30/12/2025
ਦਸਤਾਰ ਸਿਖਲਾਈ ਕੈਂਪ
ਮਿਤੀ - 05/01/2026 ਤੋਂ 12/01/2026 ਸਮਾਂ- 5.00 ਤੋਂ 6.00 ਸ਼ਾਮ
ਸਥਾਨ - ਗੁਰੂਦਵਾਰਾ ਮਾਈ ਗੋਦੜੀ ਸਾਹਿਬ ਫਰੀਦਕੋਟ
ਵੱਲੋਂ- ਸਰਦਾਰ ਜਸਵਿੰਦਰ ਸਿੰਘ ਢਿੱਲੋੰ ਮੈਮੋਰੀਅਲ ਵੈਲਫ਼ੇਅਰ ਸੋਸਾਇਟੀ (ਰਜਿ:) ਪੰਜਾਬ ਸਮੂਹ ਸੰਗਤ ਮਾਈ ਗੋਦੜੀ ਸਾਹਿਬ
ਸਹਿਯੋਗੀ - ਬਾਜ਼ ਸਿੰਘ ਖਾਲਸਾ ਦਸਤਾਰ ਅਕੈਡਮੀ ਫਰੀਦਕੋਟ ਤੇ ਆਲ ਇੰਡੀਆ ਕਿਸਾਨ ਯੂਨੀਅਨ ਏਕਤਾ ਫਤਿਹ
🙏(98786-52453)🙏