ਜੱਗ ਸੁਨੇਹਾ

ਜੱਗ ਸੁਨੇਹਾ Paid Promotion Available Now:- +918725004545
Youtube:-https://youtube.com/c/JagSunehaWebTV
Instagram ਤੁਹਾਡੀ ਆਵਾਜ਼, ਦੁਨੀਆ ਤੱਕ...

07/06/2025

ਪਿੰਡ ਰਾਜੇਆਣਾ ਦੇ ਨੌਜਵਾਨਾਂ ਦਾ ਵੱਖਰਾ ਉਪਰਾਲਾ ਸ਼ਬੀਲ ਅਤੇ ਲੰਗਰ ਦੇ ਨਾਲ ਨਾਲ ਸ਼ਹੀਦਾਂ ਸਿੰਘਾਂ ਬਾਰੇ ਵੀ ਨਵੀਂ ਪੀੜੀ ਨੂੰ ਕੀਤਾ ਜਾਗਰੂਕ।

ਬਾਘਾਪੁਰਾਣਾ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਦੀਪਕ ਤਲਵਾਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ Deepak Talwar
28/05/2025

ਬਾਘਾਪੁਰਾਣਾ ਭਾਰਤੀ ਜਨਤਾ ਪਾਰਟੀ ਦੇ ਮੰਡਲ ਪ੍ਰਧਾਨ ਦੀਪਕ ਤਲਵਾਰ ਨੂੰ ਜਨਮ ਦਿਨ ਦੀਆਂ ਮੁਬਾਰਕਾਂ Deepak Talwar

ਦੁੱਖ-ਦਾਈ ਖ਼ਬਰਅਦਾਰਾ ਜੱਗ ਸੁਨੇਹਾ ਵੈਬ ਟੀ. ਵੀ. ਚੈਨਲ ਬਾਘਾ ਪੁਰਾਣਾ ਦੇ ਬਹੁਤ ਹੀ ਸਤਿਕਾਰਯੋਗ ਜਰਨੈਲ ਸਿੰਘ CID ਬਾਘਾ ਪੁਰਾਣਾ ਚ ਇੰਚਾਰਜ ਵਜੋਂ...
22/05/2025

ਦੁੱਖ-ਦਾਈ ਖ਼ਬਰ
ਅਦਾਰਾ ਜੱਗ ਸੁਨੇਹਾ ਵੈਬ ਟੀ. ਵੀ. ਚੈਨਲ ਬਾਘਾ ਪੁਰਾਣਾ ਦੇ ਬਹੁਤ ਹੀ ਸਤਿਕਾਰਯੋਗ ਜਰਨੈਲ ਸਿੰਘ CID ਬਾਘਾ ਪੁਰਾਣਾ ਚ ਇੰਚਾਰਜ ਵਜੋਂ ਨਿਭਾਈਆਂ ਸੇਵਾਂਵਾ, ਬੀਤੇ ਦਿਨ ਕਾਲ ਚਲਾਣਾ ਕਰ ਗਏ ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਦਾ ਹੈ। ਵਾਹਿਗੁਰੂ ਉਨ੍ਹਾਂ ਨੂੰ ਆਪਣੇ ਚਰਨਾਂ ਵਿਚ ਨਿਵਾਸ ਦੇਵੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ॥

17/05/2025

ਸਮਾਜ ਸੇਵੀ ਸੰਸਥਾਂ ਬਾਬਾ ਜੀਵਨ ਸਿੰਘ ਗਰਾਮ ਵਿਕਾਸ ਕਮੇਟੀ ਵੱਲੋਂ ਪਿੰਡ ਰਾਜਿਆਣਾ ਨਸ਼ਿਆਂ ਵਿਰੁੱਧ ਰੋਡ ਮਾਰਚ/ ਰੈਲੀ ਕੀਤਾ ਗਿਆ ॥
ੱਕ_ਖਬਰ_ਦੇਖਣ_ਲਈ_ਚੈਨਲ_ਨੂੰ_follow_ਜ਼ਰੂਰ_ਕਰੋ_

ਬਾਘਾ ਪੁਰਾਣਾ ਵਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ।     ...
13/05/2025

