J.S.K News chennel

J.S.K News chennel Contact information, map and directions, contact form, opening hours, services, ratings, photos, videos and announcements from J.S.K News chennel, Bagha Purana.

ਸਿੱਖ ਸੰਗਤਾ ਅਤੇ ਸਿੱਖ  ਜੰਥੇਬੰਦੀਅਾ  ੲੇਨਾ ਦੋਨਾ ਵਿਸਿਅਾ ਤੇ ਗਬਰੀਤਾ ਨਾਲ ਸੋਚਣ!ਜਲਦ ਹੀ ਕੋੲੀ ਠੋਸ ਪਾਲਸੀ ਲਾਗੂ ਕਰਨ!
31/07/2025

ਸਿੱਖ ਸੰਗਤਾ ਅਤੇ ਸਿੱਖ ਜੰਥੇਬੰਦੀਅਾ ੲੇਨਾ ਦੋਨਾ ਵਿਸਿਅਾ ਤੇ ਗਬਰੀਤਾ ਨਾਲ ਸੋਚਣ!ਜਲਦ ਹੀ ਕੋੲੀ ਠੋਸ ਪਾਲਸੀ ਲਾਗੂ ਕਰਨ!

ਅੱਜ ਕਨੈਡਾ ਹਲਾਤ ਨਾਜੁਕ..! 20-25 ਲੱਖ ਰੁਪੲੇ ਖਰਚ ਕੇ ਹੁਣ ਕਨੈਡਾ ਅਾੳੁਣ ਦਾ ਕੋੲੀ ਫਾੲਿਦਾ ਨਹੀ!ਤੁਸੀ ਅਾਪਣੇ ਦੇਸ ਚ ਰਿਹਕੇ  ਮਿਹਨਤ ਕਰੋ!ਤਾ ਜ...
16/07/2025

ਅੱਜ ਕਨੈਡਾ ਹਲਾਤ ਨਾਜੁਕ..! 20-25 ਲੱਖ ਰੁਪੲੇ ਖਰਚ ਕੇ ਹੁਣ ਕਨੈਡਾ ਅਾੳੁਣ ਦਾ ਕੋੲੀ ਫਾੲਿਦਾ ਨਹੀ!ਤੁਸੀ ਅਾਪਣੇ ਦੇਸ ਚ ਰਿਹਕੇ ਮਿਹਨਤ ਕਰੋ!ਤਾ ਜੋ ਤੁਹਾਡੇ ਦੇਸ ਦੀ ਕੌਨਮੀ ੳੁੱਪਰ ੳੁ੍ਰ ਸਕੇ!ਨੋਟ- ਕਨੈਡਾ ਚ ਵੱਡੇ ਪੱਧਰ ਤੇ ਸਾਡੇ ਅਾਪਨੇ ਹੀ ਸਾਡਾ ਸੋਸਲ ਕਰ ਰਿਹੇ ਹਨ!J.S.K news.....!

09/07/2025

https://youtu.be/IR-ZDh-htug?si=Lqu5uusjZKZlAooG
#ਕਨੈਡਾ ਕਹਿਲਗਿਰੀ ਚ ਦੇਖੋ ਗੋਰੈਅਾ ਦਾ ਵਿਰਾਸਤੀ ਮੇਲਾ!
#ਦੁਨੀਅਾ ਭਰ ਦੇ ਲੋਕ ਹੋੲੇ ਮੇਲੇ ਚ ਸਾਮਲ!
# ਭਾਰਤੀ ਲੋਕ ਨੇ ਮੇਲੇ ਚ ਲਿਅਾ ਭਾਗ !
# ਪੰਜਾਬ ਨੇ ਅਾਪਣੀ ਵਿਰਾਸਤੀ ਝਾਕੀ( ਗੱਤਕਾ) ਕੀਤੀ ਮੇਲੇ ਚ ਸਾਾਮਲ!
J.S.K news .ਕਨੈਡਾ ਤੋ ਲਵਪ੍ਰੀਤ ਸਿੰਘ ਦੀ ਵਿਸੇਸ ਰਿਪੋ!
ਮੇਲਾ ਦੇਖੋ ਅਤੇ ਅਾਪਣੇ ਸਾਥੀਅਾ ਨੂੰ ਸੇਅਰ ਕਰੋ!ਸਾਡੇ ਚੈਨਲ ਨੂੰ subscribe..ਜਰੂਰ ਕਰੋ ਜੀ!

