ਢਿੱਲੋਂ ਬਰਨਾਲੇ ਆਲਾ - Dhillon Barnale aala

  • Home
  • India
  • Barnala
  • ਢਿੱਲੋਂ ਬਰਨਾਲੇ ਆਲਾ - Dhillon Barnale aala

ਢਿੱਲੋਂ ਬਰਨਾਲੇ ਆਲਾ - Dhillon Barnale aala ਕਿਸੇ ਵੀ ਤਰਾਂ ਪ੍ਰੋਮੋਸ਼ਨ ਕਰਵਾਉਣ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ।
(1)

ਪਿੰਡ ਕਾਲੇਕੇ ਜਿਲਾਂ ਬਰਨਾਲਾ ਕਬੱਡੀ ਕੱਪ ਮਿਤੀ 25 ਮਾਰਚ 2025 ਸਾਰੇ ਵੀਰਾਂ ਨੂੰ ਕਬੱਡੀ ਕੱਪ ਤੇ ਆਉਣ ਲਈ ਨਿੱਘਾਂ ਸੱਦਾ ਦਿੱਤਾਂ ਜਾਂਦਾ ਹੈ ਜਰੂਰ...
23/03/2025

ਪਿੰਡ ਕਾਲੇਕੇ ਜਿਲਾਂ ਬਰਨਾਲਾ ਕਬੱਡੀ ਕੱਪ ਮਿਤੀ 25 ਮਾਰਚ 2025 ਸਾਰੇ ਵੀਰਾਂ ਨੂੰ ਕਬੱਡੀ ਕੱਪ ਤੇ ਆਉਣ ਲਈ ਨਿੱਘਾਂ ਸੱਦਾ ਦਿੱਤਾਂ ਜਾਂਦਾ ਹੈ ਜਰੂਰ ਆਉ ਅਸੀ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ

24/11/2024

78892-34206 ਗੁਰਦੁਆਰਾ ਯਾਦਗਰ ਸਹੀਦਾ ਪਿੰਡ ਲੋਗੋਵਾਲ ਜਿਲਾ ਸੰਗਰੂਰ ਦਰਬਾਰ ਸਾਹਿਬ ਦੀ ਕਾਰ ਸੇਵਾ ਸਕੀਮ ਮਿਤੀ 08/12/2024 ਕੁੱਲ 122 ਇਨਾਮ ਵੱਧ ਤੋ ਵੱਧ ਸੇਵਾ ਕਰੋ ਨਾਲੇ ਪੰਨ ਨਾਲੇ ਫਲੀਆਂ ਜਿੱਤੋ ਲੱਖਾਂ ਦੇ ਇਨਾਮ

ਪਿੰਡ ਅਸਪਾਲ ਕਲਾਂ ਦੂਸਰਾ ਕਬੱਡੀ ਕੱਪ ਮਿਤੀ 1 ਸਤੰਬਰ 2024 ਦਿਨ ਐਤਵਾਰ ਸਾਰਿਆ ਨੂੰ ਆਉਣ ਦਾ ਖੁੱਲਾ ਸੱਦਾ ਧੰਨਵਾਦ
28/08/2024

ਪਿੰਡ ਅਸਪਾਲ ਕਲਾਂ ਦੂਸਰਾ ਕਬੱਡੀ ਕੱਪ ਮਿਤੀ 1 ਸਤੰਬਰ 2024 ਦਿਨ ਐਤਵਾਰ ਸਾਰਿਆ ਨੂੰ ਆਉਣ ਦਾ ਖੁੱਲਾ ਸੱਦਾ ਧੰਨਵਾਦ

04/07/2024
ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਗੋਪਾਲਜੀਤ ਸਿੱਧੂ ਪਰਮਾਤਮਾ ਤੈਨੂੰ ਹਮੇਸਾ ਖੁਸ ਰੱਖੇ ਤੇ ਤਰੱਕੀਆਂ ਬਖਸ਼ੇ
26/06/2024

ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਗੋਪਾਲਜੀਤ ਸਿੱਧੂ ਪਰਮਾਤਮਾ ਤੈਨੂੰ ਹਮੇਸਾ ਖੁਸ ਰੱਖੇ ਤੇ ਤਰੱਕੀਆਂ ਬਖਸ਼ੇ

09/05/2024

ਕੰਪਿਊਟਰ ਕਰਾਹ ਦਾ ਮਾਹਰ ਬਾਵਾ ਅਸਪਾਲ ਕਲਾਂ

05/04/2024

ਗੁਰੂਘਰ ਯਾਦਗਾਰ ਸ਼ਹੀਦਾਂ ਦੇ ਦਰਬਾਰ ਸਾਹਿਬ ਦਾ ਲੈਂਟਰ ਅੱਜ ਪਾਰਿਆ ਗਿਆ । ਸੰਗਤ ਦੇ ਸਹਿਯੋਗ ਨਾਲ ਡਰਾਅ ਕੱਢਿਆ ਗਿਆ ਸੀ - ਠੱਗ ਕਹਿਣ ਵਾਲਿਆਂ ਦੇ ਮੂੰਹ ਤੇ ਕਰਾਰੀ ਚਪੇੜ

24/03/2024

ਰਾਜਗੜ੍ਹ ਡਰਾਅ ਲਾਈਵ ਰਿਜਲਟ - ਧਨੌਲੇ ਨਿਕਲਿਆ 855 Sawraj 4x4 Rajgarh Lucky Draw live Result 24_03_2024

Address

Barnala
148101

Telephone

+918427004485

Website

Alerts

Be the first to know and let us send you an email when ਢਿੱਲੋਂ ਬਰਨਾਲੇ ਆਲਾ - Dhillon Barnale aala posts news and promotions. Your email address will not be used for any other purpose, and you can unsubscribe at any time.

Contact The Business

Send a message to ਢਿੱਲੋਂ ਬਰਨਾਲੇ ਆਲਾ - Dhillon Barnale aala:

Share