PB 38 TV

PB 38 TV Contact information, map and directions, contact form, opening hours, services, ratings, photos, videos and announcements from PB 38 TV, Media/News Company, Anandpur Sahib.

23/08/2026

ਜੋਧ ਨਸ਼ੇ ਵਿਰੁੱਧ ਆਹ ਦੇਖੋ ਪੰਜਾਬ ਦਾ ਹਾਲ

21/08/2026

ਮੁੱਖ ਮੰਤਰੀ ਤੀਰਥ ਯਾਤਰਾ ਤੇ ਪਾਣੀ ਦੀ ਬਲੈਕ ਕਰਦੇ ਹੋਏ ਸਾਹਮਣੇ ਨਜ਼ਰ ਆ ਰਹੇ ਨੇ

21/08/2026

ਬਸਤੀ ਚੌਂਕ ਕਲ ਲੁਧਿਆਣਾ ਬੰਦ ਦੀ ਕਾਲ

19/08/2026

Viral video ਬਾਬਾ ਜੀ ਤੇ ਕੀਤਾ ਹਮਲਾ

19/08/2026

ਪਵਿੱਤਰ ਵੇਈਂ ਦੇ ਕਿਨਾਰੇ ਪ੍ਰਵਾਸੀਆਂ ਵੱਲੋਂ ਬਣਾਈਆਂ ਝੁੱਗੀ-ਝੋਪੜੀਆਂ ਖ਼ਿਲਾਫ਼ ਕਿਸਾਨ ਯੂਨੀਅਨ ਬਾਗੀ ਦਾ ਮੋਰਚਾ

ਬੋਹੜ ਸਿੰਘ ਹਜ਼ਾਰਾ ਦੀ ਅਗਵਾਈ ਹੇਠ ਝੁੱਗੀ-ਝੋਪੜੀਆਂ ’ਚੋਂ ਮੱਛੀਆਂ ਮਿਲਣ ’ਤੇ ਵਿਰੋਧ; ਅੱਜ ਹੀ ਝੋਪੜੀਆਂ ਚੁਕਵਾਉਣ ਦਾ ਐਲਾਨ, ਲੋਕਾਂ ਨੂੰ ਸੰਘਰਸ਼ ਵਿੱਚ ਸਾਥ ਦੇਣ ਦੀ ਅਪੀਲ

19/08/2026

ਜਲੰਧਰ ਵਿੱਚ ਪ੍ਰਵਾਸੀਆਂ ਵੱਲੋਂ ਸ਼ਰੇਆਮ ਪ੍ਰੈਗਾ ਕੈਪਸੂਲ ਰੋਡ ਉੱਪਰ ਸ਼ਰੇਆਮ ਵਿਕ ਰਹੇ ਨੇ ਜਲੰਧਰ ਦਾ ਪ੍ਰਸ਼ਾਸਨ ਸੁੱਤਾ ਪਿਆ ਹੈ ਕੁੰਭ ਕਰਨ ਦੀ ਨੀਂਦ

19/08/2026

ਪ੍ਰਵਾਸੀ ਬਈਏ ਆਉਂਦੇ ਜਾਂਦੇ ਕੁੜੀਆਂ ਨੂੰ ਤੇ ਜਨਾਨੀਆਂ ਨੂੰ ਤੰਗ ਕਰਦੇ ਸੀ ਤੇ ਇਸੇ ਕਰਕੇ ਇਹਨਾਂ ਦੀ ਕੀਤੀ ਨਿਹੰਗ ਸਿੰਘਾਂ ਨੇ ਸਰਵਿਸ

19/08/2026

👉ਤੰਗਰਾਲੀ, ਤਲਵੰਡੀ ਸਾਬੋ ਦੇ ਨੌਜਵਾਨ ਨੂੰ ਲੋਹੇ ਦੀ ਰਾਡ ਨਾਲ ਕੁੱਟ ਕੇ ਲੱਤਾਂ ਤੋੜ ਦਿੱਤੀਆਂ। ਸ਼ਰੇਆਮ!

👉ਲੁਧਿਆਣਾ ਦੇ ਭਾਈ ਰਣਧੀਰ ਸਿੰਘ ਨਗਰ 'ਚ ਪਿੱਜਾ ਦੀ ਦੁਕਾਨ 'ਤੇ ਫਾਇਰਿੰਗ।

18/08/2026
15/08/2026

ਕੌਮੀ ਇਨਸਾਫ ਮੋਰਚਾ ਸਵੇਰੇ ਸਵੇਰੇ ਹੋਣ ਲੱਗਿਆ ਸੀ ਮਾਹੌਲ ਖਰਾਬ ਨਸ਼ੇ ਵਿੱਚ ਧੁੱਤ ਚੰਡੀਗੜ ਪੁਲਿਸ ਦਾ ਮੁਲਾਜ਼ਮ ਨਿਹੰਗ ਸਿੰਘਾਂ ਦੇ ਆਇਆ ਕਾਬੂ ਬੇਅਦਬੀ ਦੀ ਕੋਸ਼ਿਸ਼ ਦੇਖੋ ਫਿਰ ਕੀ ਹੋਇਆ ਵੱਧ ਤੋਂ ਵੱਧ ਸ਼ੇਅਰ ਕਰੋ ਖਬਰ ਨੂੰ

Address

Anandpur Sahib

Alerts

Be the first to know and let us send you an email when PB 38 TV posts news and promotions. Your email address will not be used for any other purpose, and you can unsubscribe at any time.

Shortcuts

Share