20/12/2024
ਬਚਿਆ ਵਾਲਿਓ !
ਭੁਲਿਓ ਨਾ ਬੱਚਿਆਂ ਦੀ ਕੁਰਬਾਨੀ ਨੂੰ।
ਦਸ਼ਮੇਸ ਪਿਤਾ, ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ
ਲਾਸਾਨੀ ਸ਼ਹੀਦੀ ਮਾਰਚ
ਮਿਤੀ 23 ਦਿਸੰਬਰ ਦਿਨ ਸੋਮਵਾਰ ਸਵੇਰੇ 11 ਵਜੇ ਭੰਡਾਰੀ ਪੁਲ ਤੋਂ ਹਾਲ ਗੇਟ, ਹਾਲ ਬਾਜ਼ਾਰ, ਟਾਊਨ ਹਾਲ, ਗੁ ਸਾਰਾਗੜ੍ਹੀ ਸਾਹਿਬ ਤੋਂ ਹੁੰਦੇ ਹੋਏ ਗੁ ਬੁਰਜ਼ ਬਾਬਾ ਫੂਲਾ ਸਿੰਘ ਜੀ ਅਕਾਲੀ ਤੱਕ।
ਆਓ ਸੰਗਤ ਜੀ ਆਪਣੇ ਬੱਚਿਆਂ ਨੂੰ ਗੁਰਸਿੱਖੀ ਸਰੂਪ ਵਿੱਚ ਤਿਆਰ ਕਰਕੇ ਇਸ ਲਾਸਾਨੀ ਸ਼ਹੀਦੀ ਮਾਰਚ ਵਿੱਚ ਸ਼ਾਮਿਲ ਹੋ ਕੇ ਸਾਹਿਬਜ਼ਾਦਿਆਂ ਦੇ ਵਾਰਿਸ ਬਣਾਈਏ ਅਤੇ ਅਪਣੇ ਵਿਰਸੇ ਨਾਲ ਜੋੜੀਏ।