CITY NEWS APS

CITY NEWS APS City news chanal

ਸ਼੍ਰੀ ਅਨੰਦਪੁਰ ਸਾਹਿਬ ਤੋਂ ਮੇਰੇ ਛੋਟੇ ਵੀਰ ਕੰਵਲ ਜੋਤ ਸਿੰਘ ਨੂੰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਸੋਸ਼ਲ ਮੀਡੀਆ ਕੁਆਰਡੀਨੇਟਰ ਲੱਗਣ ਤ...
08/10/2025

ਸ਼੍ਰੀ ਅਨੰਦਪੁਰ ਸਾਹਿਬ ਤੋਂ ਮੇਰੇ ਛੋਟੇ ਵੀਰ ਕੰਵਲ ਜੋਤ ਸਿੰਘ ਨੂੰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦਾ ਸੋਸ਼ਲ ਮੀਡੀਆ ਕੁਆਰਡੀਨੇਟਰ ਲੱਗਣ ਤੇ ਬਹੁਤ ਬਹੁਤ ਮੁਬਾਰਕਾਂ🎉

ਪੱਤਰਕਾਰ ਰਾਜੂ ਧੀਮਾਨ ਅਤੇ ਉਹਨਾਂ ਦੀ ਧਰਮ ਪਤਨੀ ਨੂੰ City News Aps ਵਲੋਂ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ।
08/10/2025

ਪੱਤਰਕਾਰ ਰਾਜੂ ਧੀਮਾਨ ਅਤੇ ਉਹਨਾਂ ਦੀ ਧਰਮ ਪਤਨੀ ਨੂੰ City News Aps ਵਲੋਂ
ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ।

07/10/2025
ਅੱਜ ਸ਼ਰਦ ਪੁੰਨਿਆ ਤੇ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸ਼੍ਰੀ ਆਨੰਦਪੁਰ ਸਾਹਿਬ ਵਾਲਮੀਕੀ ਸਭਾ ਵੱਲੋਂ ਸ਼ੋਭਾ ਯਾਤਰਾ ਸਜਾਈ ਗਈ ਤ...
06/10/2025

ਅੱਜ ਸ਼ਰਦ ਪੁੰਨਿਆ ਤੇ ਮਹਾਂਰਿਸ਼ੀ ਵਾਲਮੀਕਿ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸ਼੍ਰੀ ਆਨੰਦਪੁਰ ਸਾਹਿਬ ਵਾਲਮੀਕੀ ਸਭਾ ਵੱਲੋਂ ਸ਼ੋਭਾ ਯਾਤਰਾ ਸਜਾਈ ਗਈ ਤੇ ਇਸ ਮੌਕੇ ਜਿਲ੍ਹਾ ਭਾਜਪਾ ਦੇ ਮੁੱਖ ਬੁਲਾਰੇ ਨੌਜਵਾਨ ਆਗੂ ਬਲਰਾਮ ਪਰਾਸ਼ਰ ਵੱਲੋਂ ਛੋਟੇ ਕਲਾਕਾਰਾਂ ਦਾ ਮੇਕਅੱਪ ਕਰਕੇ ਬੱਚਿਆ ਨੂੰ ਲਵ ਕੁਸ਼ ਏਕ ਲਵਿਏਆ ਤੇ ਹਨੂੰਮਾਨ ਜੀ ਦੇ ਕਿਰਦਾਰਾਂ ਲਈ ਤਿਆਰ ਕਰਨ ਦੀ ਸੇਵਾ ਨਿਭਾਉਂਦੇ ਹੋਏ ਵਾਲਮੀਕੀ ਸਭਾ ਦਾ ਸਹਿਯੋਗ ਕੀਤਾ ਤੇ ਭਾਈਚਾਰਕ ਸਾਂਝ ਦੀ ਇੱਕ ਮਿਸਾਲ ਪੇਸ਼ ਕੀਤੀ ਗਈ 🙏

ਮੁੱਖ ਮੰਤਰੀ ਭਗਵੰਤ ਮਾਨ ਨੇ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਲੋਕਾਂ ਨੂੰ ਸਮਰਪਿਤ ਕੀਤੀ।
05/10/2025

ਮੁੱਖ ਮੰਤਰੀ ਭਗਵੰਤ ਮਾਨ ਨੇ
ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਯਾਦਗਾਰ ਲੋਕਾਂ ਨੂੰ ਸਮਰਪਿਤ ਕੀਤੀ।

ਸਰਪੰਚ ਲੱਕੀ ਕਪਿਲਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ ਮੁਬਾਰਕਾਂ
05/10/2025

ਸਰਪੰਚ ਲੱਕੀ ਕਪਿਲਾ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਨਿਯੁਕਤ
ਮੁਬਾਰਕਾਂ

05/10/2025

ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ CM ਭਗਵੰਤ ਮਾਨ
ਸੁਣੋ ਇਸ ਮੌਕੇ ਉਹਨਾਂ ਕੀ ਕਿਹਾ