ਬਾਘਾ ਪੁਰਾਣਾ ਵਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਘਰ ਪਰਮਾਤਮਾ ਨੇ ਪੁੱਤਰ ਦੀ ਦਾਤ ਬਖਸ਼ੀ ਹੈ। ਸਾਰੇ ਪਰਿਵਾਰ ਨੂੰ ਬਹੁਤ ਬਹੁਤ ਵਧਾਈਆਂ।

ਜੱਗ ਸੁਨੇਹਾ ਦੇ ਰਿਪੋਟਰ ਬਣੋ :- ਖ਼ਬਰ ਦਾ ਹਰ Update ਹੁਣ ਤੁਹਾਡੇ ਫ਼ੋਨ ਤੇ..
04/05/2025

ਜੱਗ ਸੁਨੇਹਾ ਦੇ ਰਿਪੋਟਰ ਬਣੋ :- ਖ਼ਬਰ ਦਾ ਹਰ Update ਹੁਣ ਤੁਹਾਡੇ ਫ਼ੋਨ ਤੇ..

ਅੰਤਰਰਾਸ਼ਟਰੀ ਮਜ਼ਦੂਰ ਦਿਵਸ
01/05/2025

ਅੰਤਰਰਾਸ਼ਟਰੀ ਮਜ਼ਦੂਰ ਦਿਵਸ

ਪਨ ਗਰੇਨ ਦੇ ਇੰਸਪੈਕਟਰ ਦਮਨ ਦੀ ਗ੍ਰਿਫਤਾਰੀ ਦਾ ਬਾਘਾ ਪੁਰਾਣਾ ਇਲਾਕੇ ਨਾਲ ਕੋਈ ਵੀ ਸੰਬੰਧ ਨਹੀਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ।        ੱ...
30/04/2025

ਪਨ ਗਰੇਨ ਦੇ ਇੰਸਪੈਕਟਰ ਦਮਨ ਦੀ ਗ੍ਰਿਫਤਾਰੀ ਦਾ ਬਾਘਾ ਪੁਰਾਣਾ ਇਲਾਕੇ ਨਾਲ ਕੋਈ ਵੀ ਸੰਬੰਧ ਨਹੀਂ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ। ੱਕ_ਖਬਰ_ਦੇਖਣ_ਲਈ_ਚੈਨਲ_ਨੂੰ_follow_ਜ਼ਰੂਰ_ਕਰੋ_

ਅੱਜ ਦਾ ਵਿਚਾਰ 🏵️Good Morning
30/04/2025

ਅੱਜ ਦਾ ਵਿਚਾਰ 🏵️Good Morning

https://youtu.be/ttl-5kjgOp8?si=JEadku1P9-S4HAB1
23/04/2025

https://youtu.be/ttl-5kjgOp8?si=JEadku1P9-S4HAB1

ਜੱਥੇਦਾਰ ਤੀਰਥ ਸਿੰਘ ਮਾਹਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਪ੍ਰੈਸ ਮੀਟਿੰਗ, ਬਾਘਾਪੁਰਾਣਾ ਵਿਧਾਇਕ ਅਤੇ ਸਰਕਾਰ ਤੇ ਸਾਧੇ ਨਿਸ਼ਾਨ.....

23/04/2025

ਜੱਥੇਦਾਰ ਤੀਰਥ ਸਿੰਘ ਮਾਹਲਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ ਪ੍ਰੈਸ ਮੀਟਿੰਗ, ਬਾਘਾਪੁਰਾਣਾ ਵਿਧਾਇਕ ਅਤੇ ਸਰਕਾਰ ਤੇ ਸਾਧੇ ਨਿਸ਼ਾਨੇ
ੱਕ_ਖਬਰ_ਦੇਖਣ_ਲਈ_ਚੈਨਲ_ਨੂੰ_Follow_ਜ਼ਰੂਰ_ਕਰੋ_

Address

Bagha Purana

Alerts

Be the first to know and let us send you an email when ਜੱਗ ਸੁਨੇਹਾ posts news and promotions. Your email address will not be used for any other purpose, and you can unsubscribe at any time.

Contact The Business

Send a message to ਜੱਗ ਸੁਨੇਹਾ:

Share