23/08/2024
ਆ ਲੇਖ ਕਿਸੇ ਵਾਰ ਦੀਆਂ ਦਿਲ ਦੀਆ ਭਾਵਨਾਵਾ ਨੇ ਪਰ ਨਾਮ ਨਹੀਂ ਲਿਖਣਾ ਚਾਹੁੰਦੇ ਪੁਰਾਣੇ ਸਿੰਘ ਨੇ ਜੋ ਕਾਲੀਆ ਤੇ ਬਾਦਲ ਜੁੜਡਲੀ ਦਾ ਪੋਟਾ ਪੋਟਾ ਜਾਣਦੇ ਨੇ ਅੱਜ ਵੀ ਕੌਮੀ ਦਰਦ ਰੱਖਦੇ ਨੇ । ਧੰਨਵਾਦ ॥
ਸਿਤਕਾਰ ਯੋਗ ਸ: ਗੁਰਦੀਪ ਿਸੰ ਘ ਖੈੜਾ ਜੀ,
ਵਾਿਹਗੁਰੂ ਜੀ ਕਾ ਖਾਲਸਾ ਵਾਿਹਗੁਰੂ ਜੀ ਕੀ ਫਿਤਹ।।
ਸਭ ਤ= ਪਿਹਲ> ਮ@ ਤੁਹਾਡੀ ਕੁਰਬਾਨੀ, ਿਸਦਕ ਅੱ ਗੇ ਿਸਰ ਝੁਕਾ ਕੇ ਤੁਹਾਡੇ ਵੱ ਲ= ਖਾਲਸਾ ਪੰ ਥ ਦੇ ਚੱ ਲ ਰਹੇ ਆਜ਼ਾਦੀ ਦੇ ਸੰ ਘਰL ਿਵੱ ਚ ਪਾਏ ਯੋਗਦਾਨ ਪNਤੀ ਤਿਹ ਿਦਲ= ਧੰ ਨਵਾਦੀ ਹ>। ਿਜਸ ਨੰ ੂ ਕਦੇ ਵੀ ਅੱ ਖ= ਪਰੋਖੇ ਨਹP ਕੀਤਾ ਜਾ ਸਕਦਾ ਇਸ ਦੇਨਾਲਹੀਬੜੇਦੁਖੀਿਹਰਦੇਨਾਲਮ@ਆਪਜੀਨੰ ੂਕੁਝਔਖੇLਬਦਿਲਖਣਲਈਮਜਬੂਰਹ>। ਿਕUਿਕ ਲੱਗਦਾ ਤੁਸP ਵੀ ਉਸੇ ਖੂਹ ਿਵੱਚ ਿਡੱਗਣ ਜਾ ਰਹੇ ਹੋ, ਿਜੱਥੇ ਕੋਈ ਵੀ ਕੁਰਬਾਨੀ ਵਾਲਾ ਪਿਰਵਾਰ ਅੱਜ ਤੱਕ ਬਚ ਕੇ ਨਹP ਿਨਕਿਲਆ। Lਾਇਦ ਤੁਸP ਜਾਣਦੇ ਹੋ ਿਕ ਿਜਸ ਬਾਦਲ ਪਿਰਵਾਰ ਦੀ ਤੁਸP ਪੁLਤ ਪਨਾਹੀ ਕਰਕੇ ਅੱਜ ਬਾਬਾ ਬਕਾਲਾ ਸਾਿਹਬ ਿਵਖੇ ਸਟੇਜ ਤ= ਉਹਨ> ਹਜ਼ਾਰ> ਵੀਰ> ਦੇ ਿਦਲ> ਨੰ ੂ ਦੁਖੀ ਕੀਤਾ ਹੈ ਿਕ ਇਹ ਬਾਹਰ ਜਾ ਕੇ ਮੇਮਾ ਨਾਲ ਬੈ,ਡ. ਤੇ ਲੇਟਦੇ ਹਨ ਮੇਰੇ ਨਾਲ ਟੇਬਲ ਤੇ ਗੱਲ ਕਰੋ। ਖੈੜਾ ਸਾਿਹਬ, ਇਹ ਲੋਕ ਵੀ ਉਹ ਹਨ, ਿਜਨ> ਦੀ ਜਲਾਵਤਨੀ 20 ਸਾਲ 30 ਸਾਲ ਤੇ 40 ਸਾਲ ਦੀ ਹੈ, ਇਹਨ> ਨX ਹੀ ਿਸੱਖ ਸੰਘਰL ਦੀ ਿਮਸਾਲ ਨੰ ੂ ਅੱਜ ਤੱਕ ਿਜUਦੇ ਰੱਿਖਆ ਹੋਇਆ ਹੈ। ਅਤੇ ਇਹੀ ਲੋਕ ਹਨ ਜੋ ਿਪਛਲੇ 40 