Gallan Cho Gall - ਗੱਲਾਂ ਚੋਂ ਗੱਲ

Gallan Cho Gall - ਗੱਲਾਂ ਚੋਂ ਗੱਲ “ਪੰਜਾਬ ਅਤੇ ਪੰਜਾਬ ਦੇ ਲੋਕਾਂ ਦੀ ਗੱਲ”

04/08/2025

ਬਠਿੰਡਾ 'ਚ Land Grabbing ਸਕੀਮ ਖਿਲਾਫ ਸ਼੍ਰੋਮਣੀ ਅਕਾਲੀ ਦਲ ਨੇ ਲਾਇਆ ਵਿਸ਼ਾਲ ਧਰਨਾ ! ਸ. ਸੁਖਬੀਰ ਸਿੰਘ ਬਾਦਲ ਨੇ ਕੀਤੇ ਵੱਡੇ ਐਲਾਨ

02/08/2025

ਜੱਟ ਜੋ ਕਹਿੰਦਾ ਕਰਦਾ ਵੀ ਐ

24/07/2025

ਮਲੇਰਕੋਟਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬੀਬੀ ਜ਼ਾਹਿਦਾ ਸੁਲੇਮਾਨ ਨੇ ਬੇਅਦਬੀ ਬਿੱਲ 'ਤੇ ਸਬੂਤਾਂ ਸਮੇਤ ਘੇਰਿਆ ਆਮ ਆਦਮੀ ਪਾਰਟੀ ਦਾ ਐਮ ਐਲ ਏ ਜਮੀਲ ਉਰ ਰਹਿਮਾਨ।

22/07/2025

ਲੁਧਿਆਣਾ ਚ ਸਿਰਫ ਮੀਂਹ ਨਹੀਂ ਆਇਆ! ਲੋਕਾਂ ਦਾ ਹੜ ਵੀ ਆਇਆ। 💥🚩

ਇਹ ਹੈ ਸ. ਸੁਖਬੀਰ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਯੋਧਿਆਂ ਦਾ ਠਾਠਾਂ ਮਾਰਦਾ ਇਕੱਠ ਜਿਸਨੇ ਵਿਰੋਧੀਆਂ ਦੀ ਚੀਕ ਕਢਵਾ ਦਿੱਤੀ।😎🔥

19/07/2025

ਕਾਂਗਰਸੀ ਆਗੂ ਸ. ਪਰਗਟ ਸਿੰਘ ਦੀ ਦਾਦ ਦੇਣੀ ਬਣਦੀ ਹੈ ਕਿ ਉਹਨਾਂ ਨੇ ਕਾਂਗਰਸ ਸਰਕਾਰ ਵੱਲੋਂ ਕੀਤੀ ਦੋਗਲੀ ਨੀਅਤ ਵਾਲੀ ਘਟੀਆ ਸਿਆਸਤ ਬਾਰੇ ਵਿਧਾਨ ਸਭਾ ਵਿੱਚ ਸੱਚ ਬੋਲਿਆ, ਪਰ ਕਾਸ਼ ਉਹ ਕਾਂਗਰਸ ਦੇ ਉਹਨਾਂ ਆਗੂਆਂ ਦਾ ਨਾਂ ਵੀ ਨਸ਼ਰ ਕਰਦੇ ਜਿਨ੍ਹਾਂ ਨੇ ਹੁਣ ਤੱਕ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦੇ ‘ਤੇ ਸਿਆਸਤ ਕੀਤੀ ।

18/07/2025

ਕਾਂਗਰਸ ਨੇ ਬੇਅਦਬੀਆਂ 'ਤੇ ਕੀਤੀ ਸਿਆਸਤ, ਪ੍ਰਗਟ ਸਿੰਘ ਤੋਂ ਬਾਅਦ ਸੁੱਖੀ ਰੰਧਾਵੇ ਨੇ ਵੀ ਮੰਨੀ ਇਹ ਗੱਲ,,,,
ਗੁਰੂ ਦੀ ਕਲਾ ਵਰਤ ਰਹੀ ਹੈ ਜੋ ਸੱਚ ਆਪਣੇ ਆਪ ਬਾਹਰ ਆ ਰਿਹਾ ਹੈ

10/07/2025

ਪਟਨਾ ਸਾਹਿਬ ਦੀ ਕਮੇਟੀ ਨੂੰ ਸੁਨੇਹਾਂ,ਆਸਨਸੋਲ ਬੰਗਾਲ ਦੀਆ ਸੰਗਤਾਂ ਨੇ ਆਖਿਆ ਸ੍ਰੀ ਅਕਾਲ ਤੱਖਤ ਦਾ ਹੁਕਮ ਸਿਰ ਮੱਥੇ ਅਕਾਲ ਤੱਖਤ ਮਹਾਨ ਸਿੱਖ ਕੌਮ ਦੀ ਸ਼ਾਨ।

Credits - PUNJABI POST

08/07/2025

ਬਾਹਰੀ ਤਾਕਤਾਂ ਸਿੱਖ ਕੌਮ ਨੂੰ ਦੋਫਾੜ ਕਰ ਸਾਡੇ ਤਖਤਾਂ ਤੇ ਕਾਬਜ਼ ਹੋ ਗਲਤ ਫੈਸਲੇ ਕਰਵਾਉਣਾ ਚਾਹੁੰਦੀਆਂ ਹਨ ਜੋ ਪੰਥ ਪ੍ਰਵਾਨ ਨਹੀਂ ਕਰੇਗਾ - ਭਾਈ ਗੁਰਚਰਨ ਸਿੰਘ ਗਰੇਵਾਲ

05/07/2025

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਹਿਬਾਨ ਦਾ ਅਹਿਮ ਫ਼ੈਸਲਾ - ਤਖ਼ਤ ਸ੍ਰੀ ਪਟਨਾ ਸਾਹਿਬ ਦੇ ਹੁਕਮਨਾਮੇ ਨੂੰ ਕੀਤਾ ਮੁੱਢੋ ਰੱਦ ...
ਤਖਤ ਪਟਨਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਦਿਆਲ ਸਿੰਘ ਸਮੇਤ ਦੋ ਹੋਰ
ਤਨਖਾਈਏ ਕਰਾਰ ਦਿੱਤੇ ...

02/07/2025

ਪੰਜਾਬ ਦਾ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ। ਕੀ ਭਗਵੰਤ ਮਾਨ ਗੁਰੂ ਘਰ ਜਾਕੇ ਸੌਹ ਖਾ ਸਕਦਾ ਕਿ ਉਸ ਕੋਲ ਮੁੱਖ ਮੰਤਰੀ ਦੀ ਪਾਵਰ ਹੈ?

01/07/2025

ਜੰਗ ਜ਼ਮੀਨ ਦੀ - ਸ. ਸੁਖਬੀਰ ਸਿੰਘ ਬਾਦਲ ਵੱਲੋਂ ਵੱਡਾ ਐਲਾਨ- 15 ਜੁਲਾਈ ਤੋਂ ਦੇਵਾਂਗੇ ਧਰਨੇ ....

Address

Anandpur Sahib
140118

Opening Hours

7pm - 8pm

Telephone

+917717306010

Website

Alerts

Be the first to know and let us send you an email when Gallan Cho Gall - ਗੱਲਾਂ ਚੋਂ ਗੱਲ posts news and promotions. Your email address will not be used for any other purpose, and you can unsubscribe at any time.

Share