Sanjh Media

Sanjh Media Sanjh Media a news/media website and Provide all world latest news..

ਸਰਕਾਰ ਹਰਿਆਣੇ ਤੋਂ ਆਉਣ ਵਾਲੀਆਂ ਕਈ ਟਰਾਲੀਆਂ ਤੇ ਧੱਕੇ ਨਾਲ ਝਾੜੂ ਵਾਲਿਆਂ ਦੇ ਝੰਡੇ ਲਗਾ ਰਹੀ ਹੈ, ਕਹਿੰਦੇ ਰਾਸ਼ਨ ਸਾਡੇ ਕੋਲ ਜਮ੍ਹਾ ਕਰਵਾ ਦਿਓ,...
09/09/2025

ਸਰਕਾਰ ਹਰਿਆਣੇ ਤੋਂ ਆਉਣ ਵਾਲੀਆਂ ਕਈ ਟਰਾਲੀਆਂ ਤੇ ਧੱਕੇ ਨਾਲ ਝਾੜੂ ਵਾਲਿਆਂ ਦੇ ਝੰਡੇ ਲਗਾ ਰਹੀ ਹੈ, ਕਹਿੰਦੇ ਰਾਸ਼ਨ ਸਾਡੇ ਕੋਲ ਜਮ੍ਹਾ ਕਰਵਾ ਦਿਓ, ਹਰਿਆਣੇ ਤੋਂ ਆਏ ਪ੍ਰਧਾਨ ਨੇ ਕੀਤੇ ਖੁਲਾਸੇ

https://youtu.be/iJuKUry7_dA?si=-Nr1WjCmp-1bSxwN

ਅਜਿਹੇ ਬਜ਼ੁਰਗਾਂ ਕਰਕੇ ਐ ਸਾਡੀ ਚੜ੍ਹਦੀਕਲਾ, ਇਹ ਨੇ ਸਿਦਕੀ ਮਾਵਾਂ  ਘਰ ਦੇ ਬਾਹਰ 10 10 ਫੁੱਟ ਪਾਣੀ, 80 ਸਾਲ ਦੀ ਮਾਤਾ ਕਹਿੰਦੀ ਕਿਤੇ ਨੀਂ ਜਾਣਾ...
08/09/2025

ਅਜਿਹੇ ਬਜ਼ੁਰਗਾਂ ਕਰਕੇ ਐ ਸਾਡੀ ਚੜ੍ਹਦੀਕਲਾ, ਇਹ ਨੇ ਸਿਦਕੀ ਮਾਵਾਂ ਘਰ ਦੇ ਬਾਹਰ 10 10 ਫੁੱਟ ਪਾਣੀ, 80 ਸਾਲ ਦੀ ਮਾਤਾ ਕਹਿੰਦੀ ਕਿਤੇ ਨੀਂ ਜਾਣਾ ਮੁੱਖ 'ਚੋਂ ਵਾਹਿਗੁਰੂ ਤੋਂ ਬਿਨਾ ਕੁਝ ਨਿਕਲਦਾ ਹੀ ਨੀਂ, ਧਰ ਲਿਆ ਚਾਹ ਦਾ ਪਤੀਲਾ

https://youtu.be/6NyjeaRMUDw?si=XQepxxGgPsqreoI3

ਲੀਡਰ ਚਿੱਟੇ ਕੁੜਤੇ ਪਜਾਮੇ ਪਾਕੇ ਟੌਹਰਾਂ ਨਾਲ ਫੋਟੋ ਸੈਸ਼ਨ ਕਰ ਰਹੇ ਬੱਸ ਨਾ ਲੋਕਾਂ ਦਾ ਹਾਲ ਗਰਾਉਂਡ ਉਤੇ ਪ੍ਰਸ਼ਾਸਨ ਪੁੱਛਦਾ ਨਾ ਲੀਡਰ ਕੰਜਰਾਂ ਨ...
30/08/2025

