Brar Baghapurna

Brar Baghapurna ਰੋਚਕ ਜਾਣਕਾਰੀਆ ਤੇ ਤਾਜਾ ਖਬਰਾ ਲਈ ਪੇਜ ਨੂੰ ਫੋਲੋ ਜਰੂਰ ਕਰਿਉ ਕਿਰਪਾ ਤੁਹਾਡੀ ਸੁਪੋਰਟ ਨਾਲ ਈ ਸਾਨੂੰ ਮੋਟੀਵੇਸ਼ਨ ਮਿਲਦਾ ❤️‍🩹🙏

21/09/2025
Thanks for your support punjab flood area 👍 🙏
19/09/2025

Thanks for your support punjab flood area 👍 🙏

ਜਗਦੀਪ ਥਲੀ ਵੀਰ ਲਈ ਅਰਦਾਸ ਕਰੋ ਭਰਾ ਦੇ ਦਿਲ ਉੱਪਰ ਤੇਜ਼ ਦਰਦ ਹੋ ਰਿਹਾ ਤੇ ਹੋਸਪੀਟਲ ਦਾਖਲ ਇਹ ਪ੍ਰਮਾਤਮਾ ਜਲਦੀ ਠੀਕ ਕਰੇ ਵੀਰ ਨੂੰ 🙏🙏🙏🙏
18/09/2025

ਜਗਦੀਪ ਥਲੀ ਵੀਰ ਲਈ ਅਰਦਾਸ ਕਰੋ ਭਰਾ ਦੇ ਦਿਲ ਉੱਪਰ ਤੇਜ਼ ਦਰਦ ਹੋ ਰਿਹਾ ਤੇ ਹੋਸਪੀਟਲ ਦਾਖਲ ਇਹ ਪ੍ਰਮਾਤਮਾ ਜਲਦੀ ਠੀਕ ਕਰੇ ਵੀਰ ਨੂੰ 🙏🙏🙏🙏

18/09/2025

ਸੁਖਪਾਲ ਸਿੰਘ ਖਹਿਰਾ ਦਾ ਨਵ ਖੁਲਾਸਾ…
ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਅਤੇ ਗ੍ਰਹਿ ਵਿਭਾਗ ਨੂੰ ਕੌਣ ਕੰਟਰੋਲ ਕਰ ਰਿਹਾ ਹੈ?

ਇਹ ਯਕੀਂਨਨ ਭਗਵੰਤ ਮਾਨ ਨਹੀਂ ਹੈ ਕਿਉਂਕਿ AAP ਦੇ ਮੁਹੰਮਦ ਇਰਸ਼ਾਦ ਦੀ ਅਗਵਾਈ ਹੇਠ 3 ਵਕੀਲਾਂ ਦੀ ਇੱਕ ਟੀਮ ਹੈ ਜਿਸਨੇ ਕੇਜਰੀਵਾਲ ਦੇ ਸਾਰੇ ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਦਿੱਲੀ ਵਿੱਚ ਇੱਕ ਬਦਲਾਖੋਰੀ ਵਾਰ ਰੂਮ ਤਿਆਰ ਕੀਤਾ ਹੈ!

ਇਸ ਇਰਸ਼ਾਦ ਅਤੇ ਹੋਰ ਵਕੀਲਾਂ ਨੂੰ ਪੰਜਾਬ ਦੇ AG ਦਫ਼ਤਰ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ!

ਇਹ ਵਕੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ VB ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਹਨ ਅਤੇ 'AAP' ਪਾਰਟੀ ਦੇ ਵਿਰੋਧੀ ਅਜਿਹੇ ਨੇਤਾਵਾਂ/ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੰਦੇ ਹਨ!

