PRouD To Be AkaLi

PRouD To Be AkaLi Contact information, map and directions, contact form, opening hours, services, ratings, photos, videos and announcements from PRouD To Be AkaLi, Digital creator, om City , barnala, Barnala.

19/06/2025

ਅਕਾਲੀ ਦਲ ਵਾਲਿਉ ,ਉਂਝ ਤਾਂ ਤੁਸੀਂ ਸਰਕਾਰ ਬਣਾਉਂਦੇ ਫਿਰਦੇ ਓਂ, ਕੀ ਫਾਇਦਾ ਤੁਹਾਡੇ ਤੋਂ ਪੇਜ਼ ਤਾਂ ਲਾਈਕ ਨਹੀਂ ਹੋ ਰਿਹਾ ਅਕਾਲੀ ਦਲ ਦਾ ,

13/06/2025

ਸ਼੍ਰੋਮਣੀ ਅਕਾਲੀ ਦਲ ਵਾਲਿਉ ਪੇਜ਼ ਨੂੰ ਲਾਈਕ ਤੇ ਫੌਲੋ ਜ਼ਰੂਰ ਕਰੋ, ਫਿਰ ਈ ਸਾਡਾ ਕੰਮ ਸੌਖਾ ਹੋਊ, ਲੋਕਾਂ ਤੱਕ ਕੰਟੈਂਟ ਪਹੁੰਚਾਉਣ ਦਾ , ਸਰਕਾਰ ਦੀਆਂ ਗਲਤ ਨੀਤੀਆਂ ਬਾਰੇ ਲੋਕਾਂ ਨੂੰ ਦੱਸਾਂਗੇ ਤੇ ਫਿਰ ਈ ਇਹ ਸਰਕਾਰ ਪੰਜਾਬ ਤੋਂ ਬਾਹਰ ਹੋਊ

ਪੰਜਾਬ ਦੇ ਨਵੇਂ ਮਾਲ ਮੰਤਰੀ ਜੈਸਮੀਨ ਸ਼ਾਹ ਦੇ ਕਰੋ ਦਰਸ਼ਨ ਭਗਵੰਤ ਮਾਨ ਦੇ ਠੀਕ ਪਿੱਛੇ ਬੈਠਾ ਪੰਜਾਬੀਆਂ ਦਾ ਮਤਦਾਨ ਦੇ ਕੇ ਚੁਣਿਆ ਮੰਤਰੀ ਡੰਮੀ ਬਣ...
13/06/2025

ਪੰਜਾਬ ਦੇ ਨਵੇਂ ਮਾਲ ਮੰਤਰੀ ਜੈਸਮੀਨ ਸ਼ਾਹ ਦੇ ਕਰੋ ਦਰਸ਼ਨ ਭਗਵੰਤ ਮਾਨ ਦੇ ਠੀਕ ਪਿੱਛੇ ਬੈਠਾ ਪੰਜਾਬੀਆਂ ਦਾ ਮਤਦਾਨ ਦੇ ਕੇ ਚੁਣਿਆ ਮੰਤਰੀ ਡੰਮੀ ਬਣਾ ਦਿੱਤਾ. ਜੈਸਮੀਨ ਸ਼ਾਹ ਮਾਲ ਵਿਭਾਗ ਤੇ ਪੂਰਾ ਕਬਜ਼ਾ ਕਰਕੇ ਬੈਠ ਗਿਆ ਏਹ ਸਾਰੇ ਤਹਿਸੀਲਦਾਰਾਂ ਨੂੰ ਕੰਟਰੋਲ ਕਰਦਾ ਹੈ, ਸੋ ਪੰਜਾਬੀਓ ਜਾਗ ਜਾਓ ਕੇਜਰੀਵਾਲ ਪੰਜਾਬ ਵਿੱਚ ਚੁਣੀ ਹੋਈ ਸਰਕਾਰ ਦੇ ਬਰਾਬਰ ਨੌਮੀਨੇਟਡ ਬੰਦੇ ਲਗਾ ਸਰਕਾਰ ਚਲਾ ਰਿਹਾ ਹੈ ! Sukhbir Singh Badal

12/06/2025

ਜਿਹੜੇ ਚਾਹੁੰਦੇ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ
ਉਹ ਇਹ ਪੇਜ਼ ਨੂੰ ਫੌਲੋ ਤੇ ਲਾਈਕ ਜ਼ਰੂਰ ਕਰਨ
Shiromani Akali Dal Sukhbir Singh Badal

