GD News Barnala

GD News Barnala Contact information, map and directions, contact form, opening hours, services, ratings, photos, videos and announcements from GD News Barnala, Media/News Company, St no 6bus stand Road sardar handloom wali gali barnala, Barnala.

Avoid an overabundance of numbers in one sentence or paragraph. ...
Use short sentences. ...
Always lead with the “what,” be it a company, executive or product. ...
Never put the time element before the verb in the lead.

19/07/2026

ਆਮ ਆਦਮੀ ਪਾਰਟੀ ਬਰਨਾਲਾ ਵੱਲੋਂ ਮੁੱਖ ਦਫਤਰ ਪੱਤੀ ਰੋਡ ਵਾਰਡ ਨੰਬਰ 44 ਵਿਖੇ ਬਣਾਇਆ ਗਿਆ ਇੱਥੇ ਸਾਰੇ ਹੀ ਸਰਕਾਰੀ ਸਰਟੀਫਿਕੇਟਾਂ ਅਤੇ ਸਰਕਾਰੀ ਯੋਜਨਾਵਾਂ ਦੇ ਦਸਤਾਵੇਜ਼ ਦੀਆਂ ਸੇਵਾਵਾਂ ਮੁਫ਼ਤ ਦਿੱਤੀਆਂ ਤਾਂ ਕਿ ਲੋਕ ਖੱਜਲ ਖ਼ਵਾਰ ਨਾ ਹੌਣ ਤੇ ਆਸਾਨੀ ਨਾਲ ਸਰਕਾਰੀ ਯੋਜਨਾਵਾਂ ਦਾ ਲਾਭ ਉਠਾ ਸਕਣ



10/07/2026

ਨਿਊ ਸੈਨਿਕ ਪਬਲਿਕ ਅਕੈਡਮੀ ਵੱਲੋਂ 12-07-2026 ਦਿਨ ਐਤਵਾਰ ਨੂੰ ਕਾਲਾ ਮਹਿਰ ਸਟੇਡੀਅਮ ਬਰਨਾਲਾ ਵਿਖੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ ਜਿਸ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ ਰਿਟਾਇਰਡ ਸੂਬੇਦਾਰ ਜਸਵੀਰ ਸਿੰਘ ਜੀ

18/06/2026

ਪਿੰਡ ਬਖਤਗੜ੍ਹ ਦਾ ਰਹਿਣ ਵਾਲਾ ਸੀ 22 ਸਾਲ ਦਾ ਜਸ਼ਨਪ੍ਰੀਤ ਸਿੰਘ ਭਾਰਤੀ ਸੈਨਾ ਦੇ ਅਗਨੀ ਵੀਰ ਦੀ ਟ੍ਰੇਨਿੰਗ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ #

  barnala
11/06/2026

barnala

ਬਰਨਾਲਾ ਤੋਂ ਆਮ ਆਦਮੀ ਪਾਰਟੀ ਤੋਂ ਹਸਨਪ੍ਰੀਤ ਭਾਰਦਵਾਜ ਵਾਰਡ ਨੰਬਰ 44 ਪੱਤੀ ਰੋਡ ਨੇ ਜਿੱਤ ਪ੍ਰਾਪਤ ਕੀਤੀ
29/05/2026

ਬਰਨਾਲਾ ਤੋਂ ਆਮ ਆਦਮੀ ਪਾਰਟੀ ਤੋਂ ਹਸਨਪ੍ਰੀਤ ਭਾਰਦਵਾਜ ਵਾਰਡ ਨੰਬਰ 44 ਪੱਤੀ ਰੋਡ ਨੇ ਜਿੱਤ ਪ੍ਰਾਪਤ ਕੀਤੀ

23/05/2026

ਹਸਨਪ੍ਰੀਤ ਭਾਰਦਵਾਜ ਨੇ ਜਿੱਤੇ ਵਾਰਡ ਨੰਬਰ 44 ਦੇ ਲੋਕਾਂ ਦੇ ਦਿਲ ਅਤੇ ਲੋਕਾਂ ਦਾ ਮਿਲਿਆ ਭਰਮਾ ਹੁੰਗਾਰਾ ਜਿੱਥੇ ਅੱਜ ਉਹਨਾਂ ਨੂੰ ਸ਼ਾਮ ਨੂੰ ਲੱਡੂਆਂ ਦੇ ਨਾਲ ਵੀ ਤੋਲਿਆ ਗਿਆ।
barnala News barnala

18/05/2026

ਹਸਨਪ੍ਰੀਤ ਭਾਰਦਵਾਜ ਵਾਰਡ ਨੰਬਰ 44 ਪੱਤੀ ਰੋਡ ਬਰਨਾਲਾ ਆਪਣੇ ਦਫਤਰ ਦੀ ਓਪਨਿੰਗ ਸਮੇਂ ਵਾਰਡ ਨੰਬਰ 44 ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ barnala party news Barnala

17/05/2026

ਹਸਨਪ੍ਰੀਤ ਭਾਰਦਵਾਜ ਪੱਤੀ ਰੋਡ ਵਾਰਡ ਨੰਬਰ 44 ਵਿਖੇ ਐਮ ਪੀ ਮੀਤ ਹੇਅਰ ਜੀ ਨੇ ਕੀਤਾ ਉਹਨਾਂ ਦੇ ਦਫਤਰ ਦਾ ਉਦਘਾਟਨ ਸਮੇਂ ਗੱਲਬਾਤ ਸਾਂਝੀ ਕਰਦੇ ਹੋਏ Barnala party news Barnala

04/05/2026

ਅਮਰ ਸ਼ਹੀਦ ਸਿਪਾਹੀ ਧਰਮਵੀਰ ਸਿੰਘ ਦੀ 25 ਵੀਂ ਬਰਸੀ ਪਿੰਡ ਬਖਤ ਗੜ੍ਹ ਵਿਖੇ ਮਨਾਈ ਗਈ barnala

21/04/2026

Barnala
ਬੱਸ ਸਟੈਂਡ ਨਜ਼ਦੀਕ ਬਰਨਾਲਾ ਦੇ ਇੱਕ ਹੋਟਲ ਵਿੱਚ ਪੁਲਿਸ ਨੇ ਕੀਤੇ ਕਈ ਜੋੜੇ ਕਾਬੂ ਕੀਤੇ

Address

St No 6bus Stand Road Sardar Handloom Wali Gali Barnala
Barnala
148101

Website

Alerts

Be the first to know and let us send you an email when GD News Barnala posts news and promotions. Your email address will not be used for any other purpose, and you can unsubscribe at any time.

Contact The Business

Send a message to GD News Barnala:

Shortcuts

Share