ਟਰਾਲੀ ਟਾਈਮਜ਼ Trolley Times

ਟਰਾਲੀ ਟਾਈਮਜ਼ Trolley Times A newsletter brought out by like minded people - writers, artists, and activists

Collaborative spirit of farmers protest continues.  invited us to assist in programming the films along with her ‘The Vi...
26/02/2025

Collaborative spirit of farmers protest continues. invited us to assist in programming the films along with her ‘The Village on the Highway’ exhibition at

Food security remains the overlooked yet essential challenge in a world undergoing rapid changes in ecological and technological spheres. Agrarian communities globally have urged policymakers to focus on the land and its workers, not the sky and skyscrapers. The farmers’ protest of 2020-21 brought this concern to the forefront in India.

Artists and filmmakers have long engaged with issues related to land and growers—from the Soviet cinema classic Earth, set in the wheat fields of Ukraine, to the 2020 feature Adh Chanani Raat, set in the sugarcane and paddy farmlands of Punjab; from Haryanvi vegetable growers to Dalit landless labourers; from a Dutch man fighting for his way of life in the face of the corporate onslaught to Punjabi farmers liberating their farmland from a chemical factory’s pollution. These films highlight the stories of our food growers and their battles for survival and dignity.

“Like art, the Struggle can also bring humans closer to each other. This is the responsibility and the relationship between art and political struggle. In the midst of a struggle, a human says – you and I have the same fight and you and I have the same life. Together, we can find a solution. The artist has to decide if he is going to stand with those who take away the rights or those who take what is rightfully theirs.“ - in Trolley Times, edition 1.

11/12/2024

ਕਿਸਾਨ ਅੰਦੋਲਨ: ਨਵੀਂ ਚਾਲ ਤੇ ਵੱਧ ਤਿਆਰੀ ਨਾਲ ਕੇਂਦਰ ਸਰਕਾਰ ਇੱਕ ਵਾਰੀ ਫੇਰ ਖੇਤੀ ਨੂੰ ਵੱਡੇ ਕਾਰਪੋਰੇਟਰਾਂ ਦੀ ਝੋਲੀ ਪਾਉਣ ਦਾ ਮਨਸੂਬਾ ਬਣਾ ਚੁੱਕੀ ਹੈ। ਸੁਣੋ, ਸਮਝੋ ਅਤੇ ਅੱਗੇ ਸਮਝਾਉ!

https://www.facebook.com/share/v/1D35DGJrTy/?mibextid=UalRPS

06/12/2024

ਕਿਸਾਨ ਅੰਦੋਲਨ!
ਦਿੱਲੀ ਵੱਲ ਪੈਦਲ ਮਾਰਚ ਕਰ ਰਹੇ ਕਿਸਾਨਾਂ ਉਤੇ ਢਾਹਿਆ ਤਸ਼ਦੱਦ ਹਰਿਆਣਾ ਤੇ ਪੰਜਾਬ ਦਰਮਿਆਨ ਟਕਰਾਅ ਖੜ੍ਹਾ ਕਰਨ ਦੀ ਗਿਣਤੀ ਮਿੱਥੀ ਸਾਜ਼ਿਸ਼ ਹੈ?

ਸ਼ੰਭੂ ਬਾਰਡਰ ਉੱਤੇ ਪਿਛਲੇ ਤਿੰਨ ਸੌਂ ਦਿਨ ਤੋਂ ਮੋਰਚਾ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਵਲੋਂ ਅਗਾਂਊ ਕੀਤੇ ਐਲਾਨ ਮੁਤਾਬਿਕ ਤੋਰੇ 101 ਕਿਸਾਨਾਂ ਦੇ ਜਥਾ ਉਤੇ ਹਰਿਆਣਾ ਪੁਲਿਸ ਵਲੋਂ ਢਾਹੇ ਤਸ਼ੱਦਦ ਅਤੇ ਕਈ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਗੰਭੀਰ ਜ਼ਖ਼ਮੀ ਕਰਨਾ ਇੱਕ ਕੋਝੀ ਹਰਕਤ ਹੈ ਸਾਜ਼ਸ਼ੀ ਹੈ।

