾਰ ਤਾ ਪਿਛਲੇ ਸਾਰੇ ਸਾਲਾਂ ਦੇ ਰਿਕਾਰਡ ਹੀ ਟੁੱਟ ਜਾਣਗੇ ਬਾਕੀ ਤੁਸੀ ਪੋਸਟਰ ਚੈੱਕ ਕਰਕੇ ਕੂਮੈਟ ਕਰਕੇ ਜ਼ਰੂਰ ਦੱਸਣਾ ਕਿ ਇਨਾਮ ਕਿਵੇਂ ਲੱਗੇ ❤️🙏
ਇਸ ਤਰਾਂ ਦੀ ਹੋਰ ਜਾਣਕਾਰੀ ਲਈ ਕਰੋ Lovely Gill Commenteter

ਅਲਵਿਦਾ ਸਰਦਾਰ ਫੌਜਾ ਸਿੰਘ ਜੀ ਦੁਨੀਆ ਦੇ ਮਹਾਨ ਅਥਲੀਟ ਨੂੰ ਸਲਾਮ 🙏
15/07/2025

ਅਲਵਿਦਾ ਸਰਦਾਰ ਫੌਜਾ ਸਿੰਘ ਜੀ ਦੁਨੀਆ ਦੇ ਮਹਾਨ ਅਥਲੀਟ ਨੂੰ ਸਲਾਮ 🙏

Big shout out to my newest top fans! 💎Anki Insan, Devinder Lakhpur, Ajit Soni, Kuldeep Singh, Rohit Kaushik, Satvir Shar...
14/07/2025

Big shout out to my newest top fans! 💎

Anki Insan, Devinder Lakhpur, Ajit Soni, Kuldeep Singh, Rohit Kaushik, Satvir Sharma, J***y Thakur, Manpreet Singh, Pradeep Singh, Jugraj Singh, Navjot Sidhu, Manjinder Manna, Harpreet Singh, Sunil Wadan, Prince Deshwal, Beetal Randhawa

Drop a comment to welcome them to our community,

ਦਿਲੋ ਧੰਨਵਾਦ ਪਿੰਡ ਭਾਟੀਆ ਨੇੜੇ ਕਾਹਨੂੰਵਾਨ ਜਿਲਾ ਗੁਰਦਾਸਪੁਰ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਜਿੰਨਾ ਨੇ ਦਾਸ ਨੂੰ ਆਪਣੇ ਵਾਲੀਬਾਲ ਕੱਪ ਤੇ ਬੋਲਾਂ...
09/07/2025

ਦਿਲੋ ਧੰਨਵਾਦ ਪਿੰਡ ਭਾਟੀਆ ਨੇੜੇ ਕਾਹਨੂੰਵਾਨ ਜਿਲਾ ਗੁਰਦਾਸਪੁਰ ਦੀ ਸਾਰੀ ਪ੍ਰਬੰਧਕ ਕਮੇਟੀ ਦਾ ਜਿੰਨਾ ਨੇ ਦਾਸ ਨੂੰ ਆਪਣੇ ਵਾਲੀਬਾਲ ਕੱਪ ਤੇ ਬੋਲਾਂ ਦੀ ਸਾਂਝ ਪਾਉਣ ਦਾ ਮੋਕਾ ਬਖਸ਼ਿਆ ਅਤੇ ਇੰਨਾਂ ਪੰਜਾਬੀ ਬੋਲਾਂ ਨੂੰ ਬਹੁਤ ਸਾਰਾ ਮਾਣ ਪਿਆਰ ਬਖਸ਼ਿਆ ❤️🙏
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਸਾਰੇ ਭਰਾਵਾਂ ਨੂੰ ❤️🙏

ਦਿਲੋ ਧੰਨਵਾਦ   ਟੀਮ 🏒 ਭਰਾ ਆਪਣੇ Harman Harry  ਦਾ ਜਿੰਨਾਂ ਨੇ ਦਾਸ ਨੂੰ ਆਪਣੀ ਟੀਮ ਦਾ ਪੱਕੇ ਤੋਰ ਤੇ ਮੈਂਬਰ ਬਣਨ ਦਾ ਮੋਕਾ ਬਖਸ਼ਿਆ ❤️🙏ਵਾਹਿ...
09/07/2025

ਦਿਲੋ ਧੰਨਵਾਦ ਟੀਮ 🏒 ਭਰਾ ਆਪਣੇ Harman Harry ਦਾ ਜਿੰਨਾਂ ਨੇ ਦਾਸ ਨੂੰ ਆਪਣੀ ਟੀਮ ਦਾ ਪੱਕੇ ਤੋਰ ਤੇ ਮੈਂਬਰ ਬਣਨ ਦਾ ਮੋਕਾ ਬਖਸ਼ਿਆ ❤️🙏
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ ਜਿੰਨਾਂ ਕਰਕੇ ਦਾਸ ਨੂੰ ਪਹਿਲੀ ਵਾਰ ਜਹਾਜ਼ ਵਿੱਚ ਬੈਠ ਵਿਦੇਸ਼ ਜਾਣ ਦਾ ਮੋਕਾ ਮਿਲਿਆ ਸੋ ਕਿਰਪਾ ਕਰਕੇ ਮਾਲਕ ਇੱਕ ਵਾਰ ਫਿਰ ਟੀਮ ਦੇ ਸਾਥ ਲਈ ਜਿੱਥੇ ਵੀ ਭਰਾ ਕਹਿਣਗੇ ਹਾਜ਼ਰ ਰਾਹਾਂਗਾ ❤️🙏

