Hardeep Sidhu PB30

  • Home
  • Hardeep Sidhu PB30

Hardeep Sidhu PB30 Contact information, map and directions, contact form, opening hours, services, ratings, photos, videos and announcements from Hardeep Sidhu PB30, Digital creator, Muktsar Road, .

ਦੱਲੜ ਨੇ ਪਤਾ ਨੀ ਕਿੰਨੇ ਲੋਕ ਮਰਵਾ ਦਿੱਤੇ ਸਿਰਫ epstin file ਤੋਂ ਲੋਕਾਂ ਦਾ ਧਿਆਨ ਹਟੋਨ ਵਾਸਤੇ      Hardeep Brar
22/03/2026

ਦੱਲੜ ਨੇ ਪਤਾ ਨੀ ਕਿੰਨੇ ਲੋਕ ਮਰਵਾ ਦਿੱਤੇ ਸਿਰਫ epstin file ਤੋਂ ਲੋਕਾਂ ਦਾ ਧਿਆਨ ਹਟੋਨ ਵਾਸਤੇ

Hardeep Brar

03/03/2026

ਏਥੇ ਵੀ ਘਪਲਾ😂😂
゚viralシalシ Hardeep Brar

ਅਭੇ ਚੌਟਾਲਾ ਦੇ ਬਿਆਨ ਬਾਰੇ ਤੁਹਾਡੀ ਕੀ ਰਾਏ ਹੈ? ゚viralシalシ       Hardeep Sidhu PB30
02/02/2026

ਅਭੇ ਚੌਟਾਲਾ ਦੇ ਬਿਆਨ ਬਾਰੇ ਤੁਹਾਡੀ ਕੀ ਰਾਏ ਹੈ?
゚viralシalシ Hardeep Sidhu PB30

01/02/2026

ਲਓ ਜੀ ਡੋਨਾਲਡ ਟਰੰਪ ਨੇ WHO ਯਾਨੀ ਵਰਲਡ ਹੈਲਥ ਆਰਗਨਾਈਜ਼ੇਸ਼ਨ ਨੂੰ ਫੰਡਿਗ ਦੇਣੀ ਬੰਦ ਕਰ ਦਿੱਤਾ ਹੈ ਤੇ ਨਾਲ ਹੀ ਬਹੁਤ ਸਾਰੇ ਮੈਡੀਸਿਨ ਜਿਹੜੀ ਬੱਚਿਆਂ ਨੂੰ ਲਗਦੀ ਸੀ ਉਸ ਨੂੰ ਵੀ ਬੰਦ ਕਰ ਦਿੱਤਾ ਹੈ ਕਿਉਂਕਿ ਇਹ vaccine ਹੀ ਅੱਗੇ ਚਲ ਕੇ ਬੱਚਿਆਂ ਵੀ ਬੀਮਾਰੀਆਂ ਦਾ ਕਾਰਨ ਬਣਦੀ ਸੀ ਨਾ ਕਿ ਓਨਾ ਨੂੰ ਬਚੋਂਦੀ ਸੀ।ਜੇਕਰ ਬੱਚਿਆਂ ਦੇ ਲੱਗਣ ਵਾਲੇ ਏਨਾ ਟੀਕਿਆਂ ਦਾ ਅਸਲ ਸੱਚ ਨਈ ਸਮਝ ਸਕਦੇ ਤਾਂ ਰੱਬ ਰਾਖਾ ਬੱਚਿਆਂ ਨੂੰ ਬਚਪਨ ਤੋਂ ਲੱਗਣ ਵਾਲੇ ਟੀਕੇ ਓਨਾ ਨੂੰ ਬੀਮਾਰੀਆਂ ਤੋਂ ਬਚੋ ਦੀ ਜਗ੍ਹਾ ਏਨਾ ਫਰਮੇਸਿਆਂ ਦੇ ਰੈਗੂਲਰ paccint ਬਣਾ ਦਿੰਦੇ ਨੇ ਏ ਗੱਲ ਰਿਸਰਚ ਵਿਚ ਸਾਬਿਤ ਹੋ ਚੁੱਕੀ ਹੈ ।

28/01/2026

ਦੋਸਤੋ ਕੁਝ ਦਿਨਾਂ ਤੋਂ ਖਬਰਾਂ ਚਲ ਰਹੀਆਂ ਨੇ ਕਿ ਫ਼ੌਜ ਵਿਚ ਸਿੱਖਾਂ ਦੀ ਗਿਣਤੀ ਘੱਟ ਰਹੀ ਆ ਅਤੇ ਨਾਲ ਹੀ ਪੰਜਾਬੀਆਂ ਨੂੰ ਫ਼ੌਜ ਵਿਚ ਭਰਤੀ ਹੋਣ ਲਈ ਵੀ ਕਿਹਾ ਜਾ ਰਿਹਾ ਹੈ ਪਰ ਕੀ ਪਿਛਲੇ ਸਮੇਂ ਵਿਚ ਜੋ ਸੈਂਟਰ ਵੱਲੋਂ ਪੰਜਾਬੀਆਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਉਸ ਨੂੰ ਦੇਖਦੇ ਪੰਜਾਬੀਆਂ ਨੂੰ ਫ਼ੌਜ ਵਿਚ ਜਾਣਾ ਚਾਹੀਦਾ ਹੈ ਅਤੇ ਉਪਰੋਂ ਹੁਣ ਜੀ ਜੰਗਾ ਲੱਗਣ ਦੇ ਖਤਰੇ ਨੂੰ ਦੇਖਦੇ ਹੋਏ ਤਾਂ ਨਹੀਂ ਕੀਤਾ ਜਾ ਰਿਹਾ ?ਇਹ ਵੀ ਸਵਾਲ ਪੈਦਾ ਹੁੰਦਾ ਹੈ ਬਾਕੀ ਇਕ ਕਹਾਵਤ ਵੀ ਇਸ ਤੇ ਢੁਕਦੀ ਹੈ ਕਿ ਖਿੱਲਾਂ ਖਾਂ ਨੂੰ ਬਾਂਦਰੀ ਤੇ ਡੰਡੇ ਖਾਣ ਨੂੰ ਰਿੱਛ।
ਬਾਕੀ ਤੁਹਾਡੀ ਇਸ ਬਾਰੇ ਕਿ ਰਾਇ ਹੈ ਜਰੂਰ ਦੱਸਿਓ।
Everyone

23/01/2026
😄😄     ゚viralシalシ
23/01/2026

😄😄
゚viralシalシ

23/01/2026

ਮੈਕਡੋਨਲ ਕਿਸ ਦੇਸ਼ ਦੀ ਕੰਪਨੀ ਹੈ?

Address

Muktsar Road

152113

Website

Alerts

Be the first to know and let us send you an email when Hardeep Sidhu PB30 posts news and promotions. Your email address will not be used for any other purpose, and you can unsubscribe at any time.

Contact The Business

Send a message to Hardeep Sidhu PB30:

  • Want your business to be the top-listed Media Company?

Share