Nirbhau Nirvair

Nirbhau Nirvair #ਰਾਜ ਕਰੇਗਾ ਖ਼ਾਲਸਾ

04/07/2025

04 ਜੁਲਾਈ 1955 ਦਾ ਕਾਲਾ ਦਿਨ

04/07/2025

4 ਜੁਲਾਈ 1955 — ਸਿੱਖ ਇਤਿਹਾਸ ਦੀ ਕਾਲੀ ਘੜੀ
ਅੱਜ ਉਹ ਦਿਨ ਹੈ ਜਦੋਂ ਸ਼੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਉੱਤੇ ਹਮਲਾ ਕੀਤਾ ਗਿਆ।
ਪੰਜਾਬ ਪੁਲਿਸ ਵਲੋਂ ਜੂਤਿਆਂ ਸਮੇਤ ਅੰਦਰ ਦਾਖਲ ਹੋ ਕੇ ਲਾਠੀਚਾਰਜ, ਗੋਲੀਬਾਰੀ ਅਤੇ ਬੇਅਦਬੀ ਦੀ ਜਿਹੀ ਵਾਰਦਾਤ ਸਿੱਖ ਕੌਮ ਦੇ ਦਿਲ 'ਚ ਅੱਜ ਵੀ ਚੋਟ ਵਾਂਗ ਹੈ। ਇਹ ਸਿਰਫ ਇਮਾਰਤ ਉੱਤੇ ਹਮਲਾ ਨਹੀਂ ਸੀ — ਇਹ ਸਾਡੀ ਰੂਹ, ਸਾਡੀ ਮਰਿਆਦਾ ਅਤੇ ਸਾਡੇ ਵਿਸ਼ਵਾਸ ਉੱਤੇ ਹਮਲਾ ਸੀ। ਆਓ ਅਸੀਂ ਉਹਨਾਂ ਨੂੰ ਯਾਦ ਕਰੀਏ ਜੋ ਧਰਮ ਦੀ ਰਾਖੀ ਕਰਦੇ ਹੋਏ ਜੁਲਮ ਦਾ ਸ਼ਿਕਾਰ ਬਣੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

#ਮਰਿਆਦਾ_ਦੀ_ਰਾਖੀ ੀ_ਆਵਾਜ਼

04/07/2025
ਬਾਬਾ ਬੰਦਾ ਸਿੰਘ ਬਹਾਦਰ ਜੀ ਸਰਹੰਦ ਫਤਿਹ ਕਰਕੇ ਖਾਲਸਾ ਰਾਜ ਨੂੰ ਹੋਂਦ ਵਿੱਚ ਲੈਕੇ ਆਏ. ਮੁਗਲੀਆ ਸਲਤਨਤ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਕਰ...
27/06/2025

ਬਾਬਾ ਬੰਦਾ ਸਿੰਘ ਬਹਾਦਰ ਜੀ ਸਰਹੰਦ ਫਤਿਹ ਕਰਕੇ ਖਾਲਸਾ ਰਾਜ ਨੂੰ ਹੋਂਦ ਵਿੱਚ ਲੈਕੇ ਆਏ. ਮੁਗਲੀਆ ਸਲਤਨਤ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਸ਼ਹੀਦ ਕਰਕੇ ਖਾਲਸਾ ਰਾਜ ਉੱਤੇ ਕਬਜ਼ਾ ਕਰਲਿਆ ਸੀ. ਉਸ ਖੁਸੇ ਹੋਏ ਖਾਲਸਾ ਰਾਜ ਨੂੰ ਬਹੁਤ ਜਦੋ ਜਹਿਦ ਅਤੇ ਲੱਖਾਂ ਹੀ ਸਿੰਘ ਸ਼ਹੀਦ ਕਰਾਉਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਖਾਲਸਾ ਰਾਜ ਮੁੜ ਹੋਂਦ ਵਿੱਚ ਲੈਕੇ ਆਏ ਅਤੇ ਅਜਿਹੀਆਂ ਰਾਜ ਸਥਾਪਿਤ ਕੀਤਾ ਕਿ ਦੁਨੀਆਂ ਤੇ ਅੱਜ ਤੱਕ ਓਸ ਰਾਜ ਦੇ ਬਰਾਬਰ ਦਾ ਕੋਈ ਰਾਜ ਨਹੀਂ ਹੋਇਆ.