29/04/2025

ਜਿੱਤਣ ਤੋ ਬਅਾਦ ਸ:ਅਮਨਪ੍ਰੀਤ ਨੇ ਕੀ ਕਿਹਾ!ਮੋਗੇ ਮੋਗਾ ਹੋੲੀ ਕਨੈਡਾ ਚ ਮੋਗੇ ਲਈ ਦੁੱਗਣੀ ਖੁਸ਼ੀ ਆਲਾ ਮਾਹੌਲ ਦੋ ਗਵਾਂਢੀ ਅਮਨਪ੍ਰੀਤ ਸਿੰਘ ਗਿੱਲ ਹਾਕਮ ਕਾ ਅਗਵਾੜ ਕੈਲਗਿਰੀ ਤੋਂ ਅਤੇ ਸੁਖਮਨ ਗਿੱਲ ਬੁੱਕਣਵਾਲਾ ਬੀਸੀ ਤੋਂ ਕਨੇਡਾ ਦੀ ਪਾਰਲੀਮੈਂਟ ਚੋਣ ਜਿੱਤੇ J.S.K news Channel....ਵੱਲੋ ਮੁਬਰਕਾ.....!

ਪਿੰਡ ਬੁੱਕਣ ਵਾਲਾ ਦੇ ਸੁਖਮਨ ਗਿੱਲ ਦਾ ਕੈਨੇਡਾ ਵਿੱਚ ਮੈਂਬਰ ਪਾਰਲੀਮੈਂਟ ਬਣਨ ਤੇ ਜਿਲ੍ਹਾ ਮੋਗਾ ਦਾ ਮਾਣ ਵਧਿਆ ਹੈ ਸਮੂਹ ਇਲਾਕਾ ਵਾਸੀਆਂ ਨੂੰ ਖਾਸ...
29/04/2025

ਪਿੰਡ ਬੁੱਕਣ ਵਾਲਾ ਦੇ ਸੁਖਮਨ ਗਿੱਲ ਦਾ ਕੈਨੇਡਾ ਵਿੱਚ ਮੈਂਬਰ ਪਾਰਲੀਮੈਂਟ ਬਣਨ ਤੇ ਜਿਲ੍ਹਾ ਮੋਗਾ ਦਾ ਮਾਣ ਵਧਿਆ ਹੈ ਸਮੂਹ ਇਲਾਕਾ ਵਾਸੀਆਂ ਨੂੰ ਖਾਸ ਕਰਕੇ ਪੰਜਾਬ ਅਤੇ ਪਿੰਡ ਵਾਸੀਆਂ ਨੂੰ J.S.K news Channel ਵੱਲੋ ਬਹੁਤ ਬਹੁਤ ਵਧਾਈਆਂ....

23/04/2025
ਪੰਜਾਬ ਦੇ ਵਿਕਾਸ ਪੁਰਸ਼ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਬਹੁਤ ਬਹੁਤ ਮੁਬਾਰਕਾਂ, ...!
12/04/2025

ਪੰਜਾਬ ਦੇ ਵਿਕਾਸ ਪੁਰਸ਼ ਸ. ਸੁਖਬੀਰ ਸਿੰਘ ਬਾਦਲ ਜੀ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਨ 'ਤੇ ਬਹੁਤ ਬਹੁਤ ਮੁਬਾਰਕਾਂ, ...!

ਪੰਜਾਬੀ ਸੂਫੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ.........!
02/04/2025

ਪੰਜਾਬੀ ਸੂਫੀ ਗਾਇਕ ਪਦਮਸ਼੍ਰੀ ਹੰਸ ਰਾਜ ਹੰਸ ਦੀ ਪਤਨੀ ਰੇਸ਼ਮ ਕੌਰ ਦਾ ਦੇਹਾਂਤ.........!

ਮੋਗਾ ਦੇ ੳੁਘੇ ਕਵੀ ਸਾੲਿਰ  ਛਿੰਦਾ ਅਨਪੜ ਲਿਖਾਰੀ ਸਾਡੇ ਚ ਨਹੀ ਰਿਹੇ!ਵਾਹਿਗੁਰੂ  ਚਰਨਾ ਚ ਨਿਵਾਸ ਬਖਸਣ....!
10/03/2025

ਮੋਗਾ ਦੇ ੳੁਘੇ ਕਵੀ ਸਾੲਿਰ ਛਿੰਦਾ ਅਨਪੜ ਲਿਖਾਰੀ ਸਾਡੇ ਚ ਨਹੀ ਰਿਹੇ!ਵਾਹਿਗੁਰੂ ਚਰਨਾ ਚ ਨਿਵਾਸ ਬਖਸਣ....!

