03/09/2025
Punjab Flood Breaking: ਪੰਜਾਬ ਲਈ ਕਰੋ ਅਰਦਾਸ. ਦਰਿਆ, ਡੈਮ ਸਭ ਕੁਝ Out of Control
PTC News
ਭਾਖੜਾ ਡੈਮ ਦੇ ਵੱਜ ਗਏ ਸਾਇਰਨ, ਰਿਹਾਇਸ਼ੀ ਇਲਾਕਿਆਂ ਵਿੱਚ ਪਾਣੀ
ਸੁਖਨਾ ਲੇਕ ਦੇ ਗੇਟ ਖੋਲ੍ਹੇ ਗਏ, ਘੱਗਰ ਨੇ ਡਰਾਇਆ ਪੂਰਾ ਇਲਾਕਾ
🔹ਸਾਰਾ ਪੰਜਾਬ ਹੜ੍ਹ ਦੀ ਮਾਰ ਹੇਠ, 23 ਜ਼ਿਲ੍ਹੇ ਹੜ੍ਹ ਤੋਂ ਪ੍ਰਭਾਵਿਤ
🔹ਪੰਜਾਬ ਦੇ ਕਰੀਬ 1.5 ਹਜ਼ਾਰ ਪਿੰਡ ਹੜ੍ਹ ਦੀ ਮਾਰ ਹੇਠ, 30 ਮੌਤਾਂ ਦੀ ਖ਼ਬਰ
🔹ਪੰਜਾਬ ਆਫ਼ਤ ਪ੍ਰਭਾਵਿਤ ਇਲਾਕਾ ਐਲਾਨਿਆ ਗਿਆ
🔹ਰਾਵੀ, ਸਤਲੁਜ, ਬਿਆਸ ਤੇ ਘੱਗਰ ਨੇ ਧਾਰਿਆ ਖ਼ਤਰਨਾਕ ਰੂਪ
🔹ਭਾਖੜਾ ਡੈਮ ਦੇ ਗੇਟ 8 ਫੁੱਟ ਤੱਕ ਖੋਲ੍ਹੇ ਗਏ
🔹ਸਤਲੁਜ ਦੀ ਮਾਰ ਹੇਠ ਆਏ ਕਈ ਪਿੰਡ ਤੇ ਜ਼ਿਲ੍ਹੇ
🔹ਘੱਗਰ ਅਤੇ ਪਟਿਆਲਾ ਰਾਓ ਨਹਿਰ ਉਫਾਨ 'ਤੇ
🔹ਹਲਕਾ ਘਨੌਰ ਦੇ ਕਈ ਪਿੰਡਾਂ ਨੂੰ ਕੀਤਾ ਅਲਰਟ, ਲੋਕਾਂ ਨੂੰ ਸੁਰੱਖਿਤ ਕੈਂਪਾਂ 'ਚ ਜਾਣ ਦੀ ਅਪੀਲ
🔹ਖੋਲ੍ਹ ਦਿੱਤੇ ਗਏ ਸੁਖਨਾ ਝੀਲ ਦੇ ਫਲੱਡ ਗੇਟ, ਚੰਡੀਗੜ੍ਹ ਅਤੇ ਵੀ ਅਲਰਟ
🔹ਪੰਜਾਬ ਦੇ ਸਕੂਲ ਕਾਲਜ ਸੱਤ ਸਤੰਬਰ ਤੱਕ ਰਹਿਣਗੇ ਬੰਦ