ਮੇਰੇ ਵਿਰੁੱਧ 5 ਝੂਠੇ ਕੇਸ ਦਰਜ ਕਰਕੇ ਅਤੇ ਮੈਨੂੰ 5 ਮਹੀਨਿਆਂ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਹਾਲੇ ਕੇਜਰੀਵਾਲ ਦੀ ਪਿਆਸ ਬੁਝੀ ਨਹੀਂ ਲਗਦੀ ਅਤੇ ਹੁਣ ਮੁੜ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੀ ਵਕੀਲਾਂ ਦੀ ਇਹ ਸ਼ਰਾਰਤੀ ਟੀਮ ਪੰਜਾਬ ਪੁਲਿਸ ਤੇ ਮੁੜ ਦਬਾਅ ਪਾ ਰਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਮੈਨੂੰ ਦੁਬਾਰਾ ਗ੍ਰਿਫ਼ਤਾਰ ਕਰੇ!

ਮੇਰੇ ਤੋਂ ਇਲਾਵਾ 8-10 ਹੋਰ ਆਗੂਆਂ/ਕਾਰਕੁਨਾਂ ਦੀ ਸੂਚੀ ਹੈ ਜੋ ਕੇਜਰੀਵਾਲ ਦੀ ਹਿੱਟ ਲਿਸਟ ਵਿੱਚ ਹਨ!

ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਗੈਰ-ਪੰਜਾਬੀ ਪੰਜਾਬ ਵਿੱਚ ਤਬਾਹੀ ਮਚਾ ਰਹੇ ਹਨ ਅਤੇ ਸਾਡੇ ਸੂਬੇ ਨੂੰ ਲੁੱਟ ਰਹੇ ਹਨ - ਖਹਿਰਾ

18/09/2025

"ਹਰਪ੍ਰੀਤ ਸਿੰਘ ਦੀ ਦਿੱਲੀ ਨਾਲ ਯਾਰੀ ਫਿਰ ਹੋਈ ਬੇਨਕਾਬ"

"ਅਖਵਾਉਣਾ ਅਕਾਲੀ ਫੂਲਾ ਸਿੰਘ ਤੇ ਰਾਤ ਦੇ ਹਨੇਰਿਆਂ 'ਚ ਮੀਟਿੰਗਾਂ ਕਰਨੀਆਂ RSS ਏਜੰਟਾਂ ਨਾਲ "

"ਮੁਹਾਲੀ ਦੇ 5 ਸਟਾਰ ਹੋਟਲ 'ਚ ਰਾਤ ਦੇ 11 ਵਜੇ ਹੋਈ ਮੀਟਿੰਗ ਦੀਆਂ ਤਸਵੀਰਾਂ"

ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਤਸਵੀਰਾ ਜਾਰੀ ਕਰ ਨੀਟਾ ਕਰਤਾ ਨੰਗਾ..

🎉 Facebook recognized me for starting engaging conversations and producing inspiring content among my audience and peers...
17/09/2025

🎉 Facebook recognized me for starting engaging conversations and producing inspiring content among my audience and peers!

🎉 Just completed level 3 and am so excited to continue growing as a creator on Facebook!
14/09/2025

🎉 Just completed level 3 and am so excited to continue growing as a creator on Facebook!

13/09/2025

There is going to be a match between India and Pakistan on September 14, today no one is talking about this match, while this match is happening after the Pahalgam attack, where are those who called Diljit Dosanjh a traitor today, while that film was not even being released in India, still people had problems with that film, and if Sardar Ji 3 cannot be released in India, then the live streaming of the India and Pakistan match should also be banned,

13/09/2025

ਕਿਉ ਸਹੀ ✅ ਆ ਕਿ ਨਹੀ ਫੇਰ ਬਈ 🤟

13/09/2025

ਇਹ ਸਿਖਾਉਦੇ ਆ rss ਆਲੇ ਆਪਣੇ ਕੈਪਾ ਚ ?? # # Part 14

Address

Bagha Purana
142001

Website

Alerts

Be the first to know and let us send you an email when Brar Baghapurna posts news and promotions. Your email address will not be used for any other purpose, and you can unsubscribe at any time.

Share