Khabar Har Pal India

Khabar Har Pal India ਕੀ ਤੁਸੀਂ ਆਪਣੇ ਇਲਾਕੇ ਦੀਆਂ ਘਟਨਾਵਾਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ WhatsApp 9988654543 ਕਰੋਂ।(https://khabarharpalindia.blogsp

https://khabarharpalindia.blogspot.com was launched on April 23, 2011 Even today Khabar Har Pal India strives to innovate and widen the spectrum of journalism.

08/08/2025

ਆਲ ਇੰਡੀਆ ਐਂਟੀ ਕੁਰੱਪਸ਼ਨ ਦੀ ਨਵੀਂ ਟੀਮ ਤਿਆਰ
ਪੁਰਾਣੀ ਟੀਮ ਭੰਗ , ਨਵੀਆਂ ਨਿਯੁਕਤੀਆਂ ਨਾਲ ਭ੍ਰਿਸ਼ਟਾਚਾਰੀਆਂ ਨੂੰ ਚੁਣੌਤੀ

07/08/2025

ਲੱਖਾਂ ਰੁਪਏ ਲੈ ਕੇ ਨਾ ਭੇਜਿਆ ਵਿਦੇਸ਼, ਨਾ ਵਾਪਸ ਕੀਤੇ ਪੈਸੇ – ਟਰੈਵਲ ਏਜੰਟ ਦੀ ਠੱਗੀ ਕਹਾਣੀ! | Kapurthala News
ਜ਼ਿਲ੍ਹਾ ਕਪੂਰਥਲਾ ਦੇ ਇਕ ਗਰੀਬ ਪਰਿਵਾਰ ਨੇ ਅਰਬ ਦੇਸ਼ ਜਾਣ ਦੀ ਆਸ 'ਚ ਨਕੋਦਰ ਦੇ ਟਰੈਵਲ ਏਜੰਟ ਨੂੰ ਲੱਖਾਂ ਰੁਪਏ ਦਿੱਤੇ, ਪਰ 2 ਸਾਲ ਬਾਅਦ ਵੀ ਨਾ ਤਾਂ ਵਿਦੇਸ਼ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਕੀਤੇ ਗਏ।

ਪੀੜਤ ਪਰਿਵਾਰ ਨੇ ਸਮਾਜ ਸੇਵੀ ਅਵੀ ਰਾਜਪੂਤ ਦੇ ਰਾਹੀਂ ਮੀਡੀਆ ਸਾਹਮਣੇ ਆ ਕੇ ਇਨਸਾਫ ਦੀ ਗੁਹਾਰ ਲਾਈ। ਪੁਲਿਸ ਉਤੇ ਮਾਮਲਾ ਕਲੋਜ਼ ਕਰਨ ਦੇ ਵੀ ਗੰਭੀਰ ਇਲਜ਼ਾਮ ਲਗੇ ਹਨ।

ਇਸ ਪੂਰੀ ਖ਼ਬਰ ਨੂੰ ਵੇਖੋ ਤੇ ਜਾਣੋ ਕਿ ਕਿਵੇਂ ਲੋਭੀ ਟਰੈਵਲ ਏਜੰਟ ਲੋਕਾਂ ਦੇ ਸੁਪਨੇ ਤੇ ਲੱਖਾਂ ਰੁਪਏ ਨਾਲ ਖਿਲਵਾੜ ਕਰ ਰਹੇ ਨੇ।

07/08/2025

ਅਪ੍ਰੇਸ਼ਨ ਸਿੰਧੂਰ ਤੋਂ ਪ੍ਰਭਾਵਿਤ ਹੋਕੇ ਅੰਮ੍ਰਿਤਸਰ ਦੀਆਂ ਔਰਤਾਂ ਨੇ
PM ਨਰਿੰਦਰ ਮੋਦੀ ਲਈ ਭੇਜੀਆਂ 5000 ਰੱਖੜੀਆਂ

07/08/2025

🔴 ਥਾਣੇ ਅੰਦਰ ਨੌਜਵਾਨ ਦੀ ਭੇਦਭਰੀ ਮੌਤ! ਪਰਿਵਾਰ ਨੇ ਲਾਏ ਪੁਲਿਸ 'ਤੇ ਇਲਜ਼ਾਮ
ਪੁਲਿਸ ਨੇ ਮੋਟਰ ਠੀਕ ਕਰਨ ਬੁਲਾਇਆ, ਪਰ ਵਾਪਸ ਆਇਆ ਲਾਸ਼ ਬਣਕੇ
ਗੋਇੰਦਵਾਲ ਥਾਣੇ 'ਚ ਨੌਜਵਾਨ ਦੀ ਮੌਤ, ਪੁਲਿਸ ਚੁੱਪ!