09/07/2025

ਧੰਨਵਾਦ BDSJ Volleyball Club. ( Canada ) 🇨🇦 ਵਾਲੇ ਭਰਾ ਅਤੇ ਉਹਨਾਂ ਦੀ ਸਾਰੀ ਟੀਮ ਦਾ ਜਿੰਨਾ ਵੱਲੋ ਦਾਸ ਨੂੰ ਆਪਣੀ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੋ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਭਰਾਵਾਂ ਨੂੰ ❤️🙏
ਜਲਦੀ ਮਿਲਾਂਗੇ ਵੀ ਆਪਣੇ ਵਾਲੀਬਾਲ ਖੇਡ ਦੇ ਸਾਰੇ ਖਿਡਾਰੀਆਂ ਨੂੰ ਅਤੇ ਇਸ ਖੇਡ ਨੂੰ ਪਿਆਰ ਕਰਨ ਵਾਲੇ ਭਰਾਵਾਂ ਨੂੰ ਵੀ ਜਿਹੜੇ ਸੱਤ ਸਮੁੰਦਰ ਪਾਰ ਕੈਨੇਡਾ ਵਿੱਚ ਰਹਿ ਕੇ ਖੇਡ ਵਾਲੀਬਾਲ ਨੂੰ ਇੰਨਾਂ ਸਤਿਕਾਰ ਬਖਸ਼ਦੇ ਨੇ ❤️🙏

06/07/2025

Celebrating my 7th year on Facebook. Thank you for your continuing support. I could never have made it without you. 🙏🤗🎉

ਪਹਿਲੀ ਵਾਰ ਕੈਨੇਡਾ ਦੇ ਵਾਲੀਬਾਲ ਕੱਪ ਦੇ ਪੋਸਟਰ ਤੇ ਦਾਸ ਦੀ ਫੋਟੋ ❤️🙌ਦਿਲੋ ਧੰਨਵਾਦ GURKIRPA VOLLEYBALL CLUB CANADA 🇨🇦 ਵਾਲੇ ਭਰਾਵਾਂ ਦਾ...
06/07/2025

ਪਹਿਲੀ ਵਾਰ ਕੈਨੇਡਾ ਦੇ ਵਾਲੀਬਾਲ ਕੱਪ ਦੇ ਪੋਸਟਰ ਤੇ ਦਾਸ ਦੀ ਫੋਟੋ ❤️🙌
ਦਿਲੋ ਧੰਨਵਾਦ GURKIRPA VOLLEYBALL CLUB CANADA 🇨🇦 ਵਾਲੇ ਭਰਾਵਾਂ ਦਾ ਜਿੰਨਾ ਨੇ ਕੈਨੇਡਾ ( Brampton ) ਵਿੱਚ ਮਿਤੀ 12 ਜੁਲਾਈ 2025 ਨੂੰ ਕਰਵਾਏ ਜਾ ਰਹੇ ਵਾਲੀਬਾਲ ਕੱਪ ਦੇ ਪੋਸਟਰ ਤੇ ਦਾਸ ਦੀ ਫੋਟੋ ਲਾ ਕੇ ਮਾਣ ਬਖਸ਼ਿਆ ❤️🙏
ਵਾਹਿਗੁਰੂ ਜੀ ਸਾਰੇ ਖਿਡਾਰੀਆਂ ਅਤੇ ਪ੍ਰਬੰਧਕਾਂ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਸੋ ਮੇਰੇ ਵੱਲੋਂ ਟੂਰਨਾਮੈਂਟ ਵਿੱਚ ਹਿੱਸਾ ਲੈ ਰਹੀਆਂ ਸਾਰੀਆਂ ਟੀਮਾਂ ਨੂੰ ਅਤੇ ਕਮੇਟੀ ਮੈਂਬਰਾਂ ਬਹੁਤ ਸਾਰੀਆਂ Best wishes ਨੇ ਅਤੇ ਬੇਨਤੀ ਹੈ ਸਾਰੇ ਵਾਲੀਬਾਲ ਖੇਡ ਪ੍ਰੇਮੀਆਂ ਨੂੰ ਕਿ ਭਰਾਵਾਂ ਦੇ ਟੂਰਨਾਮੈਂਟ ਤੇ ਜ਼ਰੂਰ ਸਾਰੇ ਹੁੰਮ ਹੁਮਾ ਕੇ ਪੁੱਜਣ ਦੀ ਕ੍ਰਿਪਾਲਤਾ ਕਰਨੀ ਜੀ ❤️🏐🙏

Address

Amritsar

Alerts

Be the first to know and let us send you an email when Lovely Gill Commenteter posts news and promotions. Your email address will not be used for any other purpose, and you can unsubscribe at any time.

Contact The Business

Send a message to Lovely Gill Commenteter:

Share