08/02/2025

ਰਗੜ ਤੀ ਆਪ ਪਾਰਟੀ ਦਿਲੀ ਵਾਲਿਆਂ ਨੇ

20/01/2025

Biba harsimrat kaur badal

03/09/2024

ਲ਼ੈ ਦੇਖੋ ਪੈਂਦੇ ਸਰੋਪੇ ਆਪ ਆਲੇ ਪਮੱਕੜਾਂ ਦੇ, ਹੀੜੀਈਈਈਈ ਐਨੀ ਕੀ ਇਜਤ ਆ

ਚਲੋ ਵਧੀਆ ਗੱਲ ਆ, ਢੀਂਡਸਾ ਸਾਬ ਨੂੰ ਪਤਾ ਲੱਗ ਗਿਆ, ਕੇ ਆਪਣੇ ਤਾਂ ਆਪਣੇ ਈ ਹੁੰਦੇ ਨੇ 👍🏼👍🏼 Sukhbir Singh Badal PTC News
06/03/2024

ਚਲੋ ਵਧੀਆ ਗੱਲ ਆ, ਢੀਂਡਸਾ ਸਾਬ ਨੂੰ ਪਤਾ ਲੱਗ ਗਿਆ, ਕੇ ਆਪਣੇ ਤਾਂ ਆਪਣੇ ਈ ਹੁੰਦੇ ਨੇ 👍🏼👍🏼 Sukhbir Singh Badal PTC News

21/02/2024
ਕਰਦੋ ਸ਼ੇਅਰ ਵੀਡੀਓ
19/02/2024

ਕਰਦੋ ਸ਼ੇਅਰ ਵੀਡੀਓ

ਅੱਕੇ ਪ‌ਏ ਨੇ ਪੰਜਾਬੀ, ਲੀਡਰਾਂ ਦੇ ਪਿੱਛੇ ਲੱਗ ਕੇ, ਵੋਟਾਂ ਲੈਣ ਨਾ ਜਾਇਉ, ਆਪ ਆਲਿਉ 🤔🍌 ਾਹ ਨਾਲ ਆਂਡਾ ਖਵਾਉਣਗੇ , ਜਾਇਉ ਨਾ ਵੋਟਾਂ ਨੂੰ ਕਹ...

Celebrating my 1st year on Facebook. Thank you for your continuing support. I could never have made it without you. 🙏🤗🎉
07/02/2024

Celebrating my 1st year on Facebook. Thank you for your continuing support. I could never have made it without you. 🙏🤗🎉

03/12/2023

ਚਾਰ ਸਟੇਟਾਂ ਚ ਝਾੜੂ ਆਲ਼ਿਆਂ ਦੀਆਂ ਮਿਨਤਾਂ ਕਰਦੇ ਫਿਰਦੇ ਆ , ਬੀਜੇਪੀ ਆਲੇ ਕਹਿੰਦੇ ਸਮੱਰਥਨ ਦੇ ਦਿਉ, ਸਰਕਾਰ ਬਣਾਉਣੀ ਆਹ, ਭਗਵੰਤ ਮਾਨ ਜੀ ਨੇ ਸਹਾਗਾ ਈ ਫੇਰ ਤਾ, ਪੰਜਾਬ ਆਲਿਉ ਝਾੜੂ ਆਲ਼ਿਆਂ ਦਾ ਜਲਵਾ ਦੇਖਿਆ , ਲੋਕ ਤੁਹਾਨੂੰ ਬੁੱਧੂ ਸਮਝਦੇ ਸੀ ਪਰ ਹੁਣ ਚਾਰ ਸਟੇਟਾਂ ਦੇ ਲੋਕਾਂ ਨੇ ਆਪ ਪਾਰਟੀ ਨੂੰ ਜਿਤਾ ਕੇ, ਇਹ ਕਲੀਅਰ ਕਰਤਾ ਵੀ ਪੰਜਾਬ ਨੇ ਸਹੀ ਪਾਰਟੀ ਦੀ ਚੋਣ ਕੀਤੀ ਸੀ, ਸਹੀ ਕਿਹਾ ਨਾ 🤔🤔🤔🤔🤔🤔🤣🤣🤣🤣🤣🤣 Sukhbir Singh Badal

Address

Om City , Barnala
Barnala
148101

Telephone

+917087736215

Website

Alerts

Be the first to know and let us send you an email when PRouD To Be AkaLi posts news and promotions. Your email address will not be used for any other purpose, and you can unsubscribe at any time.

Contact The Business

Send a message to PRouD To Be AkaLi:

Share