ਬਾਅਦ ਵਿੱਚ ਡੋਗਰਿਆਂ ਦੀ ਗ਼ਦਾਰੀ ਕਰਕੇ ਖਾਲਸਾ ਰਾਜ ਅਜਿਹੀਆਂ ਇਸ ਏਸ਼ੀਆ ਦੇ ਨਕਸ਼ੇ ਤੋਂ ਮਿਟਿਆ ਕਿ ਅੱਜ ਤੱਕ ਮੁੜ ਹੋਂਦ ਵਿੱਚ ਨਹੀਂ ਆਇਆ.

ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਕੋਟਨ ਕੋਟ ਪ੍ਰਣਾਮ.

ਆਹ ਮੀਕਾ ਕਹਿੰਦਾ ਯੋਧੇ ਔਰਤਾਂ ਉਤੇ ਵਾਰ ਨੀਂ ਕਰਦੇ, ਤੇ ਇਹਦੇ ਵਰਗੇ ਯੋਧੇ ਔਰਤਾਂ ਨੂੰ ਘਰ ਬੁਲਾ ਕੇ ਪਾਰਟੀਆਂ ਉਤੇ ਸੱਦ ਕੇ ਸ਼ਰੇਆਮ ਪੱਪੀਆਂ ਲੈਂਦ...
16/06/2025

ਆਹ ਮੀਕਾ ਕਹਿੰਦਾ ਯੋਧੇ ਔਰਤਾਂ ਉਤੇ ਵਾਰ ਨੀਂ ਕਰਦੇ, ਤੇ ਇਹਦੇ ਵਰਗੇ ਯੋਧੇ ਔਰਤਾਂ ਨੂੰ ਘਰ ਬੁਲਾ ਕੇ ਪਾਰਟੀਆਂ ਉਤੇ ਸੱਦ ਕੇ ਸ਼ਰੇਆਮ ਪੱਪੀਆਂ ਲੈਂਦੇ ਨੇ ਤੇ ਜੁੱਤੀਆਂ ਖਾਂਦੇ ਨੇ, ਜੁੱਤੀਆਂ ਖਾਕੇ ਮਜ਼ਾਲੈ ਔਰਤ ਉਤੇ ਹੱਥ ਚੁੱਕਣ ਮੂੰਹ ਥੱਲੇ ਕਰਕੇ ਖੜ੍ਹੇ ਰਹਿੰਦੇ ਨੇ।

Mika Singh

ਜਦੋ ਤੱਕ ਇਹੋ ਜਹੇ ਦੋਗਲਿਆ ਨੂੰ ਪਾਸੇ ਨਹੀਂ ਕਰਦੇ ਕੌਮ ਦਾ ਇਦਾ ਹੀ ਘਾਣ ਹੁੰਦਾ ਰਹੇਗਾ
16/06/2025

ਜਦੋ ਤੱਕ ਇਹੋ ਜਹੇ ਦੋਗਲਿਆ ਨੂੰ ਪਾਸੇ ਨਹੀਂ ਕਰਦੇ ਕੌਮ ਦਾ ਇਦਾ ਹੀ ਘਾਣ ਹੁੰਦਾ ਰਹੇਗਾ

ਬਠਿੰਡਾ ਪੁਲਿਸ ਨੇ ਨਜਾਇਜ ਮੁੰਡਾ ਮਾਰਿਆ ਕੋਈ ਅਗਾਂਹਵਧੂ ਤਰਕਸ਼ੀਲ ਕੁਸਕਿਆ ਨੀਆਹ ਲੁੱਚੀ ਜਿਹੀ ਜਨਾਨੀ ਪਿੱਛੇ ਸਾਲੇ ਕੱਲ੍ਹ ਦੇ ਕਿਵੇਂ ਪਿੱਟਣ ਲੱਗੇ...
13/06/2025

ਬਠਿੰਡਾ ਪੁਲਿਸ ਨੇ ਨਜਾਇਜ ਮੁੰਡਾ ਮਾਰਿਆ ਕੋਈ ਅਗਾਂਹਵਧੂ ਤਰਕਸ਼ੀਲ ਕੁਸਕਿਆ ਨੀ
ਆਹ ਲੁੱਚੀ ਜਿਹੀ ਜਨਾਨੀ ਪਿੱਛੇ ਸਾਲੇ ਕੱਲ੍ਹ ਦੇ ਕਿਵੇਂ ਪਿੱਟਣ ਲੱਗੇ ਹੋਏ
🙄