06/08/2025

ਸ੍ਰੀ ਅਕਾਲ ਤਖਤ ਵਲੋਂ ਮੰਤਰੀ ਹਰਜੋਤ ਬੈਂਸ ਤਨਖਾਹੀਆ ਘੋਸ਼ਿਤ
ਸਜ਼ਾ ਦੌਰਾਨ ਬਜ਼ਾਰਾਂ ਵਿਚੋਂ ਕਚਰਾ ਚੁੱਕਦੇ ਨਜ਼ਰ ਆਏ ਬੈਂਸ

06/08/2025

ਦੋ ਥਾਣੇਦਾਰਾਂ ਦੀ ਘਿਨਾਉਣੀ ਕਰਤੂਤ ਕੈਮਰੇ ‘ਚ ਕੈਦ
ਵੇਖੋ ਕਿਵੇਂ ਬੇਰਹਿਮੀ ਨਾਲ ਕੁੱਟਿਆ ਬਟਾਲਾ ਦਾ ਪੱਤਰਕਾਰ

Two stories. Two worlds. One platform. 🌟 Raunak – Where emotions are raw and real. 🩸 Lakadbaggey – A thriller soaked in ...
06/08/2025

Two stories. Two worlds. One platform.
🌟 Raunak – Where emotions are raw and real.
🩸 Lakadbaggey – A thriller soaked in ambition and blood.

Coming Soon On 🎬

.jassgrewal

.3




06/08/2025

ਗੁਰਦਆਰਾ ਸਾਹਿਬ ਜਾਣ ਦਾ ਬਹਾਨਾ ਲਾਕੇ ਘਰ ਸੱਦਿਆ,
ਜਨਾਨੀ ਨੇ ਆਪਣੇ ਤੇ ਬੰਦੇ ਦੇ ਲਾਹ ਦਿੱਤੇ ਕੱਪੜੇ , ਫਿਰ ਵੀਡੀਓ ਬਣਾਕੇ ਕੀਤਾ ਬਲੈਕਮੇਲ

The legacy of hits leads to Raunak – proudly a KableOne Original✨Raunak Releasing 26th September 2025 Only On KableOne 🎬...
05/08/2025

The legacy of hits leads to Raunak – proudly a KableOne Original✨

Raunak Releasing 26th September 2025 Only On KableOne 🎬

Streaming Soon in 11 Languages.


bhangu.5
.jassgrewal






05/08/2025

ਪਹਾੜਾਂ ‘ਚ ਫੱਟਿਆ ਬੱਦਲ ਮਚਾ ਦਿੱਤੀ ਤਬਾਹੀ ਹੀ ਤਬਾਹੀ
ਵਾਹਿਗੁਰੂ ਅੱਗੇ ਕਰੋ ਅਰਦਾਸ ਸਭ ਪਰਿਵਾਰ ਰਾਜ਼ੀ ਖੁਸ਼ੀ ਹੋਣ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਖੇਤਰ 'ਚ ਖੀਰ ਗੰਗਾ ਨਦੀ 'ਤੇ ਬੱਦਲ ਫਟਣ ਕਾਰਨ ਵੱਡੀ ਤਬਾਹੀ ਵਾਪਰੀ ਹੈ।
ਨਾਲਾ ਉਫਾਨ 'ਚ ਆ ਗਿਆ ਹੈ ਅਤੇ ਧਰਾਲੀ ਬਾਜ਼ਾਰ 'ਚ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਮਿਲ ਰਹੀ ਹੈ।

