ਪੰਜਾਬ ਦੀ ਗੱਲ Punjab di gall

ਪੰਜਾਬ ਦੀ ਗੱਲ Punjab di gall ਪੰਜਾਬ ਵਿੱਚ ਜੌ ਚੱਲ ਰਿਹਾ ਉਹ ਗੱਲ ਕਰਨੀ।।

29/10/2025

ਪੱਤਰਕਾਰ ਮਨਿੰਦਰ ਨੇ ਦੱਸੀ ਸਰਕਾਰ ਦੀ ਅਸਲ ਸੱਚਾਈ। ਵੀਡੀਓ ਸ਼ੇਅਰ ਕਰੋ ਤੇ ਪੇਜ ਨੂੰ ਫੋਲੋ ਕਰੋ ਜੀ।। #ਪੰਜਾਬ

27/10/2025

24/10/2025

ਜੇਕਰ Cm ਭਗਵੰਤ ਮਾਨ ਦੀ ਅਸ਼ਲੀਲ ਵਾਇਰਲ ਵੀਡੀਓ ਨਕਲੀ ਹੈ ਤਾਂ ਸਰਕਾਰ ਇਸਨੂੰ ਫੋਰੈਂਸਿਕ ਲੈਬ ਤੋਂ ਵੈਰੀਫਾਈ ਕਰਵਾਉਣ ਤੋਂ ਕਿਉਂ ਡਰਦੀ ਹੈ? ਸੁੱਖਪਾਲ ਸਿੰਘ ਖਹਿਰਾ ਨੇ ਜਾਂਚ ਦੀ ਕੀਤੀ ਮੰਗ।।

18/10/2025

ਨਿਹੰਗ ਸਿੰਘਾਂ ਤੇ Sho ਵਿਚਾਲੇ ਦਸਤਾਰ ਨੂੰ ਕੇ ਤਿੱਖੀ ਵਹਿਸ਼।। #ਵੋਟ #ਪੰਜਾਬ #ਤਰਨਤਾਰਨ

ਬਾਲਾ ਪ੍ਰੀਤਮ, ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਜੀ ਨ...
15/10/2025

ਬਾਲਾ ਪ੍ਰੀਤਮ, ਅੱਠਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਤਾਗੱਦੀ ਦਿਵਸ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ। ਗੁਰੂ ਸਾਹਿਬ ਜੀ ਨੇ ਆਪਣੇ ਜੀਵਨ ਕਾਲ 'ਚ ਸੰਗਤਾਂ ਨੂੰ ਵਹਿਮਾਂ-ਭਰਮਾਂ 'ਚੋਂ ਕੱਢ ਕੇ ਗੁਰਬਾਣੀ ਨਾਲ ਜੋੜਿਆ।

ਜੈਸਲਮੇਰ ਤੋਂ ਜੋਧਪੁਰ ਨੂੰ ਜਾ ਰਹੀ ਬੱਸ । 20 ਕਿਲੋਮੀਟਰ ਚਲ ਬੱਸ ਨੂੰ ਲੱਗੀ ਅੱਗ।।ਚੀਕਾਂ ਮਾਰਦੇ ਸਵਾਰੀਆਂ ਨੇ ਛਾਲਾਂ ਮਾਰੀਆਂ 20  ਸੜ ਕੇ ਮੁੱਕ ...
15/10/2025

ਜੈਸਲਮੇਰ ਤੋਂ ਜੋਧਪੁਰ ਨੂੰ ਜਾ ਰਹੀ ਬੱਸ । 20 ਕਿਲੋਮੀਟਰ ਚਲ ਬੱਸ ਨੂੰ ਲੱਗੀ ਅੱਗ।।ਚੀਕਾਂ ਮਾਰਦੇ ਸਵਾਰੀਆਂ ਨੇ ਛਾਲਾਂ ਮਾਰੀਆਂ 20 ਸੜ ਕੇ ਮੁੱਕ ਗਏ। 15 ਬਹੁਤ ਜ਼ਿਆਦਾ ਸੀਰੀਅਸ ਨੇ, ਲੋਕਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ। ਜਾਨਾਂ ਗਵਾਉਣ ਵਾਲਿਆਂ ਨੂੰ ਵਾਹਿਗੁਰੂ ਅਪਣੇ ਚਰਨਾਂ ਵਿਚ ਨਿਵਾਸ ਦੇਵੇ। ਪਰੀਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।। 😥😥🙏🙏

