
18/06/2025
📘 ਪੰਥ ਦਾ ਵਾਲੀ
ਖ਼ਾਲਸਾ ਪੰਥ ਦੀ ਸਾਜਣਾ ਹੋਣ ਵਾਲੀ ਸੀ। ਮੌਤ ਦੇ ਉਹ ਕਹਿਰ ਦੂਰ ਨਹੀਂ ਸਨ, ਜਿਸ ਵਿਚ ਸ਼ਹੀਦਾਂ ਦੀ ਬੇਮਿਸਾਲ ਪ੍ਰਭਾਤ ਨੇ ਚਮਕਣਾ ਸੀ। ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ-ਚਾਰੇ ਸਾਹਿਬਜ਼ਾਦੇ ਪ੍ਰਗਟ ਹੋ ਚੁੱਕੇ ਸਨ। ਅਜੀਤ ਸਿੰਘ ਨੂੰ ਸੁੰਦਰੀ ਜੀ ਨੇ ਅਤੇ ਬਾਕੀ ਤਿੰਨਾਂ ਨੂੰ ਜੀਤੋ ਜੀ ਨੇ ਜਨਮ ਦਿੱਤੇ ਸਨ । ਹਜ਼ੂਰ ਦੇ ਲਹੂ ਵਿਚੋਂ ਬਣੀਆਂ ਉਹ ਸਿਦਕ਼ ਅਤੇ ਫ਼ਤਹ ਦੀਆਂ ਚਾਰ ਨਿਸ਼ਾਨੀਆਂ ਸਨ, ਜੋ ਅੱਖਾਂ ਵਾਲਿਆਂ ਨੂੰ ਮੁੜ ਮੁੜ ਸਮਝਾਉਂਦੀਆਂ ਸਨ, ਕਿ ਤੀਸਰੇ ਪੰਥ ਦਾ ਬਾਲਪਨ ਕਿਸ ਤਰ੍ਹਾਂ ਦਾ ਹੈ ਅਤੇ ਇਲਾਹੀ ਕਰਮ ਦੀ ਪਹਿਲੀ ਖ਼ੁਸ਼ਬੋ ਕਿਸ ਨੂੰ ਆਖਦੇ ਹਨ।
➡ ਕਿਤਾਬ ਮੰਗਵਾਉਣ ਲਈ ਤੰਦਾਂ ⬇
🟢 WHATSAPP : 🔗 https://wa.me/p/6627500100689701/919988868181
🌐 WEBSITE : 🔗 https://bibekgarhpublication.com/product/panth-da-wali/