SDTV Prime

SDTV Prime A broadcasting and Media production company.

15/05/2024
15/05/2024

ਸਾਡੇ ਹੱਕ, ਐਥੇ ਰੱਖ.......

ਕੀ ਠੇਕਾ ਮੁਲਾਜ਼ਮ ਕਰਨਗੇ ਵੋਟਾਂ ਦਾ ਬਾਇਕਾਟ??

15/05/2024

ਠੇਕਾ ਮੁਲਾਜ਼ਮਾਂ ਦਾ ਐਲਾਨ, ਪੱਕੀ ਨੌਕਰੀ ਨਹੀਂ ਤਾਂ ਵੋਟ ਵੀ ਨਹੀਂ

ਨੌਜਵਾਨ ਮੁਲਾਜਮ ਆਗੂ ਕਪਿਲ ਮਹਿੰਦਲੀ ਦੀ ਧਾਕੜ ਇੰਟਰਵਿਊ.....

14/04/2024

Nangal live : ਨੰਗਲ ਕਤਲ ਕਾਂਡ ,ਪਰਿਵਾਰ ਅਤੇ ਲੋਕਾਂ ਦੁਆਰਾ ਲਗਾਏ ਧਰਨੇ ਦਾ ਸਿੱਧਾ ਪ੍ਰਸਾਰਣ.....
ਬੀਤੇ ਕੱਲ੍ਹ ਨੰਗਲ ਸ਼ਹਿਰ ਦੇ ਨੌਜਵਾਨ ਭਾਜਪਾ ਆਗੂ ਵਿਕਾਸ ਬੱਗਾ ਦਾ ਬਹੁਤ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਦੇ ਕਾਰਣ ਪਰਿਵਾਰ ਅਤੇ ਨੰਗਲ ਵਾਸੀਆਂ ਨੇ ਅੱਜ ਨੰਗਲ -ਚੰਡੀਗੜ੍ਹ ਮੁੱਖ ਸੜਕ 'ਤੇ ਜਾਮ ਲਗਾ ਕੇ ਇਨਸਾਫ਼ ਦੀ ਮੰਗ ਕੀਤੀ।।
ਨੋਟ: ਕੁੱਝ ਤਕਨੀਕੀ ਖ਼ਰਾਬੀ ਕਾਰਣ ਵੀਡੀਓ ਦੇ ਪਹਿਲੇ 12 ਮਿੰਟ 20 ਸੈਕੰਡ ਆਵਾਜ਼ ਸੁਣਾਈ ਨਹੀਂ ਦੇਵੇਗੀ।

08/04/2024

ਵਿਦਿਆ 'ਵਿਚਾਰੀ' ਲੁੱਟ ਦੀ ਮਾਰੀ

ਫੀਸਾਂ, ਵਰਦੀਆਂ ਲਈ ਕਈ ਸਕੂਲਾਂ ਦੁਆਰਾ ਕੀਤੀ ਜਾ ਰਹੀ ਅਥਾਹ ਲੁੱਟ 'ਤੇ SDTV Prime ਦੀ ਗੁਰਪ੍ਰੀਤ ਗਰੇਵਾਲ ਨਾਲ ਵਿਸ਼ੇਸ਼ ਗੱਲਬਾਤ......

ਸਕੂਲੀ ਬੱਚਿਆਂ ਦੀ ਹੋ ਰਹੀ ਲੁੱਟ ਦਾ ਪਰਦਾਫਾਸ਼ ਕਰਦੀ ਰਿਪਰੋਟ.........

ਵਿਦਿਆ 'ਵਿਚਾਰੀ' ਲੁੱਟ ਦੀ ਮਾਰੀ

24/03/2024

ਸਾਡਾ ਕੀ ਕਸੂਰ ਕਿਉਂ ਹੋ ਰਹੇ ਅਸੀਂ ਮਰਣ ਲਈ ਮਜ਼ਬੂਰ ?
(ਮੇਰੀ ਮੌੌਤ ਦਾ ਜ਼ਿੰਮੇਵਾਰ ਹਰਜੋਤ ਬੈਂਸ ਹੋਵੇਗਾ :ਮੈਡਮ ਜਸਵਿੰਦਰ ਕੌਰ)

14/03/2024

"ਦਿਲ ਦੀ ਗੱਲ"

ਆਮ ਆਦਮੀ ਪਾਰਟੀ ਦੇ ਸੰਭਾਵੀ ਉਮੀਦਵਾਰ ਸੋਢੀ ਵਿਕਰਮ ਸਿੰਘ ਨਾਲ

08/03/2024

ਵਾਹ ਨੀ ਸਰਕਾਰੇ......

ਤੇਰੇ ਰੰਗ ਨਿਆਰੇ
ਸੰਤ ਕਰਣ ਸੇਵਾ
ਤੂੰ ਲੈ ਨਜ਼ਾਰੇ

ਮਾਮਲਾ ਕਾਰ ਸੇਵਾ ਦੁਆਰਾ ਸਫਾਈ ਅਤੇ ਸੜਕ ਬਣਾਉਣ ਦਾ

19/02/2024

ਸੰਤ ਕਰਣਗੇ ਸੇਵਾ
ਸਰਕਾਰ ਖਾਵੇਗੀ ਮੇਵਾ

ਮਾਮਲਾ ਕਾਰ ਸੇਵਾ ਦੁਆਰਾ
ਸ੍ਰੀ ਅਨੰਦਪੁਰ ਸਾਹਿਬ - ਗੜ੍ਹਸ਼ੰਕਰ ਸੜਕ ਬਣਾਉਣ ਦਾ.......

