Kabaddi legends

Kabaddi legends Kabaddi legends videos
(1)

26/08/2026
ਬਹੁਤ ਬਹੁਤ ਧੰਨਵਾਦ ਜੀ 🙏
23/08/2026

ਬਹੁਤ ਬਹੁਤ ਧੰਨਵਾਦ ਜੀ 🙏

ਜਨਮ ਦਿਨ ਮੁਬਾਰਕ
23/08/2026

ਜਨਮ ਦਿਨ ਮੁਬਾਰਕ

ਗੁਰਜੀਤ ਤੂਤ ਬਾਈ ਦੇ ਭੋਗ ਤੇ ਗੁਰਪ੍ਰੀਤ ਸੇਖੋ ਬਹੁਤ ਭਾਵੁਕ ਹੋਇਆ ਤੇ ਗੁਰਜੀਤ ਦੇ ਪਰਿਵਾਰ ਲਈ ਵੱਡਾ ਐਲਾਨ ਕਰ ਦਿੱਤਾ ਸੇਖੋ ਵੀਰ ਕਹਿੰਦਾ ਮੇਰੇ ਚਾ...
21/08/2026

ਗੁਰਜੀਤ ਤੂਤ ਬਾਈ ਦੇ ਭੋਗ ਤੇ ਗੁਰਪ੍ਰੀਤ ਸੇਖੋ ਬਹੁਤ ਭਾਵੁਕ ਹੋਇਆ ਤੇ ਗੁਰਜੀਤ ਦੇ ਪਰਿਵਾਰ ਲਈ ਵੱਡਾ ਐਲਾਨ ਕਰ ਦਿੱਤਾ ਸੇਖੋ ਵੀਰ ਕਹਿੰਦਾ ਮੇਰੇ ਚਾਰ ਧੀਆ ਨੇ ਤੇ ਮੇਰੀ ਪੰਜਵੀ ਧੀ ਗੁਰਜੀਤ ਦੀ ਧੀ ਹੈ ਮੇਰੇ ਤੋ ਲਿਖ ਕਿ ਲੈ ਲਓ ਜਦੋ ਗੁਰਜੀਤ ਦੀ ਕੁੜੀ ਦਾ ਵਿਆਹ ਹੋਇਆ 50 ਲੱਖ ਲੱਗੇ ਤਾ 50 ਲਵਾਗਾ ਤੇ ਜੇ 1 ਕਰੋੜ ਲੱਗਿਆ ਤਾ ਇੱਕ ਕਰੋੜ ਲਵਾਗਾ ,ਰਿੱਕ ਲੱਖ ਅੱਜ ਦਿੱਤਾ ਵੀਰ ਨੇ ,ਵੀਰ ਦਾ ਬਹੁਤ ਬਹੁਤ ਧੰਨਵਾਦ ਸਿੱਖੋ ਪੰਜਾਬ ਤੋ ਕਿਵੇ ਦੁੱਖ ਸੁੱਖ ਚ ਖੜਨਾ

ਗੁਰਜੀਤ ਤੂਤ ਬਾਈ ਦੇ ਘਰੇ ਅੱਜ ਅਰਜਨ ਢਿੱਲੋ ਗਿਆ ਜਿਹੋ ਜਿਹਾ ਅਰਜਨ ਦਾ ਵੱਡਾ ਕਿਰਦਾਰ ਹੈ ਇਹੋ ਜਿਹੀ ਵੱਡੀ ਮਦਦ ਕਰਕੇ ਆਇਆ ਪਰਿਵਾਰ ਦੀ .ਗੁਰਜੀਤ ਬ...
20/08/2026

