Amritsar media

Amritsar media Jay hind


This Is Official Page Of Amritsar media

CONTACT-9592939004

7719696662
(2)

25/09/2025

ਸ੍ਰੀ ਦੁਰਗਿਆਣਾ ਮੰਦਿਰ ਵਿਖੇ ਨਵਰਾਤਰੀ ਦੀਆਂ ਰੌਣਕਾਂ

24/09/2025
24/09/2025

ਨਾਕੇ ਤੇ ਥਾਣੇਦਾਰ ਸਿੱਖ ਨੌਜਵਾਨ ਨੂੰ ਕਹਿੰਦਾ ਤੇਰੀ ਗੁੱਟੀ ਪਾਟਦੂ ਫਿਰ ਨੌਜਵਾਨ ਹੋਇਆ ਤੱਤਾ

24/09/2025

ਅੰਮ੍ਰਿਤਸਰ ਦੇ GOLDEN AVENUE ਦੇ ਵਿੱਚ ਮੌਜੂਦ ਇੱਕ ਹੋਟਲ ਦੀ ਹੋ ਰਹੀ ਨਜਾਇਜ਼ ਉਸਾਰੀ ਨੂੰ ਲੈ ਕੇ ਬੋਲੇ ਆਮ ਆਦਮੀ ਪਾਰਟੀ ਦੇ ਵਰਕਰ ਰਜਿੰਦਰ ਕੁਮਾਰ (ਇਸ ਮਾਮਲੇ ਤੇ ਬਿਲਡਿੰਗ ਨੂੰ ਸੀਲ ਕਰਨ ਦੇ ਆਰਡਰ ਦਿੰਦੇ ਹੋਏ ਸਾਹਮਣੇ ਆਏ ਕਾਰਪੋਰੇਸ਼ਨ ਕਮਿਸ਼ਨਰ)

24/09/2025

ਪ੍ਰਸਿੱਧ ਲੰਗੂਰ ਮੇਲੇ ਵਿਚ ਬਜਰੰਗੀ ਸੈਨਾ ਨਾਲ ਹੋ ਗਿਆ ਹੰ*ਗਾ*ਮਾ

24/09/2025

ਸੋਸ਼ਲ ਮੀਡੀਆ ’ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ AI ਨਾਲ ਬਣੀ ਬੇਅਦਬੀ ਵਾਲੀ ਵੀਡੀਓ
ਧਾਰਮਿਕ ਸਾਂਝ ਨੂੰ ਤੋੜਨ ਦੀ ਸਾਜ਼ਿਸ਼ – ਸਰਕਾਰ ਨੂੰ ਐਫਆਈਆਰ ਤੇ ਕਾਰਵਾਈ ਦੀ ਅਪੀਲ ( ਹੈੱਡ ਗ੍ਰੰਥੀ )

24/09/2025

ਇੱਕ ਪਰਿਵਾਰ ਵੱਲੋਂ ਮੁੰਡੇ ਨੂੰ ਮੌ?ਤ ਦੇ ਘਾਟ ਉਤਾਰਨ ਦੇ ਜੇਲ ਪ੍ਰਸ਼ਾਸਨ ਤੇ ਲੱਗੇ ਕੁੱਝ ਗੰ/ਭੀਰ ਆਰੋ.ਪ

24/09/2025

ਅੰਮ੍ਰਿਤਸਰ ਤੋਂ ਫਤਹਿਗੜ੍ਹ ਚੂੜੀਆਂ ਦੇ ਕੋਲ ਅਬਾਦੀ ਚੌਂਕ ਦੇ ਕੋਲ ਇੱਕ ਪਾਸੇ ਜਗਰਾਤਾ ਹੁੰਦਾ ਪਿਆ ਅਤੇ ਇੱਕ ਪਾਸੇ ਠੇਕਾ ਖੋਲਿਆ ਹੋਇਆ 🙏

23/09/2025

ਭਗਵਾਨ ਵਾਲਮੀਕੀ ਕ੍ਰਾਂਤੀ ਸੈਨਾ ਵੱਲੋਂ ਡੀਸੀ ਦਫ਼ਤਰ ਅੱਗੇ ਰੋਸ, ਜ਼ਮੀਨ ਤੇ ਕਬਜ਼ੇ ਦੇ ਮਾਮਲੇ ਨੂੰ ਲੈ ਕੇ ਮੰਗ ਪੱਤਰ ਸੌਂਪਿਆ