16/09/2023

ਨੇਤਾਗਿਰੀ ਜ਼ਾਂ ਗੁੰਡਾਗਰਦੀ

* ਕੀਰਤਪੁਰ ਸਾਹਿਬ, ਕਮਿੱਕਰ ਡਾਢੀ ਤੋਂ ਪ੍ਰੇਸ਼ਾਨ ਹੋਕੇ ਕਿਸਨੇ ਕੀਤੀ ਆਤਮ-ਹੱਤਿਆ ਦੀ ਕੋਸ਼ਿਸ ?

* ਕਮਿੱਕਰ ਸਿੰਘ ਡਾਢੀ ਅਤੇ ਇਕ ਹੋਰ ਆਪ ਨੇਤਾ ਤੇ ਲੱਗੇ ਕੁੱਟਮਾਰ ਦੇ ਦੋਸ਼ ?

* ਥਾਣੇਦਾਰ ਦੇ ਸਾਹਮਣੇ ਕੁੱਟਿਆਂ ਨੌਜਵਾਨ ?

* ਕੱਲ ਸ਼ਾਮ 4 ਵਜੇ ਤੋਂ ਕਿਉਂ ਕੀਤਾ ਜਾਵੇਗਾ ਚੱਕਾ ਜਾਮ ?

* ਬੇਬਸ ਪੁਲਿਸ - ਬੇਖੋਫ ਨੇਤਾ

* ਗੋਲੀ ਮਾਰ ਦੇਵਾਂਗੇ.........ਦਿੱਤੀ ਧਮਕੀ

ਆਪ ਨੇਤਾ ਕਿਉਂ ਉਤਰੇ ਗੁੰਡਾਗਰਦੀ 'ਤੇ

ਦੇਖੋ SDTV prime ਦੀ ਅੱਖਾਂ ਦੇਖੀ ਪੇਸ਼ਕਸ਼

ਨੇਤਾਗਿਰੀ ਜ਼ਾਂ ਗੁੰਡਾਗਰਦੀ

13/09/2023

ਧਰਨੇ, ਧਮਕੀ ਅਤੇ ਸਰਕਾਰ

* ਕੁਲਵਿੰਦਰ ਬੱਸੀ ਤੇ ਹੋਏ ਕਾਤਿਲਾਨਾ ਹਮਲੇ ਦਾ ਸੱਚ....

* ਕਿਸਾਨਾਂ ਨੇ ਕਿਉਂ ਦਿੱਤਾ ਹਰਜੋਤ ਬੈਂਸ ਦੇ ਪਿੰਡ ਧਰਨਾ ?

* ਹੁਣ ਮੰਤਰੀ ਸਾਹਿਬ ਦੇ ਘਰ ਕੰਮ ਕਰਣ ਵਾਲੇ ਕਥਿਤ 'ਰਸੋਈਏ' ਵੀ ਕਿਉਂ ਧਮਕਾ ਰਹੇ ਲੋਕਾਂ ਨੂੰ ?

* 1158 ਪ੍ਰੋਫੈਸਰਾਂ ਦੇ ਧਰਨੇ ਦਾ 14ਵਾਂ ਦਿਨ, ਹਰਜੋਤ ਬੈਂਸ ਨਿਕਲਦਾ ਹੈ ਅੱਖ ਬਚਾਕੇ

ਧਰਨਿਆਂ ਤੋਂ ਬਣੀ ਸਰਕਾਰ ਦਾ ਹੁਣ ਧਰਨੇ ਲਗਾਉਣ ਵਾਲਿਆਂ ਤੋਂ ਬਚਣ ਦਾ ਸੱਚ

ਦੇਖੋ SDTV Prime ਦੀ ਪੇਸ਼ਕਸ਼

ਧਰਨੇ, ਧਮਕੀ ਅਤੇ ਸਰਕਾਰ

04/09/2023

ਧਰਨਾ ਬਨਾਮ ਧਮਕੀ

* ਕੀਰਤਪੁਰ ਸਾਹਿਬ ਟਰੱਕ ਯੂਨੀਅਨ ਦੇ 826 ਟਰੱਕ ਓਪਰੇਟਰਜ਼ 5 ਸਤੰਬਰ ਨੂੰ ਕਰਣਗੇ ਧਰਨਾ ਪ੍ਰਦਰਸ਼ਨ

* ਟਰੱਕ ਯੂਨੀਅਨ ਦੇ ਪ੍ਰਧਾਨ ਨੇ ਹਰਜੋਤ ਬੈਂਸ ਤੋਂ ਕਿਉਂ ਮੰਗੇ 51000/- ਰੁਪੈ ਵਾਪਿਸ ?

* ਚਾਚਾ ਬਚਿੱਤਰ ਸਿੰਘ ਨੇ ਕਿਵੇਂ ਤੇ ਕਿਉਂ ਦਿੱਤੀ ਧਮਕੀ ?

* ਟਰੱਕ ਆਪਰੇਟਜ਼ ਦੀਆਂ ਕੀ ਹਨ ਮੰਗਾਂ ?

ਦੇਖੋ ਟਰੱਕ ਯੂਨੀਅਨ ਦੇ ਪ੍ਰਧਾਨ ਤੋਂ
ਹਰੇਕ ਸਵਾਲ ਦਾ ਸਟੀਕ ਜਵਾਬ.......

ਧਰਨਾ ਬਨਾਮ ਧਮਕੀ.......

Address

Anandpur Sahib
140118

Alerts

Be the first to know and let us send you an email when SDTV Prime posts news and promotions. Your email address will not be used for any other purpose, and you can unsubscribe at any time.

Contact The Business

Send a message to SDTV Prime:

Share