Gogetter School Of Language

Gogetter School Of Language we deal in spoken English ,IELTS,celpip and pte

23/05/2025

present indefinite tense(full video)/interrogative sentences (do/does) ਦੋਸਤੋ ਅੱਜ present indefinite tense ਤੇ ( do,does) ਕਿੱਥੇ ਲਗਦਾ ਵਾਂ ਓਹਦੇ ਬਾਰੇ ਸਿੱਖਦੇ ਵਾਂ ਵੀਡਿਓ ਪੂਰੀ ਵੇਖਿਓ ਦੋਸਤੋ ਤੇ ਹੋਰਾਂ ਤੱਕ ਸ਼ੇਅਰ ਵੀ ਕਰਿਓ, ਧੰਨਵਾਦ ਦੋਸਤੋ

Gogetter School Of Language

20/05/2025

Let's discuss about present indefinite tense (daily routine) ਦੋਸਤੋ ਅੱਜ ਅਸੀ present indefinite tense ਬਾਰੇ ਸਿੱਖਦੇ ਹਾਂ ਦੋਸਤੋ ਬਹੁਤ ਸੋਖੇ ਤਰੀਕੇ ਨਾਲ ਸਮਜਾਉਣ ਦੀ ਕੋਸਿਸ਼ ਕੀਤੀ ਹੈ ਵੀਡਿਓ ਪੂਰੀ ਵੇਖਿਓ ਦੋਸਤੋ
Gogetter School Of Language

16/05/2025

Advanced vocabulary words and some expressions related to health Gogetter School Of Language

21/04/2025

Dear friends let's discuss about Active passive voice ਪਿਆਰੇ ਦੋਸਤੋ ਅੱਜ (active passive voice) ਬਾਰੇ ਸਿੱਖਦੇ ਹਾਂ
Gogetter School Of Language

14/03/2025

Dear friends we are going to discuss about Active and passive voice, only intro and we will Make full video about Active/passive voice very soon
ਪਿਆਰੇ ਦੋਸਤੋ ਅੱਜ active passive voice ਬਾਰੇ ਵੀਚਾਰ ਕਰਦੇ ਵਾਂ
ਪੂਰੀ ਵੀਡਿਓ ਵੀ ਬਹੁਤ ਜਲਦੀ ਬਣਾਵਾਂ ਗੇ ਦੋਸਤੋ , ਅੰਗਰੇਜੀ ਸਿੱਖਣ ਲਈ ਪੇਜ ਫੌਲੋ ਕਰੋ ਦਸਤੋ

Gogetter School Of Language

08/02/2025

Let's discuss about present perfect continuous tense ਦੋਸਤੋ ਅੱਜ have been /has been ਦੇ ਬਾਰੇ ਸਿੱਖਦੇ ਹਾਂ ਦੋਸਤੋ since ਤੇ for ਬਾਰੇ ਵੀ ਸਿੱਖਦੇ ਹਾ ਕਿੱਥੇ ਲਗਦਾ ਹੈ ਵੀਡੀਓ ਪੂਰੀ ਵੇਖਿਓ ਦੋਸਤੋ ਸ਼ੇਅਰ ਵੀ ਕਰਿਓ ਧੰਨਵਾਦ ਦੋਸਤੋ

Gogetter School Of Language

04/02/2025

How to use (have to ) (grammar) ਦੋਸਤੋ ਅੱਜ (have to) ਦੇ ਬਾਰੇ ਸਿੱਖਦੇ ਹਾਂ ਕਦੋ ਬੋਲਿਆ ਜਾਂਦਾ ਹੈ ਦੋਸਤੋ ਪੂਰੀ ਵੀਡੀਓ ਵੇਖਿਓ ਦੋਸਤੋ ਸ਼ੇਅਰ ਵੀ ਕਰਿਓ ਦੋਸਤੋ ਧੰਨਵਾਦ
Gogetter School Of Language

30/01/2025

Let's discuss how to use (HAD/WOULD HAVE) ਦੋਸਤੋ ਅੱਜ (HAD/WOULD HAVE) ਦੇ ਬਾਰੇ ਸਿੱਖਦੇ ਹਾਂ ਦੋਸਤੋ ਵੀਡੀਓ ਨੂੰ ਪੂਰਾ ਵੇਖਿਓ,ਸ਼ੇਅਰ ਵੀ ਕਰਿਓ ਦੋਸਤੋ ਧੰਨਵਾਦ

Gogetter School Of Language

27/01/2025

How to use( supposed to ) subject+is/am/are+supposed to+verb(1), ਦੋਸਤੋ ਅੱਜ supposed to ਦੇ ਬਾਰੇ ਸਿੱਖਦੇ ਹਾਂ ਵੀਡਿਓ ਨੂੰ ਪੂਰੀ ਵੇਖਿਓ , ਸ਼ੇਅਰ ਕਰਦੋ ਦੋਸਤੋ , ਧੰਨਵਾਦ ਦੋਸਤੋ

Gogetter School Of Language

25/01/2025

Past tense (full video)did+subject+VERB(1) ਦੋਸਤੋ ਅੱਜ ਬੀਤੇ ਸਮੇਂ (past) ਬਾਰੇ ਸਿੱਖਦੇ ਹਾਂ ਵੀਡਿਓ ਪੂਰੀ ਵੇਖਿਓ ਦੋਸਤੋ

Gogetter School Of Language

25/01/2025

Past tense DID+SUBJECT+VERB(1) ਦੋਸਤੋ ਅੱਜ ਬੀਤੇ ਸਮੇਂ past tense ਬਾਰੇ ਸਿੱਖਦੇ ਵਾਂ
Gogetter School Of Language

24/01/2025

How to use (MAY HAVE ) ਦੋਸਤੋ may have ਦੇ ਬਾਰੇ ਸਿੱਖਦੇ ਵਾਂ ਕਿ ਕਦੋਂ ਬੋਲਿਆ ਜਾਂਦਾ ਹੈ, ਦੋਸਤੋ ਅੰਗਰੇਜ਼ੀ ਸਿੱਖਣ ਲਈ ਪੇਜ ਫੌਲੋ ਕਰੋ
Gogetter School Of Language

Address

AMRITSAR
Amritsar
143001

Telephone

+919878165000

Website

Alerts

Be the first to know and let us send you an email when Gogetter School Of Language posts news and promotions. Your email address will not be used for any other purpose, and you can unsubscribe at any time.

Contact The Business

Send a message to Gogetter School Of Language:

Share