Rojana Khabar

Rojana Khabar News and social media

01/09/2025
05/08/2025

ਦੇਖਦੇ ਦੇਖਦੇ ਕਿਵੇਂ ਤਬਾਹ ਹੋ ਗਏ ਘਰ । ਉੱਤਰਖੰਡ ਦੀ ਵੀਡੀਓ

01/08/2025

ਅਜੇ ਵੀ ਸਮਾ ਹੈ ਸਰਕਾਰੀ ਸਕੂਲਾਂ ਵੱਲ ਧਿਆਨ ਦਿਓ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਪੜ੍ਹਨੇ ਪਾਓ । ਜੇਕਰ ਸਰਕਾਰੀ ਸਕੂਲ ਬੰਦ ਹੋ ਗਏ ਤਾਂ ਤੁਹਾਡੇ ਤੋਂ ਪ੍ਰਾਈਵੇਟ ਸਕੂਲਾਂ ਦੀ ਫੀਸ ਵੀ ਭਰ ਵੀ ਨਹੀਂ ਹੋਣੀ । ਉਹਨਾਂ ਦੀ ਆਪਣੀ ਮਨਮਰਜੀ ਹੋਵੇਗੀ । 📚👩‍🎓👨‍🎓

29/07/2025

Alert In Himachal - ਰੁੜ੍ਹ ਗਏ ਘਰ ਤੇ ਗੱਡੀਆਂ, Mandi 'ਚ ਮੁੜ ਫਟਿਆ ਬੱਦਲ,_High

28/07/2025

ਰੋਪੜ ਹੈਡ ਪੁਲ ਦਾ ਹਾਲ,,
ਕੋਈ ਵੱਡੇ ਹਾਦਸਾ ਹੋ ਸਕਦਾ

27/07/2025

ਸ਼੍ਰੀ ਮਾਤਾ ਨੈਣਾ ਦੇਵੀ ਜੀ ਦੇ ਸਾਵਣ ਮਹੀਨੇ ਨਵਰਾਤੇ ਦੀ ਖ਼ਾਸ ਕਵਰੇਜ ਵੀਡੀਓ

24/07/2025

ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰਨਾ ਪ੍ਰਸ਼ਾਸਨ ਦੀ ਜਿੰਮੇਵਾਰੀ- ਸਚਿਨ ਪਾਠਕ
ਮੋਜੋਵਾਲ ਵਿੱਚ ਮੋਕ ਡਰਿੱਲ ਅਭਿਆਸ ਕਰਵਾਇਆ
ਹੜਾ ਦੀ ਸਥਿਤੀ ਨਾਲ ਨਜਿੱਠਣ ਲਈ ਕੀਤੇ ਗਏ ਪ੍ਰਬੰਧਾਂ ਦਾ ਮੁਕੰਮਲ ਹੋਇਆ ਅਭਿਆਸ

11/07/2025

ਕੁੱਤੇ ਦੇ ਮੀਟ ਵਾਲ਼ੇ ਮੋਮਜ ਦੀ ਵੀਡੀਓ ਤੋਂ ਬਾਅਦ ਆਂ ਗਈ ਇਕ ਹੋਰ ਵੀਡੀਓ ਦੇਖੋ ਪੂਰੀ ਵੀਡੀਉ, ਦਸੋ ਕੀ ਵਿਚਾਰ ਤੁਹਾਡੇ

09/07/2025

ਅਨੰਦਪੁਰ ਸਾਹਿਬ ਦੀ ਪ੍ਰਸ਼ਾਸਨ ਕਦੋਂ ਇਸ ਗੱਲ ਵੱਲ ਧਿਆਨ ਦੇਵੇਗੀ ਕਿ ਜੋ ਵੀ ਟਿੱਪਰ ਚਲਾ ਰਹੇ ਨੇ ਕਿ ਉਹਨਾਂ ਕੋਲ ਲੈਸਸ ਹੈ ਕਿ ਉਹਨਾਂ ਦੀ ਉਮਰ ਹੈ ਟਿੱਪਰ ਚਲਾਣ ਦੀ । ਹਾਦਸੇ ਹੋਣ ਤੋਂ ਰੋਕਣ ਲਈ ਕੀ ਉਪਰਾਲਾ ਕਰਨਗੇ

05/07/2025

ਜਦੋਂ ਉੱਡਦੇ ਜਹਾਜ਼ ਤੇ ਹਮਲਾ ਹੁੰਦਾ ਹੈ ਦੇਖੋ ਕਿਵੇਂ ਆਪਣੇ ਆਪ ਨੂੰ ਬਚਾਉਂਦਾ ਹੈ ਦੇਖੋ ਪੂਰੀ ਵੀਡੀਓ

26/06/2025

ਖੱਡ ਵਿੱਚ ਪਣ-ਬਿਜਲੀ ਪ੍ਰੋਜੈਕਟ ਜਾਰੀ ਹੈ, ਉਲੰਘਣਾ ਦੀ ਸਲਾਹ

Address

Shri Anandpur Sahib
Anandpur Sahib
140118

Alerts

Be the first to know and let us send you an email when Rojana Khabar posts news and promotions. Your email address will not be used for any other purpose, and you can unsubscribe at any time.

Contact The Business

Send a message to Rojana Khabar:

Share