ਗੁਰਜੀਤ ਤੂਤ ਬਾਈ ਦੇ ਘਰੇ ਅੱਜ ਅਰਜਨ ਢਿੱਲੋ ਗਿਆ ਜਿਹੋ ਜਿਹਾ ਅਰਜਨ ਦਾ ਵੱਡਾ ਕਿਰਦਾਰ ਹੈ ਇਹੋ ਜਿਹੀ ਵੱਡੀ ਮਦਦ ਕਰਕੇ ਆਇਆ ਪਰਿਵਾਰ ਦੀ .ਗੁਰਜੀਤ ਬਾਈ ਦੀ ਬੇਟੀ ਦੇ ਨਾਮ 5 ਲੱਖ ਦੀ ਐਫ ਡੀ ਤੇ 50 ਹਜਾਰ ਅੱਡ ਦੇ ਕਿ ਆਇਆ ਤੇ ਘਰਦਿਆ ਨੂੰ ਕਿਹਾ ਜਦੋ ਤੁਸੀ ਘਰ ਪਾਉਣ ਲੱਗੇ ਤਾ ਪੰਜ ਲੱਖ ਉਦੋ ਤੇ ਬਾਕੀ ਸਾਰੀ ਉਮਰ ਜਦੋ ਵੀ ਲੋੜ ਪਵੇ ਮਦਦ ਕਰਦਾ ਰਹਾਗਾ ਅਰਜਨ ਗੁਰਜੀਤ ਦਾ ਵੱਡਾ ਫੈਨ ਰਿਹਾ ਜਦੋ ਵੀ ਗੁਰਜੀਤ ਨੇ ਅਰਜਨ ਦੇ ਪਿੰਡ ਕਬੱਡੀ ਖੇਡਣ ਆਉਣਾ ਹੁੰਦਾ ਸੀ ਅਰਜਨ ਗੁਰਜੀਤ ਨੂੰ ਦੇਖਣ ਲਈ ਦੋ ਦਿਨ ਪਹਿਲਾ ਕੰਮ ਨਿਬੇੜਨ ਲੱਗ ਜਾਂਦਾ ਸੀ ਤਾਹੀ ਲਿਖਿਆ ਸੀ ਸੋਲਡਰ ਜਿਵੇ ਗੁਰਜੀਤ ਤੂਤ ਦੇ ਪੰਜਾਬ ਤੋ ਸਿੱਖੋ ਸੁੱਖ ਦੁੱਖ ਚ ਕਿਵੇ ਖੜਨਾ ਧੰਨਵਾਦ ਬਹੁਤ ਬਹੁਤ ਅਰਜਨ ਵੀਰ ਦਾ ਜਿਉਦਾ ਰਹਿ ਵੀਰੇ .ਅਰਜਨ ਨਾ ਵਾਲਾ ਬੋਲਦਾ ਨਾ ਕੋਈ ਇੰਟਰਵਿਊ ਨਾ ਕੰਟਰਵਰਸੀ ਕਿਤਾਬਾ ਪੜਨਾ ਤੇ ਉੱਚੀ ਸੋਚ ਵਾਲਾ ਲਿਖਣਾ ਤੇ ਹੜਾ ਵੇਲੇ ਦੇਖਿਆ ਕਿਵੇ ਹੈਲਪ ਕਰਨੀ ਹੈ ਪੰਜਾਬ ਦੀ ਇਹ ਅਰਜਨ ਤੋ ਸਿੱਖਣ ਦੀ ਲੋੜ ਹੈ ,

Happy Birthday  brother 🎉
20/08/2026

Happy Birthday brother 🎉

ਬਹੁਤ ਮਾੜਾ ਹੋਇਆ ਤਾਰੀ ਬਾਬਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ .ਇੰਨੀ ਭੱਜ ਦੌੜ ਵਾਲੀ ਜਿੰਦਗੀ ਚ ਇਹੋ ਜਿਹੇ ਇਨਸਾਨ ਘੱਟ ਹੀ ਮਿਲਦੇ ਨੇ ਜਿਹੜੇ ਲੋ...
19/08/2026

ਬਹੁਤ ਮਾੜਾ ਹੋਇਆ ਤਾਰੀ ਬਾਬਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ .ਇੰਨੀ ਭੱਜ ਦੌੜ ਵਾਲੀ ਜਿੰਦਗੀ ਚ ਇਹੋ ਜਿਹੇ ਇਨਸਾਨ ਘੱਟ ਹੀ ਮਿਲਦੇ ਨੇ ਜਿਹੜੇ ਲੋਕਾ ਨੂੰ ਹਸਾ ਕਿ ਫਿਕਰਾ ਦੁੱਖਾ ਚੋ ਕੱਢਦੇ ਹੋਣ ,ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ

Address

Barnala

Telephone

+919056663401

Website

Alerts

Be the first to know and let us send you an email when Kabaddi legends posts news and promotions. Your email address will not be used for any other purpose, and you can unsubscribe at any time.

Shortcuts

Share