26/08/2026
👏👏ਮਹਾਰਾਜ ਦੀ ਕ੍ਰਿਪਾ ਰਹਿਮਤ ਸਦਕਾ ਹੁਣ ਤੱਕ ਦੀ ਪਹਿਲੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਾਈਕਲ ਯਾਤਰਾ ਨਿਰਵਿਘਨਤਾ ਸਹਿਤ ਸੰਪੂਰਨ🌹🌹 ਰਹਿੰਦੀ ਯਾਤਰਾ ਏਸੇ ਤਰ੍ਹਾਂ ਮਹਾਰਾਜ ਨਿਰਵਿਘਨ ਸਹਿਤ ਸੰਪੂਰਨ ਕਰਾ ਲੈਣ ਬਾਕੀ ਸੰਗਤ ਵੀ ਸਹਿਯੋਗ ਦਿਉ ਕੁਮੈਟਾ ਵਿਚ ਅਤੇ ਆਪਣੀਆਂ ਵੀਡੀਓਜ਼ ਅਤੇ ਪੋਸਟਾਂ ਅੱਗੇ ਸ਼ੇਅਰ ਕਰਕੇ, ਧੰਨਵਾਦ ਜੀ,,,,,,,🌹👏👏gursafar pb19♥️♥️🌹👏