George Mattu ਆਮ ਆਦਮੀ ਪਾਰਟੀ

George Mattu ਆਮ ਆਦਮੀ ਪਾਰਟੀ ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋਂ ॥

Vote & Support Ankur Gupta ji 🙏
12/12/2024

Vote & Support Ankur Gupta ji 🙏

ਨਵੇਂ ਸਾਲ ਦੀਆਂ ਆਪ ਜੀ ਅਤੇ ਆਪ ਜੀ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ l
31/12/2022

ਨਵੇਂ ਸਾਲ ਦੀਆਂ ਆਪ ਜੀ ਅਤੇ ਆਪ ਜੀ ਦੇ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ l

  ਦੇ ਮੌਕੇ ਤੇ ਡਾ. ਹਰਜੋਤ ਸਿੰਘ ਮੱਕੜ ਜੀ  ਵੱਲੋ Free De-Addiction ਕੈਂਪ ਰਣਜੀਤ ਐਵੀਨਿਉ B-Block  ਵਿਖੇ ਲਗਾਇਆ ਗਿਆ, ਜਿਸ ਵਿੱਚ ਸਮਾਜ ਸੇਵ...
04/12/2022

ਦੇ ਮੌਕੇ ਤੇ ਡਾ. ਹਰਜੋਤ ਸਿੰਘ ਮੱਕੜ ਜੀ ਵੱਲੋ Free De-Addiction ਕੈਂਪ ਰਣਜੀਤ ਐਵੀਨਿਉ B-Block ਵਿਖੇ ਲਗਾਇਆ ਗਿਆ, ਜਿਸ ਵਿੱਚ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ Ankur Gupta ਗੁਪਤਾ ਜੀ ਨੂੰ M.L.A ਮੈਡਮ ਜੀਵਨਜੋਤ ਕੌਰ ਜੀ, ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਜੀ,ਡਾ. ਹਰਜੋਤ ਸਿੰਘ ਮੱਕੜ ਜੀ ਅਤੇ ਅਜੇ ਬੱਤਰਾ ਜੀ ਵੱਲੋਂ ਵਿਸ਼ੇਸ਼ ਸਨਮਾਨ ਦਿਤਾ ਗਿਆ l
Kunwar Vijay Pratap Singh Bhagwant Mann Arvind Kejriwal Aam Aadmi Party - Punjab Jeevan Jyot Inderbir Singh Nijjar

ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ.ਜਸਪ੍ਰੀਤ ਸਿੰਘ ਜੀ ਅਤੇ ਸ. ਜੁਗਰਾਜ ਸਿੰਘ ਭੁੱਲਰ ਜੀ ਨੇ ਇੱਕ ਮੀਟਿੰਗ ਕੰਵਰ ਸੁਖਜਿੰਦਰ ਸਿੰਘ ਜੀ (ਡਾਇਰੈਕਟਰ ਪ...
01/12/2022

ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸ.ਜਸਪ੍ਰੀਤ ਸਿੰਘ ਜੀ ਅਤੇ ਸ. ਜੁਗਰਾਜ ਸਿੰਘ ਭੁੱਲਰ ਜੀ ਨੇ ਇੱਕ ਮੀਟਿੰਗ ਕੰਵਰ ਸੁਖਜਿੰਦਰ ਸਿੰਘ ਜੀ (ਡਾਇਰੈਕਟਰ ਪ੍ਰਜੈਕਟ ਡਵੈਲਪਮੇਂਟ SUN FOUNDATION), ਪ੍ਰਮਿੰਦਰਜੀਤ ਮੈਡਮ (ਡਿਪਟੀ ਡਾਇਰੈਕਟਰ ਪ੍ਰਜੈਕਟ ਡਵੈਲਪਮੇਂਟ SUN FOUNDATION), ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਕਬੀਰ ਪਾਰਕ ਦੀ ਟੀਮ ਨਾਲ ਕੀਤੀ l ਜਿਸ ਵਿਚ ਨੌਜਵਾਨਾਂ ਨੂੰ ਤਕਨੀਕੀ ਸਿਖਿਆ ਨਾਲ ਜੋੜਨ, ਸਵੈਰੋਜਗਾਰ ਅਤੇ ਵੱਖ ਵੱਖ ਕੋਰਸਾਂ ਦੀਆਂ ਪ੍ਰਦਰਸ਼ਨੀਆਂ ਲਗਾਉਣ ਤੇ ਚਰਚਾ ਕੀਤੀ ਗਈ ਤਾਂ ਜੋ ਆਉਣ ਵਾਲੇ ਸਮੇਂ ਚ ਨੌਜਵਾਨਾ ਨੂੰ ਵੱਧ ਤੋ ਵੱਧ ਰੁਜਗਾਰ ਦੇ ਮੌਕੇ ਮੁਹੱਇਆ ਕਰਵਾਏ ਜਾ ਸਕਣ l

