01/01/2026
ਬਠਿੰਡਾ ਪ੍ਰੈਸ ਕਲੱਬ ਵਲੋ ਮੀਟਿੰਗ ਤੋਂ ਬਾਅਦਫੈਸਲਾ ਲਿਅਾ ਕਿ ਮਿੰਟੂ ਗੁਰੂਸਰੀਆ, ਲੋਕ ਆਵਾਜ਼ ਟੀਵੀ (ਮਨਿੰਦਰਜੀਤ ਸਿੰਘ ਸਿੱਧੂ) ਅਤੇ ਆਰਟੀਏ ਐਕਟੀਵਿਸਟ ਮਾਣੀਕ ਗੋਇਲ ਸਮੇਤ 10 ਲੋਕਾਂ ‘ਤੇ ਹੋਏ ਨਾਜਾਇਜ਼ ਪਰਚੇ ਦੇ ਮਾਮਲੇ ‘ਚ 4 ਜਨਵਰੀ ਨੂੰ ਚੰਡੀਗੜ੍ਹ ਸੈਕਟਰ 17 ‘ਚ ਦੁਪਹਿਰ 1 ਵਜੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।