
11/03/2023
🔥 ਸਿੰਘੋ ਇਸ ਗੱਲ ਬਾਰੇ ਵੀ ਸਿੱਖ ਕੌਮ ਨੂੰ ਜਾਗਰੂਕ ਕਰਵਾਉਣ ਦੀ ਲੋੜ ਹੈ -
ਸਚੁ ਖੋਜ ਅਕੈਡਮੀ ਦਾ ਸੱਚ | Sach Khoj Academy ਸਚੁ ਖੋਜ ਅਕੈਡਮੀ ਦਾ ਸੱਚ Sach Khoj Academy Exposed
➤ 2 ਜਵਾਨ ਸਿੱਖ ਮੁੰਡੇਆ ਨੂੰ ਮੌਤ ਦੇ ਮੂੰਹ ਵਿੱਚ ਪਾਉਣ ਤੋਂ ਬਾਅਦ ਹੁਣ ਇੱਸ ਵਕਤ ਨਿਹੰਗ ਧਰਮ ਸਿੰਘ ਬਰੇਲੀ ਯੂ.ਪੀ ਪੁਲਿਸ ਤੇ ਸੀ.ਆਈ.ਡੀ ਤੋਂ ਭਗੌੜਾ ਹੋਇਆ ਫਿਰਦਾ। Murder ਦੀ FIR ਉੱਸ ਖ਼ਿਲਾਫ਼ ਦਰਜ ਹੋ ਚੁੱਕੀ ਹੈ ਤੇ ਯੂ.ਪੀ ਪੁਲਿਸ ਉੱਸ ਦੀ ਭਾਲ ਵਿੱਚ ਥਾਂ ਥਾਂ ਛਾਪੇ ਮਾਰ ਰਹੀ ਹੈ । ਉਸਦਾ ਮੋਬਾਈਲ ਨੰਬਰ (9872734342) ਬੰਦ ਆ ਰਿਹਾ ਹੈ।
➤ ਉੱਤਰ ਪ੍ਰਦੇਸ਼ ਦੀ ਪੁਲਿਸ ਅਤੇ ਸੀ.ਆਈ.ਡੀ ਦੀ ਰਿਪੋਰਟ ਮੁਤਾਬਿਕ ਨਿਹੰਗ ਧਰਮ ਸਿੰਘ ਦਾ ਪੁੱਤਰ ਪਰਮਵੀਰ ਸਿੰਘ ਬਰੇਲੀ ਦਾ ਲੈਂਡ ਮਾਫੀਆ (Land Mafia) ਹੈ। ਨਿਹੰਗ ਧਰਮ ਸਿੰਘ ਨਾਜਾਇਜ਼ ਜ਼ਮੀਨੀ ਕਬਜ਼ਾ ਅਤੇ ਕਬਜੇ ਵਾਲੀ ਜਮੀਨ ਤੇ ਖੇਤੀ ਲਈ ਜਵਾਨ ਨਿਹੰਗ ਸਿੰਘ ਮੁੰਡੇ ਆਪਣੇ ਪੁੱਤਰ ਨੂੰ supply ਕਰਦਾ ਸੀ।
➤ ਨਿਹੰਗ ਧਰਮ ਸਿੰਘ ਨੇ ਆਪਣੇ ਪੁੱਤਰ ਦੀ ਜਾਣ ਬਚਾਣ ਲਈ ਉਹਨੂੰ ਅਕਤੂਬਰ 2022 ਵਿੱਚ ਪੰਜਾਬ ਭੇਜ ਦਿੱਤਾ ਲੇਕਿਨ ਜਵਾਨ ਸਿੱਖ ਮੁੰਡੇਆ ਤੋਂ ਨਾਜਾਇਜ਼ ਜ਼ਮੀਨ ਦਾ ਕਬਜ਼ਾ ਤੇ ਜ਼ਮੀਨ ਤੇ ਖੇਤੀ ਕਰਵਾਂਦਾ ਰਿਹਾ। 12 ਜਨਵਰੀ 2023 ਨੂੰ ਇਹ ਨਾਜਾਇਜ਼ ਜ਼ਮੀਨ ਬਣੀ 2 ਜਵਾਨ ਨਿਹੰਗ ਸਿੰਘ ਮੁੰਡੇਆ ਦੀ ਮੌਤ ਦਾ ਕਾਰਣ।
➤ ਗਰੀਬਾਂ ਦੀਆ ਜ਼ਮੀਨਾ ਤੇ ਕੀਤਾ ਸੀ ਨਿਹੰਗ ਧਰਮ ਸਿੰਘ ਦੀ ਕਾਰਗੁਜਾਰੀ ਵਿਚ ਉੱਸ ਦੇ ਮੁੰਡੇ ਪਰਮਵੀਰ ਸਿੰਘ ਨੇ ਕਬਜ਼ਾ !!
#ਸਚੁਖੋਜਅਕੈਡਮੀ #ਸਚੁਖੋਜ #