ਲੀਡਰ ਚਿੱਟੇ ਕੁੜਤੇ ਪਜਾਮੇ ਪਾਕੇ ਟੌਹਰਾਂ ਨਾਲ ਫੋਟੋ ਸੈਸ਼ਨ ਕਰ ਰਹੇ ਬੱਸ ਨਾ ਲੋਕਾਂ ਦਾ ਹਾਲ ਗਰਾਉਂਡ ਉਤੇ ਪ੍ਰਸ਼ਾਸਨ ਪੁੱਛਦਾ ਨਾ ਲੀਡਰ ਕੰਜਰਾਂ ਨਾਲੋਂ ਵੀ ਮਾੜੇ ਨਿਕਲੇ ਪੰਜਾਬ ਦੇ ਲੀਡਰ ਲੋਕਾਂ ਨੇ ਬਣਾਈ ਰੇਲ

https://youtu.be/8G5HtL4K9Vw?si=1sR4iqZ2TIVwnrJk

ਦੇਖਦੇ ਹੀ ਦੇਖਦੇ ਟੁੱਟਿਆ ਬੰਨ੍ਹ, ਭੁੱਬਾਂ ਮਾਰ ਰੋਏ ਕਿਸਾਨ ਕਈ ਦਿਨਾਂ ਤੋਂ ਬਣਾ ਰਹੇ ਬੰਨ੍ਹ ਨੂੰ ਤੋੜ ਖੇਤਾਂ ‘ਚ ਵੜਿਆ ਪਾਣੀ ਮਰਗੇ ਰੱਬਾ, ਚੰਗੀ ...
26/08/2025

ਦੇਖਦੇ ਹੀ ਦੇਖਦੇ ਟੁੱਟਿਆ ਬੰਨ੍ਹ, ਭੁੱਬਾਂ ਮਾਰ ਰੋਏ ਕਿਸਾਨ ਕਈ ਦਿਨਾਂ ਤੋਂ ਬਣਾ ਰਹੇ ਬੰਨ੍ਹ ਨੂੰ ਤੋੜ ਖੇਤਾਂ ‘ਚ ਵੜਿਆ ਪਾਣੀ ਮਰਗੇ ਰੱਬਾ, ਚੰਗੀ ਨੀਂ ਕੀਤੀ ਤੂੰ, ਸੀਨਾ ਚੀਰ ਦੇਣਗੇ ਕਿਸਾਨਾਂ ਦੇ ਬੋਲ

https://youtu.be/7IVJjpwbUS0?si=GtxzZpJtLWpkVCLs

5 ਸਾਲ ਦਾ ਸੀ ਬਾਪੂ ਦੀ ਮੌਤ ਹੋਗੀ,ਬੇਬੇ ਮੰਜੇ ਤੇ ਪੈ ਗਈ ਲੋਕ ਮੰਗਿਆ ਸਾਇਕਲ ਨੀ ਸੀ ਦਿੰਦੇ,ਆਖੇ ਬਾਂਦਰ ਜਿਹਾ ਤੋੜਦੂ
20/08/2025

5 ਸਾਲ ਦਾ ਸੀ ਬਾਪੂ ਦੀ ਮੌਤ ਹੋਗੀ,ਬੇਬੇ ਮੰਜੇ ਤੇ ਪੈ ਗਈ ਲੋਕ ਮੰਗਿਆ ਸਾਇਕਲ ਨੀ ਸੀ ਦਿੰਦੇ,ਆਖੇ ਬਾਂਦਰ ਜਿਹਾ ਤੋੜਦੂ

📢 ਸਾਂਝ ਮੀਡੀਆ - ਤੁਹਾਡੀ ਆਵਾਜ਼, ਤੁਹਾਡੀ ਖ਼ਬਰ | SanjhMedia.com

“13 ਸਾਲ ਦੀ ਬੱਚੀ ਨਾਲ ਦੁਰਵਿਵਹਾਰ: ਰਸੂਖਦਾਰ ਲੜਕੇ ਨੇ ਕੀਤਾ ਰੇਪ, ਕੁੱਖੋਂ ਧੀ ਜਨਮੀ – ਪਰਿਵਾਰ ਨੇ ਦੋਸ਼ੀਆਂ ਨਾਲ ਕੀਤਾ ਸਮਝੌਤਾ”
19/08/2025

“13 ਸਾਲ ਦੀ ਬੱਚੀ ਨਾਲ ਦੁਰਵਿਵਹਾਰ: ਰਸੂਖਦਾਰ ਲੜਕੇ ਨੇ ਕੀਤਾ ਰੇਪ, ਕੁੱਖੋਂ ਧੀ ਜਨਮੀ – ਪਰਿਵਾਰ ਨੇ ਦੋਸ਼ੀਆਂ ਨਾਲ ਕੀਤਾ ਸਮਝੌਤਾ”

https://youtu.be/FiZkGd7j-zA?si=7mkm7qz7MN6m0xfx

ਇੰਨੀ ਸੋਹਣੀ ਘਰਵਾਲੀ ਨੂੰ,ਪਤੀ ਨੇ ਮਾਂ ਪਿਓ ਨਾਲ ਮਿਲਕੇ ਰੱਬਾ 4 ਦਿਨ ਨੂੰ ਜਵਾਕ ਹੋਣਾ ਸੀ… ਮਾਂ ਨੇ ਰੋ ਰੋ ਦੱਸੀ ਕੱਲੀ ਕੱਲੀ ਗੱਲ
17/08/2025

