20/06/2024
ਜਗਦੇਵ ਸਿੰਘ ਖਾਲਸਾ ਵੱਲੋਂ 2021 'ਚ 1313 ਕਿਸਾਨ ਹੱਟ ਖੁਲਵਾਉਣ ਤੇ ਗਰੀਬ ਕਿਸਾਨ ਨਾਲ ਲੱਖਾਂ ਰੁਪਏ ਦੀ ਠੱਗੀ ।
ਠੱਗੀ ਦਾ ਸ਼ਿਕਾਰ ਹੋਏ ਕਿਸਾਨ ਰਾਮ ਸਿੰਘ ਦੀ ਡਿਪ੍ਰੈਸ਼ਨ ਕਾਰਨ ਚਲੀ ਗਈ ਅੱਖਾਂ ਦੀ ਰੋਸ਼ਨੀ ।