
23/07/2024
🙏 *ਕਰ ਭਲਾ ਹੋ ਭਲਾ* 🙏
*ਤੁਹਾਡਾ ਦਿੱਤਾ ਹੋਇਆ ਖੂਨ ਕਿਸੇ ਦੀ ਜ਼ਿੰਦਗੀ ਬਚਾ ਸਕਦਾ ਹੈ*
*ਬਲੱਡ ਡੋਨਰ ਸੁਸਾਇਟੀ ਬਰਨਾਲਾ ਰਜਿ ਪੰਜਾਬ*
ਅੱਜ ਦੇ ਮਹਾਨ ਸੇਵਾਦਾਰ *Nitu Singh* ਜੀ ਨੇ * GUPTA HOSPITAL BARNALA * ਵਿੱਖੇ ਐਮਰਜੈਂਸੀ ਮਰੀਜ਼ ਨੂੰ ਬਲੱਡ ਦੀ ਲੋੜ ਪੈਣ ਤੇ LIFE LINE BLOOD BARNALA* ਬੱਲਡ ਦਾਨ* ਕਰਨ ਲਈ ਪਹੁੰਚੇ।
ਦਿਲੋਂ ਧੰਨਵਾਦ ਇਨ੍ਹਾਂ ਦੀ ਸੇਵਾ ਨੂੰ ਜ਼ੋ ਇੱਕ ਕਾਲ ਤੇ ਸੇਵਾ ਲਈ ਹਸਪਤਾਲ ਪਹੁੰਚੇ।
*ਪਰਮਾਤਮਾ ਇੰਨਾ ਨੂੰ ਹਮੇਸ਼ਾ ਤੰਦਰੁਸਤ ਅਤੇ ਖੁਸ਼ ਰੱਖਣ ਜੀ..*
*ਮਨੁੱਖਤਾ ਦੀ ਸੇਵਾ ਲਈ ਬਲੱਡ ਡੋਨਰ ਸੁਸਾਇਟੀ ਬਰਨਾਲਾ ਰਜਿ ਪੰਜਾਬ ਨਾਲ ਜੁੜਨ ਲਈ ਆ 98788-30541 ਨੰਬਰ ਤੇ ਵਟਸਐੱਪ ਤੇ ਮੈਸਜ ਕਰੋ*
*ਖੂਨਦਾਨ ਲਈ ਕਰੋ ਅਭਿਆਨ*
*ਖੂਨਦਾਨ ਕਰਕੇ ਬਚਾਓ ਜਾਨ😊🙏🏻*