ਸਮਾਜ ਸੇਵੀ ਅੰਕੁਰ ਗੁਪਤਾ ਜੀ, ਭਗਵੰਤ ਸਿੰਘ ਕਵਲ ਯੂਥ ਪ੍ਰਧਾਨ ਅਮ੍ਰਿਤਸਰ, ਰਵਿੰਦਰ ਸਿੰਘ ਡਾਵਰ ਜੀ ਯੂਥ ਵਾਈਸ ਪ੍ਰਧਾਨ ਅਮ੍ਰਿਤਸਰ, ਮੈਡਮ ਸਰੋਜ ਜੀ, ਸੋਰਵ ਸ਼ਰਮਾ ਜੀ,ਗੋਰਵ ਪ੍ਰਿਜਾਂ ਜੀ, ਸੋਰਵ ਠਾਕੁਰ ਜੀ ਆਦਿ ਉਚੇਚੇ ਤੋਰ ਤੇ ਮੌਜੂਦ ਸੀl
Kunwar Vijay Pratap Singh Bhagwant Mann Arvind Kejriwal Aam Aadmi Party - Punjab

ਸਿੱਖੀ ਸਿਦਕ ਦੀ ਅਨੋਖੀ ਮਿਸਾਲ ਤੇ ਤਨੋਂ-ਮਨੋਂ ਨਿਭਾਉਣ ਵਾਲੇ ਸਾਹਿਬ-ਏ-ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ ਬਾਬਾ...
30/11/2022

ਸਿੱਖੀ ਸਿਦਕ ਦੀ ਅਨੋਖੀ ਮਿਸਾਲ ਤੇ ਤਨੋਂ-ਮਨੋਂ ਨਿਭਾਉਣ ਵਾਲੇ ਸਾਹਿਬ-ਏ-ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਤੀਜੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਕੋਟਾਨਿ-ਕੋਟਿ ਨਮਨ

ਖਾਲਸਾ ਪੰਥ ਦੇ ਸਿਰਜਨਹਾਰੇ, ਮਨੁੱਖਤਾ ਦੀ ਭਲਾਈ ਲਈ ਆਪਣਾ ਸਰਬੰਸ ਵਾਰਨ ਵਾਲੇ...ਸੰਤ-ਸਿਪਾਹੀ, ਮਹਾਨ ਰਹਿਬਰ, ਕਲਗੀਧਰ ਪਾਤਸ਼ਾਹ, ਦਸਮੇਸ਼ ਪਿਤਾ, ਸ...
26/11/2022

ਖਾਲਸਾ ਪੰਥ ਦੇ ਸਿਰਜਨਹਾਰੇ, ਮਨੁੱਖਤਾ ਦੀ ਭਲਾਈ ਲਈ ਆਪਣਾ ਸਰਬੰਸ ਵਾਰਨ ਵਾਲੇ...ਸੰਤ-ਸਿਪਾਹੀ, ਮਹਾਨ ਰਹਿਬਰ, ਕਲਗੀਧਰ ਪਾਤਸ਼ਾਹ, ਦਸਮੇਸ਼ ਪਿਤਾ, ਸਾਹਿਬ-ਏ-ਕਮਾਲ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ-ਲੱਖ ਵਧਾਈਆਂ...

The Indian   is the foundation of our democracy. On  , I salute to Babasaheb Ambedkar ji and all the great leaders who h...
26/11/2022

The Indian is the foundation of our democracy.

On , I salute to Babasaheb Ambedkar ji and all the great leaders who helped in formation of the constitution and showed the progressive path to the country.


Kunwar Vijay Pratap Singh Ankur Gupta Bhagwant Mann Arvind Kejriwal

ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਸਾਡੇ ਵਾਰਡ ਨੰ. 8 ਦੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਚ ਆਗਮਨ ਤੇ ਦਿਲ ਦੀਆਂ ਗਹਿਰਾਈਆ...
20/11/2022

ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਸਾਡੇ ਵਾਰਡ ਨੰ. 8 ਦੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਚ ਆਗਮਨ ਤੇ ਦਿਲ ਦੀਆਂ ਗਹਿਰਾਈਆਂ ਤੋ ਧੰਨਵਾਦ ਕਰਦੇ ਹਾਂ l

ਉੱਘੇ ਸਮਾਜ ਸੇਵੀ ਅੰਕੁਰ ਗੁਪਤਾ ਜੀ ਨੇ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਨੂੰ ਸਿਰੋਪਾਈ ਪਾ ਕੇ ਵਿਸ਼ੇਸ਼ ਸਨਮਾਨ ਦਿਤਾ l

ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਵੱਲੋ ਦਿਤੀ ਸੇਧ ਸਾਡੀ ਜੀਵਨ ਜਾਂਚ ਨੂੰ ਹੋਰ ਨਿਖਾਰੇਗੀ l
Kunwar Vijay Pratap Singh Bhagwant Mann Arvind Kejriwal Aam Aadmi Party - Punjab

ਉੱਘੇ ਸਮਾਜ ਸੇਵੀ ਅੰਕੁਰ ਗੁਪਤਾ ਜੀ ਨੂੰ  ਰਣਜੀਤ ਐਵੀਨਿਉ I.T.I College ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ , ...
19/11/2022