42 ਸਾਲਾਂ ਤੋਂ ਸਰਕਾਰੀ ਜਗ੍ਹਾ ਤੇ ਕਬਜ਼ਾ, ਭਾਈਚਾਰੇ ਨੂੰ ਕਰਕਟ ਸੁੱਟਣ ਤੋਂ ਰੋਕਣ ਦੇ ਆਰੋਪ; ਪ੍ਰਸ਼ਾਸਨ ਨੇ ਕਾਰਵਾਈ ਦਾ ਦਿੱਤਾ ਭਰੋਸਾ

23/09/2025

ਅੰਮ੍ਰਿਤਸਰ ਦੇ ਵਿੱਚ ਪਰਿਵਾਰ ਦੇ ਵੱਲੋਂ ਕੁੜੀ ਦੇ ਸੋਹਰੇ ਪਰਿਵਾਰ ਦੇ ਉੱਪਰ ਲਗਾਏ ਗਏ ਗੰਭੀ?ਰ ਆਰੋ/ਪ

ਪ੍ਰੈਸ ਨੋਟਅੱਜ ਮਿਤੀ 22-09-2025 ਨੂੰ ਮਾਨਯੋਗ ਕਮਿਸ਼ਨਰ ਪੁਲਿਸ, ਸ੍ਰੀ ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ,...
23/09/2025

ਪ੍ਰੈਸ ਨੋਟ

ਅੱਜ ਮਿਤੀ 22-09-2025 ਨੂੰ ਮਾਨਯੋਗ ਕਮਿਸ਼ਨਰ ਪੁਲਿਸ, ਸ੍ਰੀ ਗੁਰਪ੍ਰੀਤ ਸਿੰਘ, ਭੁੱਲਰ, ਆਈ.ਪੀ.ਐਸ. ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਸ੍ਰੀਮਤੀ ਅਮਨਦੀਪ ਕੋਰ, ਪੀ.ਪੀ.ਐਸ, ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਟਰੈਫਿਕ, ਅੰਮ੍ਰਿਤਸਰ ਵੱਲੋਂ ਭਗਤਾਂ ਵਾਲਾ ਮੰਡੀ ਵਿਖੇ ਵੱਖ-ਵੱਖ ਪਿੰਡਾਂ ਤੋ ਆਉਣ ਵਾਲੀਆਂ ਝੋਨੇ ਦੀਆਂ ਟਰਾਲੀਆਂ ਦੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਪੁਆਇੰਟਾਂ ਤੇ ਕਰਮਚਾਰੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ, ਤਾਂ ਜੋ ਕਿਸੇ ਜਗ੍ਹਾ ਪਰ ਟਰੈਫਿਕ ਜਾਮ ਨਾ ਲੱਗੇ। ਇਸ ਤੋਂ ਇਲਾਵਾ ਨਵਰਾਤਿਆ ਦੇ ਸਬੰਧ ਵਿੱਚ ਦੁਰਗਿਆਨਾ ਮੰਦਰ, ਸ਼ਿਵਾਲਾ ਮੰਦਰ, ਮਾਤਾ ਲਾਲ ਦੇਵੀ ਮੰਦਰ ਆਦਿ ਧਾਰਮਿਕ ਸਥਾਨਾ ਪਰ ਟਰੈਫਿਕ ਕਰਮਚਾਰੀਆਂ ਦੀ ਡਿਊਟੀ ਲਗਾਕੇ ਟਰੈਫਿਕ ਦੇ ਯੋਗ ਪ੍ਰਬੰਧ ਕੀਤੇ ਗਏ, ਤਾਂ ਜੋ ਸ਼ਰਧਾਲੂਆਂ ਨੂੰ ਕਿਸੇ ਤਕਿਸਮ ਦੀ ਟਰੈਫਿਕ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ। ਇਸ ਤੋਂ ਇਲਾਵਾ ਦਰਬਾਰਤ ਸਾਹਿਬ ਦਾ ਆਲੇ-ਦੁਆਲੇ ਦੇ ਏਰੀਆ ਅਤੇ ਹੈਰੀਟੇਜ ਵਾਕ ਤੋ ਨਜਾਇਜ ਇੰਨਕਰੋਚਮੈਟਾਂ ਹਟਾ ਕੇ ਟਰੈਫਿਕ ਨੂੰ ਰੇਗੁਲੇਟ ਕੀਤਾ ਗਿਆ।

Address

Hall Bazar
Amritsar
143001

Website

Alerts

Be the first to know and let us send you an email when Amritsar media posts news and promotions. Your email address will not be used for any other purpose, and you can unsubscribe at any time.

Share