
23/04/2022
ਪੰਜਾਬ?? ਪਾਣੀ ਮੁੱਕ ਚਾਲਾਂ ਰੁੱਖ ਵੱਡ ਦਿਤੇ ਗਏ
ਸਾਡੇ ਪਾਣੀ ਸਾਡੇ ਕੋਲੋਂ ਖੋ ਲਏ ਗਏ ਪਰ ਅਸੀਂ ਚੁੱਪ 🤫
ਸਾਨੂੰ ਕੀ- ਸਰਕਾਰ ਭਾਈਚਾਰਕ ਸਾਂਝ ਨੂੰ ਸਿਆਸਤ ਕਰਕੇ ਤੋੜ ਰਹੀ ਹੈ ਪਰ ਸਾਨੂੰ ਕੀ
ਧਰਮਾਂ ਨੂੰ ਧਰਮਾਂ ਨਾਲ ਸਰਕਾਰ ਲੜਾਈ ਜਾ ਰਹੀ ਹੈ ਇਕ ਧਰਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪਰ ਸਾਨੂੰ ਕੀ
ਹਰ ਇੱਕ ਦਿਨ ਬੋਲਣ ਦਾ ਨਤੀਜਾ ਵਸ Target ਕਰੋ Facebook ਤੇ Reports ਕਰਦੋ
ਪਰ ਸਾਨੂੰ ਕੀ???
ਪਰ ਇਕ ਦਿਨ ਏਦਾਂ ਦਾ ਆਉਣਾ 5 , 7 , ਸਾਲਾਂ ਤੱਕ ਜਦੋਂ ਤੁਸੀਂ ਸਾਨੂੰ ਕੀ ਚੁੱਪ ਤੇ ਖੁਸ਼ ਹੁੰਦੇ ਲੋਕਾਂ ਨੂੰ ਪੁਸ਼ਤੋੜਨਾ ਪਵੇਗਾ
ਧੰਨਵਾਦ- Sukh Singh Herian 🙏🌴🌴
ਰੁੱਖ ਲਗਾਓ ਖੁਸ਼ਹਾਲ ਪੰਜਾਬ ਬਣਾਓ 🙏