ਓ ਭਲੇ ਮਾਣਸੋ ਸਭ ਤੋ ਉੱਚਾ ਦਰ ਬਾਬੇ ਨਾਨਕ ਦਾ ਹੀ ਹੈ ਬਾਕੀ ਸਭ ਮੋਹ ਮਾਇਆ ਹੈ ਡੇਰੇ ਦਾਰਾ ਦਾ ਖਹਿੜਾ ਛੱਡੋ ਬਾਬੇ ਨਾਨਕ ਦੇ ਦਰ ਨਾਲ ਜੁੜੋ 🙏🏻
09/06/2025

ਓ ਭਲੇ ਮਾਣਸੋ ਸਭ ਤੋ ਉੱਚਾ ਦਰ ਬਾਬੇ ਨਾਨਕ ਦਾ ਹੀ ਹੈ ਬਾਕੀ ਸਭ ਮੋਹ ਮਾਇਆ ਹੈ ਡੇਰੇ ਦਾਰਾ ਦਾ ਖਹਿੜਾ ਛੱਡੋ ਬਾਬੇ ਨਾਨਕ ਦੇ ਦਰ ਨਾਲ ਜੁੜੋ 🙏🏻

06/06/2025

ਜਿਹੜੇ ਅੱਜ ਦੇ ਦਿਨਾਂ ਵਿੱਚ
ਸਾਡੀ ਪੱਤ ਤੇ ਪੱਗ
ਖਾਤਰ ਲੜ ਰਹੇ ਸਨ।।
ਸਮੂਹ ਯੋਧਿਆਂ ਨੂੰ ਪ੍ਰਣਾਮ।।

ਪੰਜਾਬ ਵਿੱਚ ਜਿੰਨੇ ਵੀ ਭਈਏ ਰੇਹੜੀਆ ਲੱਗਾ ਰਹੇ ਨੇ ਸਭ ਦੇ ਸਭ ਸਰਕਾਰੀ ਜਮੀਨ ਤੇ ਲੱਗਾ ਰਹੇ ਨੇ ਪਰ ਇਹ ਨਿਗਮ ਵਾਲ਼ੇ ਉਹਨਾਂ ਨੂੰ ਕਦੇ ਤੰਗ ਨਹੀਂ ਕ...
06/06/2025

ਪੰਜਾਬ ਵਿੱਚ ਜਿੰਨੇ ਵੀ ਭਈਏ ਰੇਹੜੀਆ ਲੱਗਾ ਰਹੇ ਨੇ ਸਭ ਦੇ ਸਭ ਸਰਕਾਰੀ ਜਮੀਨ ਤੇ ਲੱਗਾ ਰਹੇ ਨੇ ਪਰ ਇਹ ਨਿਗਮ ਵਾਲ਼ੇ ਉਹਨਾਂ ਨੂੰ ਕਦੇ ਤੰਗ ਨਹੀਂ ਕਰਦੇ ।
ਕਿਊ ਕੀ ਇਹ ਉਹਨਾਂ ਦੇ ਜਵਾਈ ਲੱਗਦੇ ਨੇ?

ਨਾਜਾਇਜ਼ ਕਬਜ਼ੇ ਹਟਾਉਣ ਗਈ ਨਗਰ ਨਿਗਮ ਦੀ ਟੀਮ ਨਾਲ ਹੋਈ
ਸ਼ਰਦਈ ਦਾ ਸਟਾਲ ਲਗਾਉਣ ਵਾਲੇ ਨਿਹੰਗ ਸਿੰਘਾਂ ਦੀ ਝ.ੜਪ

Address

ਪੰਜਾਬ, ਖਾਲਸਾ ਰਾਜ
Amritsar

Website

Alerts

Be the first to know and let us send you an email when Nirbhau Nirvair posts news and promotions. Your email address will not be used for any other purpose, and you can unsubscribe at any time.

Contact The Business

Send a message to Nirbhau Nirvair:

Share