03/10/2025

ਰਾਜਾ ਵਡਿੰਗ ਪਹੁੰਚੇ
ਸ੍ਰੀ ਕੀਰਤਪੁਰ ਸਾਹਿਬ

ਭੋਗ ਤੇ ਵਿਸ਼ੇਸ਼ਮਿਲਾਪੜੇ ਅਤੇ ਹਸਮੁੱਖ ਸੁਭਾਅ ਦੇ ਮਾਲਕ ਸਨ ਬੀਬੀ ਰਣਬੀਰ ਕੌਰ ਭੋਗ ਅਤੇ ਅੰਤਿਮ ਅਰਦਾਸ ਸਮਾਗਮ 4/10/2025 ਦੁਪਹਿਰ 12 ਵਜੇ ਤੋਂ 1:3...
02/10/2025

ਭੋਗ ਤੇ ਵਿਸ਼ੇਸ਼
ਮਿਲਾਪੜੇ ਅਤੇ ਹਸਮੁੱਖ ਸੁਭਾਅ ਦੇ ਮਾਲਕ ਸਨ
ਬੀਬੀ ਰਣਬੀਰ ਕੌਰ
ਭੋਗ ਅਤੇ ਅੰਤਿਮ ਅਰਦਾਸ ਸਮਾਗਮ 4/10/2025 ਦੁਪਹਿਰ 12 ਵਜੇ ਤੋਂ 1:30 ਵਜੇ ਤੱਕ ਗੁ:ਸੀਸਗੰਜ ਸਾਹਿਬ ਵਿਖੇ ਹੋਵੇਗਾ।

ਸ੍ਰੀ ਅਨੰਦਪੁਰ ਸਾਹਿਬ, 2 ਅਕਤੂਬਰ (ਸਚਿਨ ਸੋਨੀ ) ਸੰਸਾਰ ਵਿੱਚ ਮਨੁੱਖ ਦਾ ਆਵਾਗਮਨ ਇਕ ਅਟੱਲ ਸਚਾਈ ਹੈ। ਪ੍ਰੰਤੂ ਕੁਝ ਵਿਅਕਤੀ ਆਪਣੇ ਜੀਵਨ ਕਾਲ ਵਿਚ ਅਜਿਹਾ ਮਿਸਾਲੀ ਕੰਮ ਕਰ ਜਾਂਦੇ ਹਨ ਤੇ ਉਹਨਾਂ ਵੱਲੋਂ ਕੀਤੇ ਕੰਮਾਂ ਦੇ ਚੱਲਦਿਆਂ ਅਸੀਂ ਉਹਨਾਂ ਨੂੰ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਵੀ ਯਾਦ ਕਰਦੇ ਹਾਂ। ਅਜਿਹੀਆਂ ਸ਼ਖਸ਼ੀਅਤਾਂ ਦੇ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਣ ਤੋਂ ਬਾਅਦ ਵੀ ਅਸੀਂ ਉਹਨਾਂ ਦੇ ਜੀਵਨ ਦੇ ਸਫਰ ਦੀ ਚਰਚਾ ਕਰਦੇ ਹਾਂ। ਅਜਿਹੀ ਹੀ ਸ਼ਖਸ਼ੀਅਤ ਦੇ ਮਾਲਕ ਸਨ ਬੀਬੀ ਰਣਬੀਰ ਕੌਰ
ਸ੍ਰੀ ਅਨੰਦਪੁਰ ਸਾਹਿਬ ਦੇ ਸਰਦਾਰ ਰਣਜੀਤ ਸਿੰਘ ਆਰੇ ਵਾਲੇ ਦੀ ਸੁਪਤਨੀ ਬੀਬੀ ਰਣਬੀਰ ਕੌਰ ਜੋ ਕਿ ਬੀਤੀ 26 ਸਤੰਬਰ ਨੂੰ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।
ਬੀਬੀ ਰਣਬੀਰ ਕੌਰ ਨਮਿਤ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦਾ ਭੋਗ ਅਤੇ ਅੰਤਿਮ ਅਰਦਾਸ ਸਮਾਗਮ
4 ਅਕਤੂਬਰ ਦਿਨ ਸ਼ਨੀਵਾਰ ਦੁਪਹਿਰ 12 ਵਜੇ ਤੋਂ 1.30 ਵਜੇ ਤੱਕ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਵੇਗਾ।

Congratulations  ਰਿਆਂਸ਼ ਸੋਨੀਪਿਤਾ: ਸੰਦੀਪ  ਸੋਨੀ ਮਾਤਾ: ਦੀਪਿਕਾ ਸੋਨੀਨਿਵਾਸੀ  ਭਨੁਪਲੀ ਨੂੰ  City News Aps ਵਲੋਂ ਜਨਮ ਦਿਨ ਦੀਆਂ ਬਹੁਤ ਬ...
30/09/2025

Congratulations
ਰਿਆਂਸ਼ ਸੋਨੀ
ਪਿਤਾ: ਸੰਦੀਪ ਸੋਨੀ
ਮਾਤਾ: ਦੀਪਿਕਾ ਸੋਨੀ
ਨਿਵਾਸੀ ਭਨੁਪਲੀ ਨੂੰ
City News Aps ਵਲੋਂ
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

Address

Anandpur Sahib
140118

Telephone

+917837136318

Website

Alerts

Be the first to know and let us send you an email when CITY NEWS APS posts news and promotions. Your email address will not be used for any other purpose, and you can unsubscribe at any time.

Share