11/08/2025
ਬਹੁਤ ਹੀ ਦੁਖਦਾਈ ਖਬਰ ਹੈ ਕਿ ਮਾਤਾ ਹਰਭਜਨ ਕੌਰ ਪੱਤਨੀ ਸਰਦਾਰ ਚਰਨ ਸਿੰਘ ਵਾਸੀ ਉਧੋਵਾਲ ਜੋ 9/8/2025 ਦਿਨ ਸ਼ਨੀਵਾਰ ਵਾਲੇ ਦਿਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਅੰਤਿਮ ਅਰਦਾਸ 18/8/2025 ਦਿਨ ਸੋਮਵਾਰ ਨੂੰ ਦਿਨ ਦੇ 12 ਵਜ਼ੇ ਉਹਨਾਂ ਦੇ ਗ੍ਰਹਿ ਉਧੋਵਾਲ ਨਜ਼ਦੀਕ ਸ਼ੂਗਰ ਮਿਲ ਬਟਾਲਾ ਜਿਲ੍ਹਾ ਗੁਰਦਾਸਪੁਰ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪਾਏ ਜਾਣਗੇ। ਉਨ੍ਹਾਂ ਦੀ ਅੰਤਿਮ ਅਰਦਾਸ ਵਿਚ ਸ਼ਾਮਲ ਹੋਣ ਲਈ ਦੀ ਕ੍ਰਿਪਾਲਤਾ ਕਰਨੀ ਜੀ /ਸਮੂਹ ਹੋਠੀ ਪ੍ਰੀਵਾਰ 🙏