KhAkh BadShah

KhAkh BadShah paid promotion ,adds and collabs for dm

31/08/2025


28/08/2025

ਹੜ੍ਹਾਂ ਦੇ ਦਰਮਿਆਨ ਹੀ ਖਬਰਾਂ ਆ ਰਹੀਆਂ ਹਨ ਕਿ ਪੰਜਾਬ ਸਰਕਾਰ ਮੋਹਾਲੀ ਨੇੜਲੇ ਕਰੀਬ ਡੇਢ ਦਰਜਨ ਪਿੰਡਾਂ ਦੇ ਸਰਪੰਚਾਂ ਨੂੰ ਕਿਹਾ ਜਾ ਰਿਹੈ ਕਿ ਮਤਾ ਪਾ ਕੇ ਜ਼ਮੀਨ ਵਿਕਾਸ ਅਥਾਰਟੀ ਨੂੰ ਦਿਓ। ਇਹ ਮਾਮਲਾ ਸਿੱਧਾ ਲੈਂਡ ਪੂਲਿੰਗ ਨੀਤੀ ਨਾਲ਼ ਦੀ ਵਾਪਸੀ ਨਾਲ਼ ਹੀ ਜੁੜਦਾ ਹੈ ਕਿ ਕਿਸੇ ਤਰੀਕੇ ਨਾਲ਼ ਪੈਸਾ ਇਕੱਤਰ ਕੀਤਾ ਜਾਵੇ। ਹੁਣ ਇਨ੍ਹਾਂ ਪਿੰਡਾਂ ਵਿੱਚੋਂ ਵਿਰੋਧ ਉੱਠ ਰਿਹੈ, ਖਾਸ ਤੌਰ 'ਤੇ ਸਰਪੰਚ ਬੁਰੇ ਫਸੇ ਹਨ ਕਿਉਂਕਿ ਜੇ ਉਹ ਮਤਾ ਪਾਉਂਦੇ ਹਨ ਤਾਂ ਪਿੰਡ ਵੱਲੋਂ ਗਏ ਜੇ ਨਹੀਂ ਤਾਂ 'ਜਿੰਦ' ਵੱਲੋਂ ਗਏ , ਸਰਕਾਰ ਦੀ ਕਾਰਵਾਈ ਦਾ ਡਰ ਹੈ !!!
- ਮਿੰਟੂ ਗੁਰੂਸਰੀਆ

28/08/2025

ਭਗਵੰਤ ਮਾਨਾ ਪੜ੍ਹ ਲਿਖਿਆ ਜਿੰਨਾਂ ਨੂੰ ਵਿਹਲੇ ਦੱਸਦਾ ਸੀ.....ਤੀਜੇ ਕੁ ਦਿਨ ਜਿਹੜੇ ਆਖਦੇ ਸੀ, ‘ਕਿਸਾਨਾਂ ਕੋਲ ਸਰਕਾਰਾਂ ਦੇ ਵਿਰੋਧ ਬਿਨਾਂ ਕੋਈ ਕੰਮ ਨਹੀਂ। ਅਸਲ ਕਿਸਾਨ ਖੇਤਾਂ ’ਚ ਹੁੰਦੇ। ਇਹ ਪਿਕਨਿਕ ਲਈ ਧਰਨੇ ਲਾਉਂਦੇ। ਇਨ੍ਹਾਂ ਕੋਲ ਕੋਈ ਹੋਰ ਕੰਮ ਨਹੀਂ।’
ਟੋਲ ਤੋਂ ਮੁਫ਼ਤ ਲੰਘਣ ਵਾਲੇ ਉਨ੍ਹਾਂ ‘ਵਿਦਵਾਨਾਂ’ ਨੂੰ ਗੁਜ਼ਾਰਿਸ਼ ਹੈ ਕਿ ਧੁੱਸੀ ਬੰਨ੍ਹ ਪਹੁੰਚੋ, ਸੁਲਤਾਨਪੁਰ ਲੋਧੀ ਦੇ ਡੁੱਬਦੇ ਪਿੰਡ ਦੇਖੋ, ਦੋ ਸੌ ਪਿੰਡਾਂ ਦਾ ਹਾਲ ਦੇਖ ਲਵੋ। ਲੱਖਾਂ ਏਕੜ ਕਿਵੇਂ ਦਰਿਆ ਬਣ ਗਿਆ, ਦੇਖੋ। ਛੱਤਾਂ ’ਤੇ ਬੈਠੇ ਪਰਵਾਰ ਦੇਖੋ। ਜਾਨਾਂ ਬਚਾਉਣ ਲਈ ਕਿਸ਼ਤੀਆਂ ’ਚ ਬੈਠੇ ਲੋਕਾਂ ਦੇ ਚਿਹਰੇ ਪੜ੍ਹੋ। ਡਿੱਗਦੇ ਘਰਾਂ ਵੱਲ ਦੇਖੋ। ਮਰਦੇ ਲੋਕਾਂ ਵੱਲ ਦੇਖੋ।
ਅੱਜ ਵੀ ਕਿਸਾਨ, ਮਜ਼ਦੂਰ ਖੇਤ ਬਚਾਉਣ ਦੀ ਲੜਾਈ ਹੀ ਲੜ ਰਹੇ। ਮਰ ਰਹੇ। ਇਹ ਹਰ ਸਾਲ ਉੱਜੜਦੇ ਤੇ ਸਿਰੜ ਨਾਲ ਫੇਰ ਵਸਦੇ। ‘ਵਿਦਵਾਨੋਂ’ ਇੱਕ ਦਿਨ ਤਾਂ ਕੱਢੋ। ਵੇਖੋ ਤਾਂ ਸਹੀ, ਕੀ ਬਣ ਗਿਆ? ਕੀ ਬਣ ਰਿਹਾ?
ਕ੍ਰਿਪਾ ਕਰਕੇ ਆਓ, ਸ਼ਾਇਦ ਭਵਿੱਖ ’ਚ ਕੁੱਝ ਬੋਲਣ ਤੋਂ ਪਹਿਲਾਂ ਥੋਨੂੰ ਸ਼ਰਮ ਆ ਜਾਵੇ।
- ਸਵਰਨ ਸਿੰਘ ਟਹਿਣਾ

27/08/2025
27/08/2025
27/08/2025

Wmk🙏🏼🙏🏼
😥😥

27/08/2025

Wmk🙏🏼🙏🏼

27/08/2025

wmk🙏🏼🙏🏼

14/08/2025

Follow me and share all.

15/07/2025

😂😂😂😂😂......
゚viralシfypシ゚viralシalシ

Address

Amritsar
143115

Website

Alerts

Be the first to know and let us send you an email when KhAkh BadShah posts news and promotions. Your email address will not be used for any other purpose, and you can unsubscribe at any time.

Share