📍 ਮੌਕੇ 'ਤੇ ਉੱਤਰਾਖੰਡ ਪੁਲਿਸ, ਐਸ.ਡੀ.ਆਰ.ਐੱਫ ਅਤੇ ਫੌਜ ਦੀ ਟੀਮ ਮੌਜੂਦ
☔ ਉੱਚੇ ਇਲਾਕਿਆਂ 'ਚ ਲਗਾਤਾਰ ਮੀਂਹ ਕਾਰਨ ਸਾਰੀਆਂ ਨਦੀਆਂ ਦਾ ਪਾਣੀ ਪੱਧਰ ਵਧ ਗਿਆ ਹੈ।
🚨 ਉੱਤਰਕਾਸ਼ੀ ਪੁਲਿਸ ਵੱਲੋਂ ਲੋਕਾਂ ਨੂੰ ਨਦੀਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ।

📺 LIVE ਜੁੜੇ ਰਹੋ – ਅਸੀਂ ਤਹਾਨੂੰ ਪਹੁੰਚਾ ਰਹੇ ਹਾਂ ਮੌਕੇ ਤੋਂ ਸਿੱਧੀਆਂ ਤਸਵੀਰਾਂ।


05/08/2025

ਉੱਤਰਕਾਸ਼ੀ 'ਚ ਫੱਟਿਆ ਬੱਦਲ – ਖੀਰ ਗੰਗਾ 'ਚ ਵੱਡੀ ਤਬਾਹੀ | LIVE ਤਸਵੀਰਾਂ
ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਧਰਾਲੀ ਖੇਤਰ 'ਚ ਖੀਰ ਗੰਗਾ ਨਦੀ 'ਤੇ ਬੱਦਲ ਫਟਣ ਕਾਰਨ ਵੱਡੀ ਤਬਾਹੀ ਵਾਪਰੀ ਹੈ।
ਨਾਲਾ ਉਫਾਨ 'ਚ ਆ ਗਿਆ ਹੈ ਅਤੇ ਧਰਾਲੀ ਬਾਜ਼ਾਰ 'ਚ ਭਾਰੀ ਨੁਕਸਾਨ ਹੋਣ ਦੀ ਜਾਣਕਾਰੀ ਮਿਲ ਰਹੀ ਹੈ।

📍 ਮੌਕੇ 'ਤੇ ਉੱਤਰਾਖੰਡ ਪੁਲਿਸ, ਐਸ.ਡੀ.ਆਰ.ਐੱਫ ਅਤੇ ਫੌਜ ਦੀ ਟੀਮ ਮੌਜੂਦ
☔ ਉੱਚੇ ਇਲਾਕਿਆਂ 'ਚ ਲਗਾਤਾਰ ਮੀਂਹ ਕਾਰਨ ਸਾਰੀਆਂ ਨਦੀਆਂ ਦਾ ਪਾਣੀ ਪੱਧਰ ਵਧ ਗਿਆ ਹੈ।
🚨 ਉੱਤਰਕਾਸ਼ੀ ਪੁਲਿਸ ਵੱਲੋਂ ਲੋਕਾਂ ਨੂੰ ਨਦੀਆਂ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ ਹੈ।

📺 LIVE ਜੁੜੇ ਰਹੋ – ਅਸੀਂ ਤਹਾਨੂੰ ਪਹੁੰਚਾ ਰਹੇ ਹਾਂ ਮੌਕੇ ਤੋਂ ਸਿੱਧੀਆਂ ਤਸਵੀਰਾਂ।









Address

19, New Preet Nagar Batala Road
Amritsar
143001

Alerts

Be the first to know and let us send you an email when Khabar Har Pal India posts news and promotions. Your email address will not be used for any other purpose, and you can unsubscribe at any time.

Contact The Business

Send a message to Khabar Har Pal India:

Share

ਧੰਨ ਧੰਨ ਬਾਬਾ ਦੀਪ ਸਿੰਘ ਜੀ

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੂਹ ਦਰਸ਼ਕਾਂ ਨੂੰ ਖਬਰ ਹਰ ਪਲ ਇੰਡੀਆ ਚੈਨਲ ਵਲੋਂ ਤਹਿ ਦਿਲ ਤੋਂ ਵਧਾਈਆਂ .....