Gurpreet Sinh Brar

Gurpreet Sinh Brar ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

Manpreet Singh Ayali
31/07/2025

Manpreet Singh Ayali

ਨਾ ਡਰੇ ਹਾਂ, ਨਾ ਕੋਈ ਡਰਾ ਸਕਦਾ।।

ਸ੍ਰੀ ਅਕਾਲ ਤਖ਼ਤ ਸਾਹਿਬ ਪ੍ਰਤੀ
ਸਮਰਪਿਤ ਸੀ...
ਸਮਰਪਿਤ ਹਾਂ....
ਸਮਰਪਿਤ ਰਹਾਂਗੇ....

ਕਿਸਾਨਾਂ ਨਾਲ ਖੜੇ ਸੀ
ਖੜੇ ਹਾਂ
ਖੜੇ ਰਹਾਂਗੇ

ਭਾਰਤ ਦੀ ਆਜ਼ਾਦੀ ਦੀ ਸੰਗਰਾਮ ਦੇ ਮਹਾ ਨਾਇਕ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ। #ਪੰਜਾਬ
31/07/2025

ਭਾਰਤ ਦੀ ਆਜ਼ਾਦੀ ਦੀ ਸੰਗਰਾਮ ਦੇ ਮਹਾ ਨਾਇਕ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ ਤੇ ਉਹਨਾਂ ਦੀ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ।
#ਪੰਜਾਬ

30/07/2025

#ਪੰਜਾਬ

29/07/2025

ਅਕਾਲੀਦਲ ਦੇ ਇਕੱਠੇ ਹੋਣ ਨੂੰ ਲੈਕੇ ਮਨਪ੍ਰੀਤ ਇਆਲੀ ਦਾ ਆ ਗਿਆ ਵੱਡਾ ਬਿਆਨ
ਸੁਖਬੀਰ ਬਾਦਲ ਬਾਰੇ ਵੀ ਆਖ ਦਿੱਤੀ ਵੱਡੀ ਗੱਲ !

29/07/2025

#ਪੰਜਾਬ

ਆਪਣੇ ਕਿਰਦਾਰ ਤੇ ਪਰਦਾ ਪਾ ਕੇ  ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ 💯  #ਪੰਜਾਬ #ਸਰਦਾਰੀ #ਪੱਗ
27/07/2025

ਆਪਣੇ ਕਿਰਦਾਰ ਤੇ ਪਰਦਾ ਪਾ ਕੇ ਹਰ ਸ਼ਖਸ ਕਹਿ ਰਿਹਾ ਜਮਾਨਾ ਠੀਕ ਨਹੀ 💯
#ਪੰਜਾਬ
#ਸਰਦਾਰੀ
#ਪੱਗ

ਪੰਜ ਮੈਂਬਰੀ ਭਰਤੀ ਕਮੇਟੀ - Panj Membri Bharti Committee
25/07/2025

ਪੰਜ ਮੈਂਬਰੀ ਭਰਤੀ ਕਮੇਟੀ - Panj Membri Bharti Committee

ਭਰਤੀ ਕਮੇਟੀ ਮੈਂਬਰ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਜੀ ਵੱਲੋਂ ਵਿਧਾਨ ਸਭਾ ਹਲਕਾ  #ਮੋਗਾ  #ਨਿਹਾਲਸਿੰਘਵਾਲਾ ਅਤੇ  #ਬਾਘਾਪੁਰਾਨਾ ਵਿਖੇ ਬਤੌਰ ਅਬ...
24/07/2025

ਭਰਤੀ ਕਮੇਟੀ ਮੈਂਬਰ ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਜੀ ਵੱਲੋਂ ਵਿਧਾਨ ਸਭਾ ਹਲਕਾ #ਮੋਗਾ #ਨਿਹਾਲਸਿੰਘਵਾਲਾ ਅਤੇ #ਬਾਘਾਪੁਰਾਨਾ ਵਿਖੇ ਬਤੌਰ ਅਬਜਰਵਰ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਮੁਕੰਮਲ ਹੋਣ ਉਪਰੰਤ ਡੈਲੀਗੇਟ ਇਜਲਾਸ ਕਰਵਾਇਆ ਗਿਆ ਅਤੇ ਜ਼ਿਲ੍ਹਾ ਅਤੇ ਸਟੇਟ ਲਈ ਡੈਲੀਗੇਟ ਸਰਵਸੰਮਤੀ ਨਾਲ ਚੁਣੇ ਗਏ।
ਪੰਜ ਮੈਂਬਰੀ ਭਰਤੀ ਕਮੇਟੀ - Panj Membri Bharti Committee
Jagtar Singh Rajeana ਜਗਤਾਰ ਸਿੰਘ ਰਾਜੇਆਣਾ

24/07/2025

ਪੰਜ ਮੈਂਬਰੀ ਕਮੇਟੀ ਦੀ ਰਾਜੇਆਣਾ ਵਿਸ਼ੇਸ਼ ਮੀਟਿੰਗ ਲਾਈਵ
ਪੰਜ ਮੈਂਬਰੀ ਭਰਤੀ ਕਮੇਟੀ - Panj Membri Bharti Committee

23/07/2025

ਕਦੇ ਅੰਦਾਜੇ ਸਹੀ ਸਾਬਿਤ ਹੋਏ ???
🐍

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

😍♥️😘   #ਪੰਜਾਬ
23/07/2025

😍♥️😘


#ਪੰਜਾਬ

ਅਥਲੀਟ ਹਰਮਿਲਨ ਬੈਂਸ ਨੂੰ ਜਨਮਦਿਨ ਦੀਆਂ ਮੁਬਾਰਕਾਂ!ਰੱਬ ਚੰਗੀ ਸਿਹਤ, ਲੰਮੀ ਉਮਰ ਅਤੇ ਕਾਮਯਾਬੀਆਂ ਬਖ਼ਸ਼ੇ।
23/07/2025

ਅਥਲੀਟ ਹਰਮਿਲਨ ਬੈਂਸ ਨੂੰ ਜਨਮਦਿਨ ਦੀਆਂ ਮੁਬਾਰਕਾਂ!

ਰੱਬ ਚੰਗੀ ਸਿਹਤ, ਲੰਮੀ ਉਮਰ ਅਤੇ ਕਾਮਯਾਬੀਆਂ ਬਖ਼ਸ਼ੇ।

Address

Moga Kotkapura Raod
Bagha Purana
142038

Website

Alerts

Be the first to know and let us send you an email when Gurpreet Sinh Brar posts news and promotions. Your email address will not be used for any other purpose, and you can unsubscribe at any time.

Share