ਉੱਘੇ ਸਮਾਜ ਸੇਵੀ ਅੰਕੁਰ ਗੁਪਤਾ ਜੀ ਨੂੰ ਰਣਜੀਤ ਐਵੀਨਿਉ I.T.I College ਵਿਖੇ ਸੁਖਮਨੀ ਸਾਹਿਬ ਦੇ ਪਾਠ ਅਤੇ ਗੁਰਦੁਆਰਾ ਸ਼੍ਰੀ ਕਲਗੀਧਰ ਸਾਹਿਬ , ਕਰਮਪੁਰਾ ਚ ਕੀਰਤਨ ਸਮਾਗਮ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਚ ਨਤਮਸਤਕ ਹੋਣ ਦਾ ਸੋਭਾਗ ਮਿਲਿਆ l

ਸਭ ਨੇ ਵਾਹਿਗੁਰੂ ਜੀ ਅੱਗੇ ਸਰਭੱਤ ਦੇ ਭਲੇ ਦੀ ਅਰਦਾਸ ਕੀਤੀ l

ਜਨਤਾ ਦਾ ਸੇਵਕ , ਜਨਤਾ ਦੇ ਵਿੱਚਸਮਾਜਸੇਵੀ ਅੰਕੁਰ ਗੁਪਤਾ ਜੀ ਆਪਣੀ ਰੋਜਾਨਾ ਦੀ ਰੁਟੀਨ ਮੁਤਾਬਕ ਆਪਣੇ ਵਾਰਡ ਨੰ 8 ਵਿਚੋ ਆਈਆ ਸੰਗਤਾ ਦੀਆਂ ਮੁਸ਼ਕਲਾ...
13/11/2022

ਜਨਤਾ ਦਾ ਸੇਵਕ , ਜਨਤਾ ਦੇ ਵਿੱਚ

ਸਮਾਜਸੇਵੀ ਅੰਕੁਰ ਗੁਪਤਾ ਜੀ ਆਪਣੀ ਰੋਜਾਨਾ ਦੀ ਰੁਟੀਨ ਮੁਤਾਬਕ ਆਪਣੇ ਵਾਰਡ ਨੰ 8 ਵਿਚੋ ਆਈਆ ਸੰਗਤਾ ਦੀਆਂ ਮੁਸ਼ਕਲਾ ਸੁਣੀਆਂ, ਨੋਜਵਾਨਾਂ ਨੂੰ ਸਹੀ ਸੇਧ ਦਿਤੀ ਅਤੇ ਆਈਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ l

Servant of the public, among the public

According to his daily routine, Social Activist Ankur Gupta ji listened to the problems of the people who came to his ward No.8, gave proper guidance to the youth and honored the personalities.

Kunwar Vijay Pratap Singh Bhagwant Mann Arvind Kejriwal

ਉੱਘੇ ਸਮਾਜ ਸੇਵੀ ਅੰਕੁਰ ਗੁਪਤਾ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਸਮਾਜ ਸੇਵਾ ਲਈ ਰਾਜਨੀਤੀ ਚ ਉਤਰਨਗੇ l ਗੰਦੀ ਰਾਜਨੀਤੀ  ਕਰਨੀ ਨਹੀ ਅਤੇ ...
13/11/2022

ਉੱਘੇ ਸਮਾਜ ਸੇਵੀ ਅੰਕੁਰ ਗੁਪਤਾ ਅਤੇ ਉਹਨਾਂ ਦੇ ਸਾਥੀਆਂ ਨੇ ਕਿਹਾ ਕਿ ਉਹ ਸਮਾਜ ਸੇਵਾ ਲਈ ਰਾਜਨੀਤੀ ਚ ਉਤਰਨਗੇ l ਗੰਦੀ ਰਾਜਨੀਤੀ ਕਰਨੀ ਨਹੀ ਅਤੇ ਨਾ ਹੀ ਕਿਸੇ ਨੂੰ ਗੰਦੀ ਰਾਜਨੀਤੀ ਕਰਨ ਦੇਣੀ l
प्रख्यात समाजसेवी अंकुर गुप्ता और उनके साथियों ने कहा कि वे समाज सेवा के लिए राजनीति में आएंगे, गंदी राजनीति नहीं करेंगे और किसी को भी गंदी राजनीति नहीं करने देंगे.
Social Activist Ankur Gupta and his colleagues said that they will enter politics for social service. Neither do dirty politics nor allow anyone to do dirty politics.

Kunwar Vijay Pratap Singh Bhagwant Mann Arvind Kejriwal Government of Punjab

Address

North Consituency
Amritsar
143001

Telephone

+918054911411

Website

Alerts

Be the first to know and let us send you an email when George Mattu ਆਮ ਆਦਮੀ ਪਾਰਟੀ posts news and promotions. Your email address will not be used for any other purpose, and you can unsubscribe at any time.

Contact The Business

Send a message to George Mattu ਆਮ ਆਦਮੀ ਪਾਰਟੀ:

Share

Category