06/02/2025
ਬੰਦੇ ਬੰਦੇ ਚ ਫਰਕ ਹੁੰਦਾ  ਜਨਾਬ। ਕੁਝ ਦਿਨ ਪਹਿਲਾ ਟਰੰਪ ਵੱਲੋ ਕੋਲੰਬੀਆ ਦੇ ਨਾਗਰਿਕਾਂ ਨੂੰ ਜੋ ਬਿਨਾ ਦਸਤਵੇਜਾ ਤੇ ਅਮਰੀਕਾ ਰਹਿ ਰਹੇ ਸਨ ਫੌਜੀ ਜ...
06/02/2025

ਬੰਦੇ ਬੰਦੇ ਚ ਫਰਕ ਹੁੰਦਾ ਜਨਾਬ। ਕੁਝ ਦਿਨ ਪਹਿਲਾ ਟਰੰਪ ਵੱਲੋ ਕੋਲੰਬੀਆ ਦੇ ਨਾਗਰਿਕਾਂ ਨੂੰ ਜੋ ਬਿਨਾ ਦਸਤਵੇਜਾ ਤੇ ਅਮਰੀਕਾ ਰਹਿ ਰਹੇ ਸਨ ਫੌਜੀ ਜਹਾਜ਼ C17 ਚ ਬੈਠਾ ਹੱਥਕੜੀਆਂ ਲਾ ਕੇ ਵਾਪਿਸ ਭੇਜਿਆ ਤਾਂ ਕੋਲੰਬੀਆ ਦੇ ਰਾਸ਼ਟਰਪਤੀ ਨੇ ਅਮਰੀਕਾ ਦਾ ਫੌਜੀ ਜਹਾਜ਼ ਅਸਮਾਨ ਤੋਂ ਹੇਠਾਂ ਨਹੀ ਉਤਰਨ ਦਿੱਤਾ ਤੇ ਕਿਹਾ ਕਿ ਭਾਵੇਂ ਇਹ ਕਿਸੇ ਤਰੀਕੇ ਨਾਲ ਵੀ ਅਮਰੀਕਾ ਚ ਗਏ ਹਨ ਪਰ ਉਹ ਆਪਣੇ ਨਾਗਰਿਕਾਂ ਨਾਲ ਐਸਾ ਸਲੂਕ ਬਰਦਾਸ਼ਤ ਨਹੀਂ ਕਰਨਗੇ ਕਿ ਉਨਾ ਦੇ ਨਾਗਰਿਕਾਂ ਨੂੰ ਜਾਨਵਰਾਂ ਵਾਂਗ ਲੱਦ ਕੇ ਲਿਆਂਦਾ ਜਾਵੇ ਇਸ ਲਈ ਕੋਲੰਬੀਆ ਦੇ ਰਾਸ਼ਟਰਪਤੀ ਨੇ ਆਪਣੇ ਸਵਾਰੀਆ ਵਾਲੇ ਜਹਾਜ਼ ਭੇਜੇ ਤੇ ਉਨਾ ਨੂੰ ਇੱਜ਼ਤ ਨਾਲ ਵਾਪਿਸ ਲਿਆਂਦਾ ਤੇ ਅੱਜ "ਵਿਸ਼ਵ ਗੁਰੂ" ਦੇ ਨਾਗਰਿਕਾਂ ਨੂੰ ਮਾੜੇ ਸਲੂਕ ਨਾਲ ਹੱਥਕੜੀਆਂ ਲਾ ਕੇ ਫੌਜੀ ਹਵਾਈ ਜਹਾਜ਼ C 17 ਚ ਜਾਨਵਰਾਂ ਵਾਂਗ ਲੱਦ ਕੇ ਭੇਜਿਆ ਤਾਂ ਸਰਕਾਰ ਵੱਲੋ ਕੋਈ ਵੀ ਵਿਰੋਧ ਦਰਜ ਨਹੀ ਕਰਵਾਇਆ ਗਿਆ ਸਿਰਫ ਮੂਕ ਦਰਸ਼ਕ ਬਣ ਤਮਾਸ਼ਾ ਵੇਖਿਆ ਗਿਆ.J.S.K news....!

Address

Bagha Purana
142038

Telephone

919463623310

Website

Alerts

Be the first to know and let us send you an email when J.S.K News chennel posts news and promotions. Your email address will not be used for any other purpose, and you can unsubscribe at any time.

Share