ਇੰਨੀ ਸੋਹਣੀ ਘਰਵਾਲੀ ਨੂੰ,ਪਤੀ ਨੇ ਮਾਂ ਪਿਓ ਨਾਲ ਮਿਲਕੇ ਰੱਬਾ 4 ਦਿਨ ਨੂੰ ਜਵਾਕ ਹੋਣਾ ਸੀ… ਮਾਂ ਨੇ ਰੋ ਰੋ ਦੱਸੀ ਕੱਲੀ ਕੱਲੀ ਗੱਲ

https://youtu.be/ws-t-HuIup0?si=jDxba09-ie2tFv58

ਫੌਜੀ ਪੁੱਤ ਘਰ ਨੂੰ ਪੱਕਾ ਕਰਨ ਲਈ ਕਰ ਰਿਹਾ ਸੀ ਤਿਆਰੀ,ਹੋ ਗਿਆ ਸ਼ਹੀਦ ਮਾਂ ਨੇ ਉੱਚੀ ਉੱਚੀ ਰੋ ਦੱਸਿਆ ਕੀ ਬੋਲਿਆ ਸੀ ਆਖਰੀ ਵਾਰ ਦੇਖੋ ਕਿਵੇਂ ਪੂਰ...
15/08/2025

ਫੌਜੀ ਪੁੱਤ ਘਰ ਨੂੰ ਪੱਕਾ ਕਰਨ ਲਈ ਕਰ ਰਿਹਾ ਸੀ ਤਿਆਰੀ,ਹੋ ਗਿਆ ਸ਼ਹੀਦ ਮਾਂ ਨੇ ਉੱਚੀ ਉੱਚੀ ਰੋ ਦੱਸਿਆ ਕੀ ਬੋਲਿਆ ਸੀ ਆਖਰੀ ਵਾਰ ਦੇਖੋ ਕਿਵੇਂ ਪੂਰੇ ਪਿੰਡ ਚ ਗੂੰਜੀਆਂ ਰੋਣ ਦੀਆਂ ਅਵਾਜਾਂ

https://youtu.be/NUxrnnhFBZc?si=ofebxhFjZoGJCFi3

ਵਿਆਹ ਤੋਂ ਮਹੀਨਾ ਪਹਿਲਾਂ ਮੁੰਡੇ ਨੇ ਖਾਦੀਆਂ ਭਸਮਾਂ, ਡਾਕਟਰਾਂ ਨੇ ਦੇਤਾ ਜਵਾਬ ਕਿਵੇਂ ਭਸਮਾਂ ਨੌਜਵਾਨ ਮੁੰਡਿਆਂ ਨੂੰ ਕਰ ਰਹੀਆਂ ਖ਼ਤਮ
12/08/2025

ਵਿਆਹ ਤੋਂ ਮਹੀਨਾ ਪਹਿਲਾਂ ਮੁੰਡੇ ਨੇ ਖਾਦੀਆਂ ਭਸਮਾਂ, ਡਾਕਟਰਾਂ ਨੇ ਦੇਤਾ ਜਵਾਬ ਕਿਵੇਂ ਭਸਮਾਂ ਨੌਜਵਾਨ ਮੁੰਡਿਆਂ ਨੂੰ ਕਰ ਰਹੀਆਂ ਖ਼ਤਮ

ਵਿਆਹ ਤੋਂ ਪਹਿਲਾਂ ਮੁੰਡੇ ਆਮ ਤੌਰ 'ਤੇ ਲਿੰਗ ਵੱਡਾ ਕਰਨ ਵਾਲੀਆਂ ਦਵਾਈਆਂ ਜਾਂ ਉਪਕਰਨਾਂ ਦੀ ਵਰਤੋਂ ਕਰਦੇ ਹਨ, ਜਿਸ ਨਾਲ ਉਹਨੂੰ ਲੱਗਦਾ ਹੈ ਕਿ ....

Address

Barnala Fort Area

Alerts

Be the first to know and let us send you an email when Sanjh Media posts news and promotions. Your email address will not be used for any other purpose, and you can unsubscribe at any time.

Share