14/10/2025

#ਵੋਟ #ਪੰਜਾਬ #ਤਰਨਤਾਰਨ

ਵੋਟ, ਸਪੋਰਟ ਭਾਈ ਮਨਦੀਪ ਸਿੰਘ ਖ਼ਾਲਸਾ। #ਤਰਨਤਾਰਨ  #ਪੰਜਾਬ  #ਵੋਟ
13/10/2025

ਵੋਟ, ਸਪੋਰਟ ਭਾਈ ਮਨਦੀਪ ਸਿੰਘ ਖ਼ਾਲਸਾ।
#ਤਰਨਤਾਰਨ #ਪੰਜਾਬ #ਵੋਟ

07/10/2025

R.I.P ਸੁਖਵਿੰਦਰ ਸਿੰਘ ਕਲਕੱਤਾ ਦੇ ਕਤਲ ਤੇ ਚਰਨਜੀਤ ਸਿੰਘ ਚੰਨੀ ਨੇ ਪੁਲਿਸ ਕਾਰਵਾਈ ਤੇ ਉਠਾਏ ਸਵਾਲ।। ਆਪਣੇ ਹੀ ਬਿਆਨਾਂ ਵਿੱਚ ਖੁਦ ਫਸ ਰਹੀ ਹੈ ਪੁਲਿਸ।।

ਉਚ ਕੋਟੀ ਦੇ ਬੁਲਾਰੇ ,ਪੰਜਾਬ ਦੇ ਦੁੱਖ ਦਰਦ ਨੂੰ  ਬੇਬਾਕੀ ਨਾਲ ਉਠਾਉਣ ਵਾਲੇ ਨਿਧੜਕ ਆਗੂ ਸੁਖਵਿੰਦਰ ਸਿੰਘ ਕਲਕੱਤਾ EX.ਸਰਪੰਚ ਸਹਿਣਾ ਦਾ ਗੋਲੀਆਂ ...
05/10/2025

ਉਚ ਕੋਟੀ ਦੇ ਬੁਲਾਰੇ ,ਪੰਜਾਬ ਦੇ ਦੁੱਖ ਦਰਦ ਨੂੰ ਬੇਬਾਕੀ ਨਾਲ ਉਠਾਉਣ ਵਾਲੇ ਨਿਧੜਕ ਆਗੂ ਸੁਖਵਿੰਦਰ ਸਿੰਘ ਕਲਕੱਤਾ EX.ਸਰਪੰਚ ਸਹਿਣਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ।
ਐਮ ਐਲ ਏ ਭਦੌੜ ਲਾਭ ਸਿੰਘ ਉਗੋਕੇ ਨਾਲ ਸਰਪੰਚੀ ਦੌਰਾਨ ਹੋਏ ਵਿਵਾਦ ਕਾਰਨ ਆਏ ਸੀ ਸੁਰਖੀਆਂ ਵਿੱਚ। Aam Aadmi Party - Punjab ਪੰਜਾਬ ਦੀ ਗੱਲ Punjab di gall Fox News Lalli Boxer

29/09/2025

ਯੁੱਧ ਪਾਖੰਡ ਵਿਰੁੱਧ।। ਸ਼ੇਅਰ ਵੀਡੀਉ।।.. Aam Aadmi Party - Punjab ਪੰਜਾਬ। ਪੰਜਾਬੀ। Punjab ਪੰਜਾਬ ਦੀ ਗੱਲ Punjab di gall Gurwinder Pal Kaur Rahul Sharma Mode Gill

Address

Bareta
151501

Telephone

+919780800243

Website

Alerts

Be the first to know and let us send you an email when ਪੰਜਾਬ ਦੀ ਗੱਲ Punjab di gall posts news and promotions. Your email address will not be used for any other purpose, and you can unsubscribe at any time.

Share