ਅਜਿਹਾ ਕਰਕੇ ਮੋਦੀ ਸਰਕਾਰ ਪੰਜਾਬ ਤੇ ਹਰਿਆਣਾ ਦਰਮਿਆਨ ਨਫ਼ਰਤ ਤੇ ਵਿਰੋਧ ਦੇ ਬੀਜ ਬੀਜਣ ਦੀ ਘਾਤਕ ਸਾਜ਼ਿਸ਼ ਕਰ ਰਹੀ ਹੈ। ਪੰਜਾਬ ਦੇ ਕਿਸਾਨਾਂ ਦਾ ਹਰਿਆਣਾ ਸਰਕਾਰ ਨਾਲ ਕੋਈ ਵਾਸਤਾ ਨਹੀਂ ਹੈ ਅਤੇ ਉਹ ਸੁਪਰੀਮ ਕੋਰਟ ਵਲੋਂ ਦਿੱਤੀ ਸਲਾਹ ਮੁਤਾਬਿਕ ਅਪਣੀਆਂ ਮੰਗਾਂ ਬਾਰੇ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣ ਲਈ ਥੋੜ੍ਹੀ ਗਿਣਤੀ ਵਿਚ ਪੈਦਲ ਦਿੱਲੀ ਜਾਣਾ ਚਾਹੁੰਦੇ ਹਨ। ਹਰਿਆਣਾ ਸਰਕਾਰ ਨੂੰ ਕੋਈ ਹੱਕ ਨਹੀਂ ਕਿ ਉਹ ਪੰਜਾਬ ਦੇ ਕਿਸਾਨਾਂ ਨੂੰ ਕੌਮੀ ਰਾਜਧਾਨੀ ਪਹੁੰਚਣ ਤੋਂ ਰੋਕੇ।
ਅਜਿਹਾ ਕਰਕੇ ਕੇਂਦਰ ਦੀ ਬੀਜੇਪੀ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਦੇਸ਼ ਦੀ ਆਮ ਜਨਤਾ ਦੀ ਨਜ਼ਰ ਵਿੱਚ ਬਦਨਾਮ ਕਰਨ ਅਤੇ ਨਿਖੇੜਣ ਦੀ ਘਾਤਕ ਨੀਤੀ ਉਤੇ ਚੱਲ ਰਹੀ ਹੈ। ਆਬਾਦੀ ਦਾ ਫਿਰਕੂ ਧਰੁਵੀਕਰਨ ਕਰਨ ਦੀ ਮੋਦੀ ਸਰਕਾਰ ਦੀ ਇਹ ਚਾਲ ਦੇਸ ਦੇ ਭਵਿੱਖ ਅਤੇ ਲੋਕਤੰਤਰ ਲਈ ਬੇਹੱਦ ਖਤਰਨਾਕ ਹੈ।

25/02/2024
Via: praveenpscs (X)
23/02/2024

Via: praveenpscs (X)

Via:
22/02/2024

Via:

21/02/2024
Via : Praveenpscs
21/02/2024

Via : Praveenpscs

Pictures from Shambhu Border today 📷: .khushveer_s_dhaliwal
21/02/2024

Pictures from Shambhu Border today
📷: .khushveer_s_dhaliwal

Address

Metro Pillar No. 783, Near Pandit Shree Ram Sharma Metro Station, Tikri Morcha
Bahadurgarh

Alerts

Be the first to know and let us send you an email when ਟਰਾਲੀ ਟਾਈਮਜ਼ Trolley Times posts news and promotions. Your email address will not be used for any other purpose, and you can unsubscribe at any time.

Contact The Business

Send a message to ਟਰਾਲੀ ਟਾਈਮਜ਼ Trolley Times:

Share