ਸਾਲ> ਤ= ਤੁਹਾਡੇ ਵਰਗੇਉਹਨ>ਸੂਰਬੀਰ>ਦੀਅਰਦਾਸ ਹਰੇਕਹਫਤੇਸੰਗਤ>ਿਵੱਚਕਰਦੇਹਨਅਤੇਦਸ>ਨੌਹ>ਦੀਿਕਰਤ ਕਰਕੇ ਤੁਹਾਡੇ ਵਰਗੇ ਹਜ਼ਾਰ> ਿਸੱਖ ਪਿਰਵਾਰ> ਦੀ ਮਦਦ ਕਰ ਰਹੇ ਹਨ। ਿਜਨ> ਲੋਕ> ਦੇ ਕਲਾਵੇ ਿਵੱਚ ਤੁਸP ਆ ਗਏ ਹੋ ਧਰਮ ਨਾਲ ਦੱਸਣਾ ਿਪਛਲੇ ਸਮ[ ਤੁਹਾਡੇ ਜੇਲ ਿਵੱਚ ਹੰੁਿਦਆਂ ਇਹ ਚਾਪਲੂਸ ਲੋਕ ਜ> LNੋਮਣੀ ਕਮੇਟੀ ਤੁਹਾਡੇ ਮਗਰ ਿਕੰਨੀ ਵਾਰ ਮਦਦ ਲਈ ਪਹੰਚੁ ੀ ਸੀ ਹੁਣ ਤੁਸP ਇਹਨ> ਦੀ ਇੱਕ ਬੁਰਕੀ ਨਾਲ ਕੌਮੀ ਹਮਲੇ ਕਰਨX Lੁਰੂ ਕਰ ਿਦੱਤੇ ਹਨ ਖੈੜਾ ਸਾਿਹਬ ਯਾਦ ਰੱਖਣਾ ਇਹ ਵਰਤ ਕੇ ਉਸ ਗੰਦਗੀ ਵਾਲੇ ਖੂਹ ਿਵੱਚ ਧੱਕ ਿਦੰਦੇ ਹਨ ਿਜੱਥ= ਅੱਜ ਤੱਕ ਕੋਈ ਵੀ ਕੁਰਬਾਨੀ ਵਾਲਾ ਪਿਰਵਾਰ ਬਚ ਕੇ ਨਹP ਿਨਕਿਲਆ। ਇਹੀ ਬਾਦਲ ਪਿਰਵਾਰ ਹੈ, ਦੋਵ[ ਿਪਓ ਪੱੁਤ ਅਤੇ ਸਰਦਾਰ ਤਰਲੋਚਨ ਿਸੰਘ ਇੱਕ ਵਾਰ ਤੁਹਾਡੀ ਿਰਹਾਈ ਰੋਕਣ ਲਈ ਪNਧਾਨ ਮੰਤਰੀ ਸਰਦਾਰ ਮਨਮੋਹਨ ਿਸੰਘ ਕੋਲ ਗਏ ਸੀ। ^ਥੇ ਸਰਦਾਰ ਮਨਮੋਹਨ ਿਸੰਘ ਨX ਸਾਰੇ ਬੰਦੀ ਿਸੰਘ> ਦੀ ਿਰਹਾਈ ਅਤੇ ਕਾਲੀ ਸੂਚੀ ਖਤਮ ਕਰਨ ਦੀ ਗੱਲ ਕੀਤੀ ਸੀ, ਪਰ ਇਹ ਇਹੀ ਿਪਓ ਪੱਤੁ ਨX ਿਹਕ ਠ`ਕ ਕੇ ਰੋਿਕਆ ਸੀ ਿਕ ਨਾ ਜੀ, ਅਿਜਹਾ ਨਾ ਕਿਰਓ! ਇਹ ਲੋਕ ਬਾਹਰ ਆ ਕੇ ਸਾਨੰ ੂ ਤੰਗ ਕਰਨਗ,ੇ ਅਿਜਹਾ ਦੋ ਵਾਰ ਹੋਇਆ। ਨਹP ਤ> ਅੱਜ ਵੀ ਮੌਕੇ ਦੇ ਇਹ ਗਵਾਹ ਹਨ ਪਤਾ ਕਰ ਿਲਓ (ਸਰਦਾਰ ਤਰਲੋਚਨ ਿਸੰਘ, ਰਿਜੰਦਰ ਿਸੰਘ ਮਿਹਤਾ, ਕਰਨaਲ ਿਸੰਘ ਪੰਜੋਲੀ, ਮੱਕੜ ਪNਧਾਨ ਮਰ ਚੱੁਿਕਆ, ਸਕੱਤਰ LNੋਮਣੀ ਕਮੇਟੀ ਸੁਖਦੇਵ ਿਸੰਘ ਭੌਰ)। ਜਦ ਤੁਸP ਬਾਹਰ ਆਏ ਸੀ ਤ> ਉਸ ਵਕਤ ਵੀ ਤੁਸP ਕੁਰਬਾਨੀ ਵਾਲੇ ਿਸੱਖ> ਤੇ ਿਕੰਤੂ ਕੀਤਾ ਸੀ, ਪਰ ਅੱਜ ਤੁਸP ਹੱਦ ਕਰ ਿਦੱਤੀ। ਇਹੋ ਿਜਹੀ ਗੰਦੀ Lਬਦਾਵਲੀ ਿਵਦੇLੀ ਕੁਰਬਾਨੀ ਵਾਲੇ ਿਸੱ ਖ> ਤੇ ਜੋ ਤੁਸP ਕੀਤੀ ਹੈ, ਤੁਹਾਡੇ ਕੋਲ= ਆਸ ਨਹP ਕੀਤੀ ਜਾ ਸਕਦੀ ਸੀ। ਇਸ ਤ= ਿਸੱ ਧ ਹੈ, ਤੁਹਾਨੰ ੂ ਜ> ਤ> ਆਪਣੀ ਜੇਲ ਯਾਤਰਾ ਤੇ ਪਛਤਾਵਾ ਹੈ, ਜ> ਿਫਰ ਤੁਸP ਇਹਨ> ਦੀਆਂ ਬੁਰਕੀਆਂ ਤੇ ਮੋਹਤ ਹੋ ਕੇ ਗੰਦਗੀ ਦੇ ਢੇਰ ਤੇ ਜਾ ਿਡੱਗੇ ਹੋ। ਤੁਹਾਨੰ ੂ ਇਹ ਨਹP ਪਤਾ ਿਕ ਇਹ ਲੋਕ ਖਾ ਕੇ ਡਕਾਰ ਵੀ ਨਹP ਮਾਰਦੇ। ਇਹਨ> ਨX ਪਿਹਲ> ਵੀ ਕਈ ਫੈਡਰੇLਨ, ਟਕਸਾਲ ਪੰਥਕ ਸੰਪਰਦਾਵ> ਅਤੇ Lਹੀਦ ਪਿਰਵਾਰ> ਨੰ ੂ ਿਨਗਿਲਆ
ਹੈ। ਤੁਹਾਡੇ ਸਾਹ ਵੇਲੇ ਤ= ਪਿਹਲ> ਹੀ ਖਾ ਜਾਣਗੇ। ਤੁਹਾਨੰ ੂ ਰਾਜੋਆਣਾ ਦਾ ਹਾਲ ਪਤਾ ਹੋਣਾ ਚਾਹੀਦਾ ਿਜਸ ਨੰੂ ਇੱਕ ਮਦਾਰੀ ਵ>ਗ ਨਚਾ ਰਹੇ ਹਨ, ਜਦ ਲੋੜ ਹੰਦੁ ੀ ਹੈ ਤ> ਡਮਰੂ ਵਜਾ ਿਦੰਦੇ ਹਨ ਿਫਰ ਚੱਪੁ ਕਰ ਜ>ਦੇ ਹਨ। ਤੁਸP ਇੱਕ ਵੀ ਿਮਸਾਲ ਿਦਓ, ਿਜਨ> ਪੰਜਾਬ ਿਵੱਚ 20 ਸਾਲ ਰਾਜ ਕੀਤਾ, ਇੱਕ ਵੀ ਪੰਥਕ ਕਾਰਜ ਦੱਸੋ, ਿਜਸ ਨਾਲ ਮੌਜੂਦਾ ਸੰਘਰL ਿਵੱਚ ਇਹਨ> ਦਾ ਯੋਗਦਾਨ ਹੋਵੇ।
ਖੈੜਾ ਸਾਿਹਬ, ਇਹ ਲੋਕ> ਦੀਆਂ ਪੰਥਕ ਗੱਦਾਰੀਆਂ ਦੀ ਇੰਨੀ ਲੰਮੀ ਿਲਸਟ ਹੈ, ਪੰਥ ਜਾਣਦਾ ਹੈ। ਜੇ ਮ@ ਿਵਸਥਾਰ ਦਵ> ਤ>, ਬਹੁਤ ਲੰਮਾ ਹੋ ਜਾਵੇਗਾ। ਬਾਕੀ ਭੱੁਲ ਜਾਓ, ਤੁਸP ਇਹਨ> ਗੱਲ> ਦਾ ਜਵਾਬ ਿਦਓਗੇ ਿਕ ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਾਿਲਆਂ ਦਾ ਇਹਨ> ਬਚਾ ਨਹP ਕੀਤਾ? ਰੋਸ ਪNਗਟ ਕਰਨ ਵਾਲੇ ਿਸੱਖ> ਤੇ ਅੰਨX ਵਾਹ ਗੋਲੀਆਂ ਚਲਾ ਕੇ Lਹੀਦ ਨਹP ਕੀਤਾ? ਸਰਸਾ ਸਾਧ ਦੀ ਝੋਲੀ ਸਾਰੀਆਂ ਿਸੱਖ ਪਰੰਪਰਾਵ> ਨੰ ੂ ਨਹP ਵੇਿਚਆ? ਿਸੱਖ> ਦੇ ਸਭ ਤ= ਵੱਡੇ ਕਾਤਲ ਸੈਣੀ ਅਤੇ ਇਜਹਾਰ ਆਲਮ ਨੰ ੂ ਤਗਿਮਆਂ ਨਾਲ ਅਤੇ ਅਹੁਿਦਆਂ ਨਾਲ ਨਹP ਿਨਵਾਿਜਆ? ਇਹੋ ਿਜਹੀਆਂ ਹਜ਼ਾਰ> ਿਮਸਾਲ> ਹਨ। ਖੈੜਾ ਜੀ, ਬਾਦਲ ਪਿਰਵਾਰ ਿਸੱਖ> ਦਾ ਸਭ ਤ= ਵੱਡਾ ਕਾਤਲ ਹੈ, ਿਮਹਰਬਾਨੀ ਕਰਕੇ ਘਰ ਬੈਠ ਜਾਓ। ਜੇ ਅਗ>ਹ ਸੰਘਰL ਿਵੱਚ ਕੋਈ ਯੋਗਦਾਨ ਨਹP ਪਾ ਸਕਦ,ੇ ਤ> ਪੰਥ ਦੀ ਿਪੱਠ ਿਵੱਚ ਛੁਰਾ ਨਾ ਮਾਰੋ। ਘਰ ਬੈਠਣ ਨਾਲ ਤੁਹਾਡਾ ਸਿਤਕਾਰ ਬਿਣਆ ਰਹੇਗਾ ਨਹP ਤ> ਇਹ ਲੋਕ ਤੁਹਾਨੰ ੂ ਗੰਦਗੀ ਦੇ ਢੇਰ ਵੱਲ ਲੈ ਜਾਣਗੇ। ਖੈੜਾ ਸਾਿਹਬ ਤੁਸP ਕਿਹ ਰਹੇ ਹੋ ਿਕ ਮੇਰੇ ਨਾਲ ਟੇਬਲ ਤੇ ਗੱਲ ਕਰੋ, ਤੁਹਾਨੰ ੂ ਕੇਵਲ ਜੇਲ ਕੱਟਣ ਤੇ ਿਬਨ> ਕੁਝ ਨਹP ਪਤਾ। ਹੋਰ ਿਜਸ ਪੰਜਾਬ ਦੀ ਧਰਤੀ ਤੇ ਤੁਸP ਿਜUਦੇ ਵਾਪਸ ਆਏ ਹੋ ਜਰਾ ਸੰਭਲ ਕੇ ਹੌਲੀ ਹੌਲੀ ਪੈਰ ਰੱਖੋ ਤੁਹਾਡੇ ਹਰ ਕਦਮ ਥੱਲੇ Lਹੀਦ> ਦਾ ਖੂਨ ਹੈ। ਇਹਨ> Lਹੀਦ> ਦੇ ਅੱਗੇ ਆਤਮ ਸਮਰਪਣ ਕਰ ਿਦਓ ਤੁਹਾਡੀ ਬੇਹਤਰੀ ਇਸੇ ਿਵੱਚ ਹੈ। ਤੁਹਾਡੀ ਚੜcਦੀ ਕਲਾ ਅਤੇ ਖਾਲਸਾ ਪੰਥ ਦੇ ^ਜਵਲ ਭਿਵੱਖ ਦੀ ਅਰਦਾਸ ਕਰਦਾ ਹੋਇਆ ਖਾਲਸਾ ਪੰਥ ਦਾ ਿਨਮਾਣਾ ਸੇਵਕ...
ਭਰਾ ਮਾਰੂ ਜੰਗ ਅਤੇ ਸੋLਲ ਮੀਡੀਆ ਤੇ ਿਸੱਖ> ਦੀ ਹੋ ਰਹੀ ਖੱਜਲ ਖੁਆਰੀ ਕਰਕੇ ਮ@ ਆਪਣਾ ਨ> ਨਹP ਿਲਖ ਿਰਹਾ ਿਕUਿਕ ਮ@ ਅੱਜ ਤੱਕ ਅਿਜਹੀਆਂ Lੋਹਰਤ> ਤ= ਕੋਹਾ ਦੂਰ ਹ> ਿਜਸ ਨਾਲ ਪੰਥ ਦਾ ਨੁਕਸਾਨ ਹੰੁਦਾ ਹੋਵੇ।