Rj.mashal

Rj.mashal Contact information, map and directions, contact form, opening hours, services, ratings, photos, videos and announcements from Rj.mashal, Record Label, Amritsar.

ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||🙏
16/11/2022

ਨਾਨਕ ਨੀਵਾਂ ਜੋ ਚੱਲੇ, ਲੱਗੇ ਨਾ ਤੱਤੀ ਵਾਉ ||🙏

ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ🔥
14/11/2022

ਹੁਸਨਾ ਦੇ ਲੈਂਦੇ ਨਈਓ ਚਸਕੇ ਜ਼ਿੰਦਗੀ ਦੇ ਲੰਦੇ ਆ ਸਵਾਦ ਨੀ🔥

🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ... ❤...Rj
06/11/2022

🙃..ਝੱਲੀਆ ਆਦਤਾਂ ਵੀ ਮੋਹ ਲੈਦੀਆ ਨੇ ਕਈਆ ਨੂੰ, ਹਰ ਵਾਰ ਸੂਰਤ ਵੇਖ ਕੇ ਮੁਹੱਬਤ ਨਹੀ ਹੁੰਦੀ... ❤...Rj

ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀
30/09/2022

ਯਾਰ ਹਕੀਕਤ ਕੁਝ ਨਹੀਂ ਇੱਥੇ..ਖੁਆਬ ਨੇ ਖੁਲੀਆਂ ਅੱਖਾਂ ਦੇ 👀

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।      .singh
05/02/2022

ਬਹੁਤ ਡਰ ਲਗਦਾ ਮੇਨੂੰ ਉਨ੍ਹਾ ਲੋਕਾਂ ਤੋਂ ਜਿਨ੍ਹਾ ਦੇ ਚੇਹਰੇ ਤੇ ਮਿਠਾਸ ਤੇ ਦਿਲ ਚ ਜ਼ਹਰ ਹੁੰਦਾ ਹੈ।
.singh

ਪਿਆਰ ਸਭ ਨਾਲ,ਯਕੀਨ ਖਾਸ ਤੇ। ਨਫਰਤ ਮਿੱਟੀ ਵਿਚ,ਆਸ ਕਰਤਾਰ 🙏 ਤੇ        .pb02
04/02/2022

ਪਿਆਰ ਸਭ ਨਾਲ,
ਯਕੀਨ ਖਾਸ ਤੇ।
ਨਫਰਤ ਮਿੱਟੀ ਵਿਚ,
ਆਸ ਕਰਤਾਰ 🙏 ਤੇ .pb02

ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊
30/09/2021

ਸਾਫ ਜਿਹੀ ਜ਼ਿੰਦਗੀ ਜੀਉਨੇ ਆ.. ਨਾ ਚਾਲ ਤੇ ਨਾਲ ਕੋਈ ਲਾਰਾ ਏ 😊😊

ਇਕ ਉਹ ਹੈ ਸੋ ਦਿੰਦਾ ਬੇਹਿਸਾਬ ਹੈਇਕ ਅਸੀਂ ਹਾਂ ਜੋ ਨਾਮ ਵੀ ਗਿਨ ਗਿਨ ਕੇ ਜਪਦੇ ਹਾਂ🙏🙏
17/09/2021

ਇਕ ਉਹ ਹੈ ਸੋ ਦਿੰਦਾ ਬੇਹਿਸਾਬ ਹੈ
ਇਕ ਅਸੀਂ ਹਾਂ ਜੋ ਨਾਮ ਵੀ ਗਿਨ ਗਿਨ ਕੇ ਜਪਦੇ ਹਾਂ🙏🙏

ਦੁੱਖ ਕੱਟ ਦੁਨੀਆ ਦੇਵੰਡ ਖੁਸ਼ੀਆਂ ਖੇੜੇ…..ਅਰਦਾਸ ਦਾਤਿਆਚਰਨਾਂ ਵਿੱਚ ਤੇਰ🙏🙏
17/09/2021

ਦੁੱਖ ਕੱਟ ਦੁਨੀਆ ਦੇ
ਵੰਡ ਖੁਸ਼ੀਆਂ ਖੇੜੇ…..
ਅਰਦਾਸ ਦਾਤਿਆ
ਚਰਨਾਂ ਵਿੱਚ ਤੇਰ🙏🙏

28/08/2021
ਅਸੀਂ ਬਦਲੇ ਨੀ ਮਿੱਤਰਾ☝ ਬੱਸ ਸੁਧਾਰ ਕੀਤੇ ਨੇ, 👈👍ਕੁੱਝ ਲੋਕ ਜੋੜੇ ❤ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ
14/07/2021

ਅਸੀਂ ਬਦਲੇ ਨੀ ਮਿੱਤਰਾ☝ ਬੱਸ ਸੁਧਾਰ ਕੀਤੇ ਨੇ, 👈👍
ਕੁੱਝ ਲੋਕ ਜੋੜੇ ❤ਆ ਤੇ ਬੜੇ ਹੀ ਜਿੰਦਗੀ ਤੋਂ ਬਾਹਰ ਕੀਤੇ ਨੇ

ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ,   ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ....
14/07/2021

ਦੁਸ਼ਮਨ ਵੀ ਅੜਨ ਵਾਲਿਆਂ ਦੇ ਹੀ ਬਣਦੇ ਆ, ਦੋਗਲਿਆ ਦੇ ਤਾ ਸਾਰੇ ਯਾਰ ਹੀ ਹੁੰਦੇ ਨੇ....

Address

Amritsar
143006

Website

Alerts

Be the first to know and let us send you an email when Rj.mashal posts news and promotions. Your email address will not be used for any other purpose, and you can unsubscribe at any time.

Share

Category