Tiger Tv

Tiger Tv jobs & work

 #ਖਾਲਿਸਤਾਨ_ਰਿਫਰੈਡਮ ਸੈਕਰਾਮੈਟੋ (USA)  #ਪੰਜਾਬੀ_ਰੇਡੀਓ USA ਤੇ ਗੱਲਬਾਤ
02/04/2024

#ਖਾਲਿਸਤਾਨ_ਰਿਫਰੈਡਮ ਸੈਕਰਾਮੈਟੋ (USA) #ਪੰਜਾਬੀ_ਰੇਡੀਓ USA ਤੇ ਗੱਲਬਾਤ

ਭਾਰਤ ਵੀ ਸਾਡਾ ਹੀ ਹੈ, ਪਰ ਉੱਥੇ ਸਾਨੂੰ ਸਾਡੇ ਹੱਕਾਂ ਨਹੀਂ ਮਿਲਦੇ Khalistan referendum in Sacramento | Khalistan referendum news | Khalistan referendum in Sacramento |...

ਹਮ ਰਾਖਤ ਪਾਤਸ਼ਾਹੀ ਦਾਵਾ  March 2024🇺🇸
01/04/2024

ਹਮ ਰਾਖਤ ਪਾਤਸ਼ਾਹੀ ਦਾਵਾ
March 2024🇺🇸

31/03/2024

ਖਾਲਿਸਤਾਨ ਰਿਫਰੈਡਮ ਸੈਕਰਾਮੇਟੋ USA

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ ਜਿਨਿ ਪਾਇਆ ਪ੍ਰਭੁ ਆਪਣਾ ਆਏ...
14/03/2024

ਬਾਰਹ ਮਾਹਾ ਮਾਂਝ ਮਹਲਾ ੫ ਘਰੁ ੪
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥ ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥ ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥ ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗੁ ਮਣਾ ॥
ਹਰਿ ਦਰਸਨ ਕੰਉ ਮਨੁ ਲੋਚਦਾ ਨਾਨਕ ਪਿਆਸ ਮਨਾ ॥ ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥੨॥

 #ਸ਼ੇਅਰ ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਅੱਜ ਜਾਂ ਕੱਲ੍ਹ ਨੂੰ ਹੀ ਵੱਡੀ ਗਿਣਤੀ ਚ ਅੰਮ੍ਰਿਤਸਰ ਪਹੁੰਚੋ, 17 ਤਰੀਕ ਨਾ ਉਡੀਕੋ ਹੁਣ, ਕਿਤੇ ਇਹ ...
14/03/2024

#ਸ਼ੇਅਰ
ਸਾਰੀ ਸਿੱਖ ਸੰਗਤ ਨੂੰ ਬੇਨਤੀ ਹੈ ਕਿ ਅੱਜ ਜਾਂ ਕੱਲ੍ਹ ਨੂੰ ਹੀ ਵੱਡੀ ਗਿਣਤੀ ਚ ਅੰਮ੍ਰਿਤਸਰ ਪਹੁੰਚੋ, 17 ਤਰੀਕ ਨਾ ਉਡੀਕੋ ਹੁਣ, ਕਿਤੇ ਇਹ ਨਾ ਹੋਵੇ ਕਿ 17 ਤੱਕ ਆਪਾਂ ਵੱਡਾ ਘਾਟਾ ਖਾ ਲਈਏ, ਮੁੜਕੇ ਆਪਾਂ ਸੰਸਕਾਰ ਤੇ ਬਹੁਤ ਇਕੱਠ ਕਰਦੇ ਹੁੰਦੇ ਆਂ, ਸੋ ਬੇਨਤੀ ਆ ਕਿ ਸਵੇਰੇ ਦਿਨ ਚੜ੍ਹਦੇ ਨੂੰ ਅੰਮ੍ਰਿਤਸਰ ਆਲਾ ਮੋਰਚਾ ਐਨਾ ਕੁ ਭਰਦੋ ਕਿ ਪੈਰ ਰੱਖਣ ਨੂੰ ਥਾਂ ਨਾ ਮਿਲੇ

22/02/2024

Address

03
Amritsar
143001

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Website

Alerts

Be the first to know and let us send you an email when Tiger Tv posts news and promotions. Your email address will not be used for any other purpose, and you can unsubscribe at any time.

Share