VH News Channel

VH News Channel Press Reporter Varinder Hundal

Permanently closed.
08/09/2025

ਵਰਿੰਦਰ ਹੁੰਦਲ ਪ੍ਰੈਸ ਰਿਪੋਰਟਰ

05/09/2025

ਸ਼ਹੀਦ ਭਗਤ ਸਿੰਘ ਨਗਰ: ਨਵਾਂਸ਼ਹਿਰ ਸਬ-ਡਵੀਜਨ ਦੇ ਤਾਜੋਵਾਲ-ਮੰਡਾਲਾ ਬੰਨ੍ਹ ‘ਤੇ ਜ਼ਿਲਾ ਪ੍ਰਸ਼ਾਸਨ ਦੀ ਦੇਖ-ਰੇਖ ਵਿਚ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਲਗਾਤਾਰ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਸਵੇਰ ਤੋਂ ਹੀ ਮੌਕੇ ‘ਤੇ ਮੌਜੂਦ ਰਹੇ ਡਿਪਟੀ ਕਮਿਸ਼ਨਰ ਸ. ਅੰਕੁਰਜੀਤ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਬੰਨ੍ਹ ‘ਤੇ ਸਪਰ ਨੂੰ ਪਾਣੀ ਦੇ ਦਬਾਅ ਉਪਰੰਤ ਪਿੰਡ ਵਾਸੀਆਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਸਮੇਂ ਸਥਿਤੀ ਪੂਰੀ ਕੰਟਰੋਲ ਵਿਚ ਹੈ।

31/08/2025

ਸੇਠੀ ਥੋਪੀਆ ਨੇ ਅਕਾਲੀ ਦਲ ਦਾ ਪੱਲਾ ਫੜਿਆ ।

29/08/2025

ਸਤਲੁਜ ਦਰਿਆ ਦੇ ਤੇਜ ਵਹਾ ਕਾਰਨ ਲੋਕਾਂ ਦੀਆਂ ਜਮੀਨਾਂ ਨੂੰ ਲੱਗਾ ਭਾਰੀ ਖੋਰਾ। ਝੋਨੇ ਦੀ ਪੁੱਤਾਂ ਵਾਂਗ ਪਾਲੀ ਸੈਂਕੜੇ ਏਕੜ ਫਸਲ, ਅਤੇ ਪਾਪੂਲਰ ਦੇ ਬੂਟੇ ਚੱੜੇ ਪਾਣੀ ਦੀ ਭੇਂਟ ਪ੍ਰਮਾਤਮਾ ਭਲੀ ਕਰੇ 🙏

27/08/2025

ਐਸ ਡੀ ਐਮ ਕਿਰਤਕਾ ਗੋਇਲ ਬਲਾਚੌਰ ਵਲੋਂ ਦਰਿਆ ਦਾ ਲਿਆ ਜਾਇਜ਼ਾ।

27/08/2025

ਥਾਣਾ ਸਿਟੀ ਬਲਾਚੌਰ ਵਲੋਂ ਹਿਨੂਸ ਪੁੱਤਰ ਯਾਸ਼ੀਨ ਵਾਸੀ ਨੂੰ ਸੂਜੋਵਾਲ ਰੋਡ ਨਜਦੀਕ ਖਾਲਸਾ ਫਾਰਮ ਕੋਲੋਂ ਨਸ਼ੀਲੀਆਂ ਗੋਲੀਆਂ ਸਮੇਤ ਕੀਤਾ ਕਾਬੂ ।

26/08/2025

26/8/2025 ਭਾਖੜਾ ਡੈਮ ਦਾ ਪਾਣੀ ਤੇਜੀ ਨਾਲ ਵੱਧ ਰਿਹਾ ਹੈ । ਦਰਿਆ ਦੇ ਕੰਢੇ ਜਾਂ ਨਜ਼ਦੀਕ ਵੱਸਦੇ ਕਿਸਾਨਾਂ ਅਤੇ ਹੋਰ ਪ੍ਰੀਵਾਰਾਂ ਨੂੰ ਸਾਵਧਾਨ ਰਹਿਣ ਦੀ ਅਪੀਲ।

26/08/2025

ਐਸ ਐਚ ਓ ਸਿਟੀ ਸਬ ਇੰਸਪੈਕਟਰ ਸਤਨਾਮ ਸਿੰਘ ਅਤੇ ਸਾਂਝ ਕੇਂਦਰ ਬਲਾਚੌਰ ਵਲੋਂ ਸਿਹਤ ਅਤੇ ਨਸ਼ਿਆਂ ਦੇ ਖਿਲਾਫ ਸਾਈਕਲ ਰੈਲੀ ਕੱਢੀ ਗਈ।

24/08/2025

ਗੜਸ਼ੰਕਰ ਰੋਡ ਬਲਾਚੌਰ ਤੋਂ ਘਮੌਰ ਬਾਈਪਾਸ ਤੱਕ ਸੜਕ ਬੱਦ ਤੋਂ ਬੱਤਰ ਬਣੀ ਲੋਕ ਪ੍ਰੇਸ਼ਾਨ।

22/08/2025

ਬੀ ਜੇ ਪੀ ਦੇ ਜਿਲ੍ਹਾ ਪ੍ਰਧਾਨ ਰਾਵਿੰਦਰ ਲੱਕੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਲਿਆ ਪੁਲਿਸ ਹਿਰਾਸਤ ਚ।

21/08/2025

ਬਲਾਚੌਰ ਦੇ ਸਿਆਣੇ ਪਿੰਡ ਤੋਂ ਲੈ ਕੇ ਬਾਈਪਾਸ ਗੜਸ਼ੰਕਰ ਰੋਡ ਦੀ ਖਸਤਾ ਹਾਲਤ ਤੋਂ ਤੰਗ ਲੋਕਾਂ ਵਲੋਂ ਬਹੁਤ ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਬਾਵਜੂਦ ਕਿਸੇ ਨੇ ਸਾਰ ਨਹੀਂ ਲਈ। ਬੀ ਪੀ ਐਸ ਸਕੂਲ ਦੇ ਚੇਅਰਮੈਨ ਹਰਜਿੰਦਰ ਪਾਲ ਸਿੰਘ ਵਲੋਂ ਆਪਣੇ ਖਰਚੇ ਤੇ ਪਏ ਡੂੰਘੇ ਟੋਇਆਂ ਨੂੰ ਆਪ ਆਪਣੇ ਖਰਚੇ ਤੇ ਰੋੜੀ ਪਵਾਈ ਜਾ ਰਹੀ ਹੈ।ਨਹੀਂ ਦੇ ਰਿਹਾ ਪ੍ਰਸ਼ਾਸਨ ਧਿਆਨ ਇਸ ਸੜਕ ਵੱਲ।

Address

Balachour

Telephone

+919988329862

Website

Alerts

Be the first to know and let us send you an email when VH News Channel posts news and promotions. Your email address will not be used for any other purpose, and you can unsubscribe at any time.

Contact The Business

Send a message to VH News Channel:

Share