Khabar SACH DI

Khabar SACH DI Khabar Sach Di

03/08/2026
01/07/2026

ਸਟੇਟ ਬੈਂਕ ਆਫ ਇੰਡੀਆ ਜੈਤੋ ਵਿਖੇ 72ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ, ਪੌਦਾ ਲਗਾ ਕੇ ਦਿੱਤਾ ਵਾਤਾਵਰਣ ਸੰਭਾਲ ਦਾ ਸੰਦੇਸ਼
ਇਸ ਮੌਕੇ ਬੈਂਕ ਸਟਾਫ ਵੱਲੋਂ ਕੇਕ ਕੱਟ ਕੇ ਸਥਾਪਨਾ ਦਿਵਸ ਦੀ ਖੁਸ਼ੀ ਮਨਾਈ ਗਈ
ਸਮਾਜਿਕ ਅਤੇ ਵਾਤਾਵਰਣ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਉੱਦਮ ਕਲੱਬ ਜੈਤੋ ਅਤੇ ਬਲਿਹਾਰ ਫਾਊਂਡੇਸ਼ਨ ਦੇ ਸਹਿਯੋਗ ਨਾਲ ਸਟੇਟ ਬੈਂਕ ਆਫ ਇੰਡੀਆ, ਜੈਤੋ ਵੱਲੋਂ ਇੱਕ ਟਰੀ ਗਾਰਡ ਸਮੇਤ ਇੱਕ ਪੌਦਾ ਲਗਾਇਆ ਗਿਆ ਅਤੇ ਵਾਤਾਵਰਣ ਸੰਭਾਲ ਦਾ ਸੰਦੇਸ਼ ਦਿੱਤਾ ਗਿਆ। # insaaf punjab tv # News # News # television # #

28/06/2026

ਕੀ ਤੁਸੀ ਪੰਜਾਬ ਵਿੱਚ ਦੁਬਾਰਾ ਚਰਨਜੀਤ ਸਿੰਘ ਚੰਨੀ ਨੂੰ ਦੇਖਣਾ ਚਾਹੁੰਦੇ ਹੋ? # insaaf punjab tv # News # News # television # #

28/06/2026

ਫ਼ਿਰੋਜ਼ਪੁਰ ਵਿਖੇ ਰੇਲਵੇ ਵਿਭਾਗ ਦੇ ਅਧਿਕਾਰੀ ਆਕਾਸ਼ਦੀਪ ਸਿੰਘ ਜੀ ( Head Of The Department ) ਨਾਲ ਬੀਜੇਪੀ ਆਗੂ ਡਾ. ਰਮਨਦੀਪ ਸਿੰਘ ਜੈਤੋ ਨੇ ਮੀਟਿੰਗ ਕੀਤੀ।
ਜੈਤੋ ਮੰਡੀ ਅਤੇ ਮੰਡੀ ਨਾਲ ਲੱਗਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਲਗਾਤਾਰ ਯਤਨਸ਼ੀਲ ਹਾਂ।
ਜੈਤੋ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ਤੱਕ ਲੈ ਕੇ ਜਾਣ ਦਾ ਸੰਕਲਪ ਜਾਰੀ ਰਹੇਗਾ। ਡਾ. ਰਮਨਦੀਪ ਸਿੰਘ ਜੈਤੋ # insaaf punjab tv # News # News # television # #

28/06/2026

ਸੀਨੀਅਰ ਕਾਂਗਰਸੀ ਆਗੂ ਧਨਜੀਤ ਸਿੰਘ ਧਨੀ ਵਿਰਕ ਦੇ ਗ੍ਰਹਿ ਵਿਖੇ ਯੂਥ ਕਾਂਗਰਸ ਫਰੀਦਕੋਟ ਜ਼ਿਲ੍ਹੇ ਅੰਦਰ ਨਵੀਂ ਚੁਣੀ ਟੀਮ ਦਾ ਮਾਨ ਸਨਮਾਨ ਕੀਤਾ
ਧਨਜੀਤ ਸਿੰਘ ਧਨੀ ਵਿਰਕ ਦੇ ਗ੍ਰਹਿ ਵਿਖੇ ਵੱਡੀ ਗਿਣਤੀ ਵਿੱਚ ਕਾਂਗਰਸੀਆਂ ਨੇ ਸ਼ਮੂਲੀਅਤ ਕੀਤੀ
ਧਨਜੀਤ ਸਿੰਘ ਧਨੀ ਵਿਰਕ ਦਾ ਫਰੀਦਕੋਟ ਜ਼ਿਲ੍ਹੇ ਅੰਦਰ ਬਹੁਤ ਵਧੀਆ ਅਸਰ ਰਸੂਖ ਬਣਿਆ ਹੋਇਆ # insaaf punjab tv # News # News # television # #

Address

Faridkot Road
Area

Website

Alerts

Be the first to know and let us send you an email when Khabar SACH DI posts news and promotions. Your email address will not be used for any other purpose, and you can unsubscribe at any time.

Contact The Business

Send a message to Khabar SACH DI:

Shortcuts

Share